ਤਾਜਾ ਖ਼ਬਰਾਂ


ਪੰਜਾਬ 'ਚ ਸਵਾਈਨ ਫਲੂ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ
. . .  33 minutes ago
ਚੰਡੀਗੜ੍ਹ, 9 ਫਰਵਰੀ (ਅ.ਬ) - ਤਲਵੰਡੀ ਸਾਬੋ ਦੇ ਇਕ ਕਿਸਾਨ ਦੀ ਅੱਜ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਬਲਦੇਵ ਸਿੰਘ ਦੇ ਰੂਪ 'ਚ ਹੋਈ ਹੈ। ਇਹ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖਲ ਸੀ। ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ 'ਚ ਸਵਾਈਨ...
ਨੈੱਟ ਨਿਊਟਰਲਿਟੀ 'ਤੇ ਭਾਰਤ ਦੇ ਰੁਖ ਤੋਂ ਨਿਰਾਸ਼ - ਮਾਰਕ ਜੁਕਰਬਰਗ
. . .  47 minutes ago
ਵਾਸ਼ਿੰਗਟਨ, 9 ਫਰਵਰੀ (ਏਜੰਸੀ) - ਨੈੱਟ ਨਿਊਟਰਲਿਟੀ 'ਤੇ ਭਾਰਤ ਦੇ ਫੈਸਲੇ ਨੂੰ ਲੈ ਕੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਫੇਸਬੁੱਕ ਦੇ ਸੰਸਥਾਪਕ ਤੇ ਪ੍ਰਮੁੱਖ ਮਾਰਕ ਜੁਕਰਬਰਗ ਨੇ ਕਿਹਾ ਹੈ ਕਿ ਭਾਰਤ ਸਮੇਤ ਦੁਨੀਆ ਭਰ 'ਚ ਸੰਪਰਕ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਉਹ...
ਸਿਆਚਿਨ ਗਲੇਸ਼ੀਅਰ ਤੋਂ ਇਲਾਜ ਲਈ ਦਿੱਲੀ ਲਿਆਂਦਾ ਜਾ ਰਿਹੈ ਚਮਤਕਾਰੀ ਢੰਗ ਨਾਲ ਬਚੇ ਜਵਾਨ ਨੂੰ
. . .  about 1 hour ago
ਜੰਮੂ, 9 ਫਰਵਰੀ (ਏਜੰਸੀ) - 6 ਦਿਨਾਂ ਤੋਂ ਕੀਤੀਆਂ ਜਾ ਰਹੀਆਂ ਬਚਾਅ ਦੀਆਂ ਕੋਸ਼ਿਸ਼ਾਂ ਪਿੱਛੋਂ ਸਿਆਚਿਨ ਗਲੇਸ਼ੀਅਰ ਵਿਖੇ ਬਰਫ਼ ਦੇ ਤੋਦੇ ਦੇ 25 ਫੁੱਟ ਹੇਠਾਂ ਦੱਬਿਆ ਇਕ ਸੈਨਿਕ ਗੰਭੀਰ ਹਾਲਤ 'ਚ ਜਿਊਂਦਾ ਮਿਲਿਆ। ਜਿਸ ਨੂੰ ਇਲਾਜ ਲਈ ਸਿਆਚਿਨ ਗਲੇਸ਼ੀਅਰ ਤੋਂ ਸਪੈਸ਼ਲ ਏਅਰ...
ਇਕ ਉੱਘੇ ਅਮਰੀਕੀ ਸਿੱਖ ਅਦਾਕਾਰ ਨੂੰ ਜਹਾਜ਼ ਤੋਂ ਸਵਾਰ ਹੋਣ ਤੋਂ ਰੋਕਿਆ ਗਿਆ
. . .  about 1 hour ago
ਨਿਊਯਾਰਕ, 9 ਫਰਵਰੀ (ਏਜੰਸੀ) - ਉੱਘੇ ਅਮਰੀਕੀ ਸਿੱਖ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਨਿਊਯਾਰਕ ਜਾ ਰਹੇ ਇਕ ਜਹਾਜ਼ 'ਚ ਉਸ ਸਮੇਂ ਚੜ੍ਹਨ ਤੋਂ ਰੋਕ ਦਿੱਤਾ ਗਿਆ ਜਦੋਂ ਉਨ੍ਹਾਂ ਨੇ ਸੁਰੱਖਿਆ ਜਾਂਚ ਦੌਰਾਨ ਆਪਣੀ ਪੱਗ ਉਤਾਰਨ ਤੋਂ ਇਨਕਾਰ ਕਰ ਦਿੱਤਾ। ਮੈਕਸੀਕੋ...
ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈ.ਸੀ.ਸੀ. ਨੂੰ ਭਾਰਤ ਦੀ ਕੀਤੀ ਸ਼ਿਕਾਇਤ
. . .  about 2 hours ago
ਨਵੀਂ ਦਿੱਲੀ, 9 ਫਰਵਰੀ (ਏਜੰਸੀ) - ਕਾਫ਼ੀ ਸਮੇਂ ਤੋਂ ਪਾਕਿਸਤਾਨ ਕ੍ਰਿਕਟ ਭਾਰਤ ਖਿਲਾਫ ਸੀਰੀਜ਼ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਰ ਵਾਰ ਉਸ ਨੂੰ ਨਾਕਾਮੀ ਹੀ ਮਿਲੀ ਹੈ। ਨਾਰਾਜ਼ ਤੇ ਗੁੱਸੇ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਆਈ.ਸੀ.ਸੀ. ਨੂੰ ਭਾਰਤ ਦੀ ਸ਼ਿਕਾਇਤ...
ਜਲੰਧਰ : ਤਿੰਨ ਬੱਚਿਆਂ ਦੇ ਬਾਪ ਵਲੋਂ ਖੁਦਕੁਸ਼ੀ
. . .  about 2 hours ago
ਜਲੰਧਰ, 9 ਫਰਵਰੀ (ਚੰਦੀਪ) - ਸਥਾਨਕ ਬਸਤੀ ਦਾਨਿਸ਼ਮੰਦਾ ਦੇ ਲਸੂੜੀ ਮੁਹੱਲਾ 'ਚ ਅੱਜ ਸਵੇਰੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ। ਪਤਨੀ ਆਪਣੇ ਪੇਕੇ ਤੇ ਬੱਚੇ ਸਕੂਲ ਗਏ ਹੋਏ ਸਨ। ਮ੍ਰਿਤਕ ਦੀ ਪਹਿਚਾਨ ਰੂਪ ਲਾਲ (45) ਦੇ ਵਜੋਂ...
ਦਿੱਲੀ : ਅੱਗ ਨਾਲ ਝੁਲਸ ਕੇ 4 ਲੋਕਾਂ ਦੀ ਹੋਈ ਦਰਦਨਾਕ ਮੌਤ
. . .  about 3 hours ago
ਨਵੀਂ ਦਿੱਲੀ, 9 ਫਰਵਰੀ (ਏਜੰਸੀ) - ਦਿੱਲੀ ਦੇ ਦਿਲਸ਼ਾਦ ਗਾਰਡਨ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ 'ਚ ਇਕ ਅੱਠ ਸਾਲ ਦਾ ਬੱਚਾ ਵੀ...
ਮੁੰਬਈ ਹਮਲਾ : ਡੇਵਿਡ ਹੈਡਲੀ ਨੇ ਕੋਰਟ ਨੂੰ ਦੱਸਿਆ 2007 'ਚ ਹੀ ਬਣ ਗਈ ਸੀ 2008 ਹਮਲੇ ਦੀ ਯੋਜਨਾ
. . .  about 3 hours ago
ਮੁੰਬਈ, 9 ਫਰਵਰੀ (ਏਜੰਸੀ) - 26/11 ਮੁੰਬਈ ਹਮਲਿਆਂ ਦੇ ਵਾਅਦਾ ਮੁਆਫ ਡੇਵਿਡ ਕੋਲਮੈਨ ਹੈਡਲੀ ਦੀ ਗਵਾਹੀ ਅੱਜ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਹੈਡਲੀ ਨੇ ਕੋਰਟ ਨੂੰ ਦੱਸਿਆ ਕਿ ਭਾਰਤੀ ਰੱਖਿਅਕ ਵਿਗਿਆਨਿਕਾਂ ਦੀ ਇਕ ਬੈਠਕ ਹੋਣ ਵਾਲੀ ਸੀ ਤੇ ਉਸ ਬੈਠਕ ਨੂੰ ਨਿਸ਼ਾਨਾ...
ਦਿੱਲੀ : 13 ਦਿਨ ਦੀ ਹੜਤਾਲ ਤੋਂ ਬਾਅਦ ਅੱਜ ਕੰਮ 'ਤੇ ਪਰਤਣਗੇ ਸਫਾਈ ਕਰਮਚਾਰੀ
. . .  about 3 hours ago
ਸਾਬਕਾ ਨਿਪਾਲੀ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਦਾ ਹੋਇਆ ਦਿਹਾਂਤ
. . .  about 4 hours ago
ਚੋਰਾਂ ਨੇ ਇੱਕ ਕਿਲੋਗ੍ਰਾਮ ਸੋਨੇ ਦੇ ਗਹਿਣੇ ਤੇ ਤਿੰਨ ਲੱਖ ਦੀ ਨਕਦੀ ਉਡਾਈ
. . .  1 day ago
ਤਾਲਾ ਤੋੜ ਕੇ ਘਰ ਤੋਂ ਕਰੀਬ ਸਾਢੇ 3 ਲੱਖ ਦਾ ਸਾਮਾਨ ਚੋਰੀ
. . .  1 day ago
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਟੁੱਟ ਗਈ ਤੜੱਕ ਕਰਕੇ
. . .  1 day ago
ਜਲੰਧਰ ਦੀ ਪੁਰਾਣੀ ਕਚਹਿਰੀ 'ਚ ਹੈਂਡ ਗਰਨੇਡ ਮਿਲਿਆ
. . .  1 day ago
ਲਾਪਤਾ ਔਰਤ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ
. . .  1 day ago
ਹੋਰ ਖ਼ਬਰਾਂ..