ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਜੈਸੀਕਾ ਹੱਤਿਆ ਮਾਮਲਾ- ਗਵਾਹਾਂ ਦੇ ਭਵਿੱਖ 'ਤੇ ਅੱਜ ਫੈਸਲਾ
. . . 17 minutes ago
ਨਵੀਂ ਦਿੱਲੀ, 22 ਮਈ (ਏਜੰਸੀ)- ਦਿੱਲੀ ਹਾਈ ਕੋਰਟ ਜੈਸੀਕਾ ਲਾਲ ਹੱਤਿਆ ਕਾਂਡ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਆਪਣੇ ਬਿਆਨ ਤੋਂ ਕਥਿਤ ਤੌਰ 'ਤੇ ਮੁਕਰਨ ਵਾਲੇ 19 ਗਵਾਹਾਂ ਨੂੰ ਲੈ ਕੇ ਅੱਜ ਇਹ ਫੈਸਲਾ ਕਰੇਗੀ ਕਿ ਇਨ੍ਹਾਂ 'ਤੇ ਮੁੱਕਦਮਾਂ ਚਲਾਇਆ ਜਾਵੇ...
ਯੂ. ਪੀ. ਏ-2 ਸਰਕਾਰ ਦੇ 4 ਪੂਰੇ, ਜਾਰੀ ਹੋਵੇਗਾ ਰਿਪੋਰਟ ਕਾਰਡ
. . . 37 minutes ago
ਨਵੀਂ ਦਿੱਲੀ, 22 ਮਈ (ਏਜੰਸੀ)- ਸੰਯੁਕਤ ਪ੍ਰਗਤੀਸ਼ੀਲ ਗਠਬੰਧਨ- 2 ਸਰਕਾਰ ਦੇ ਬੀਤੇ 4 ਸਾਲਾ ਦਾ ਜਸ਼ਨ ਅੱਜ ਮਨਾਇਆ ਜਾਵੇਗਾ ਕਿਉਂਕਿ ਯੂ. ਪੀ. ਏ-2 ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਸਰਕਾਰ ਦੇ ਕੰਮਕਾਜ ਦੀ ਰਿਪੋਰਟ ਜਾਰੀ...
ਸੰਜੇ ਦੱਤ ਨੂੰ ਪੁਣੇ ਦੀ ਯਰਵਦਾ ਜੇਲ੍ਹ 'ਚ ਭੇਜਿਆ ਗਿਆ
. . . 52 minutes ago
ਮੁੰਬਈ , 22 ਮਈ (ਏਜੰਸੀ) - ਬਾਲੀਵੁਡ ਦੇ ਅਦਾਕਾਰ ਸੰਜੇ ਦੱਤ ਨੂੰ ਬੁੱਧਵਾਰ ਨੂੰ ਪੁਣੇ ਸਥਿਤ ਉੱਚ ਸੁਰੱਖਿਆ ਵਾਲੀ ਯਰਵਦਾ ਜੇਲ ਭੇਜ ਦਿੱਤਾ ਗਿਆ। ਜੇਲ੍ਹ ਦੇ ਇਕ ਅਧਿਕਾਰੀ ਮੁਤਾਬਿਕ ਸੰਜੇ ਦੱਤ ਨੂੰ ਅੱਜ ਸਵੇਰੇ ਕਰੀਬ 4 ਵਜੇ ਮੁੰਬਈ ਤੋਂ ਪੁਣੇ ਦੀ ਜੇਲ੍ਹ...
ਧੋਨੀ ਦੀ ਪਤਨੀ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
. . . about 1 hour ago
ਨਵੀਂ ਦਿੱਲੀ, 22 ਮਈ (ਏਜੰਸੀ) - ਆਈ. ਪੀ. ਐਲ 'ਚ ਸਪਾਟ ਫਿਕਸਿੰਗ 'ਚ ਬਾਲੀਵੂਡ ਅਦਾਕਾਰ ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਖਬਰ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਖਸ਼ੀ ਧੋਨੀ ਤੋਂ...
ਮਾਮੂਲੀ ਝਗੜੇ ਕਾਰਨ ਚਚੇਰੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . . 1 day ago
ਪਾਉਂਟਾ ਸਾਹਿਬ, 21 ਮਈ (ਹਰਬਖਸ਼ ਸਿੰਘ)-ਪਿੰਡ ਹਰੀਪੁਰ ਟੋਹਾਣਾਂ ਵਿਖੇ ਇਕ ਪਰਿਵਾਰ ਵਿਚ ਮਾਮੂਲੀ ਝਗੜਾ ਹੋਣ 'ਤੇ ਇਕ ਵਿਅਕਤੀ ਨੇ ਆਪਣੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਪਿੰਡ ਹਰੀਪੁਰ ਟੋਹਾਣਾ, ਪਾਉਂਟਾ ਸਾਹਿਬ ਦੀ ਹੈ ਜਿਸ ...
ਰਾਜ ਹਾਈਵੇਜ਼, ਪ੍ਰਮੁੱਖ ਜ਼ਿਲ੍ਹਾ ਸੜਕਾਂ ਤੇ ਹੋਰ ਜ਼ਿਲ੍ਹਾ ਸੜਕਾਂ ਦੀ ਮੁਰੰਮਤ ਲਈ 315 ਕਰੋੜ ਰੁਪਏ ਦੀ ਪ੍ਰਵਾਨਗੀ
. . . about 9 hours ago
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਭਰ ਵਿਚ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਜੂਨ 2014 ਤੱਕ ਮੁਰੰਮਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ | ਮੁੱਖ ਮੰਤਰੀ ਅੱਜ ਸਵੇਰੇ ਆਪਣੇ ਨਿਵਾਸ ਸਥਾਨ 'ਤੇ ਇੱਕ ਮੀਟਿੰਗ...
ਜਲੰਧਰ 'ਚ 82 ਕਰੋੜ ਦਾ ਹੈਂਡਟੂਲਜ਼ ਕਲੱਸਟਰ ਬਣਨ ਦਾ ਰਸਤਾ ਸਾਫ਼
. . . about 9 hours ago
ਜਲੰਧਰ, 21 ਮਈ (ਸ਼ਿਵ)- ਕਈ ਮਹੀਨਿਆਂ ਦੀ ਜੱਦੋ ਜਹਿਦ ਤੋਂ ਬਾਅਦ ਜਲੰਧਰ ਵਿਚ ਕਰੀਬ 82 ਕਰੋੜ ਦੀ ਲਾਗਤ ਵਾਲੇ ਹੈਂਡਟੂਲਜ ਕਲੱਸਟਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਮੰਗੇ ਗਏ 12 ਕਰੋੜ 'ਚੋਂ ਅੱਜ ਦੋ ਮੈਂਬਰਾਂ ਨੇ ਆਪਣੇ ਹਿੱਸੇ ਦੇ...
ਸਰਬਜੋਤ ਸਿੰਘ ਸਾਬੀ ਦੀ ਹੋਈ ਇਤਿਹਾਸਕ ਜਿੱਤ
. . . about 9 hours ago
ਮੁਕੇਰੀਆਂ, 21 ਮਈ (ਰਾਮਗੜ੍ਹੀਆ) -ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੀ ਸੀਟ ਨੌਸ਼ਹਿਰਾ ਪੱਤਣ (ਮੁਕੇਰੀਆਂ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਸਰਬਜੋਤ ਸਿੰਘ ਸਾਬੀ ਦੀ ਅੱਜ ਇਤਿਹਾਸਕ ਜਿੱਤ ਹੋਣ ਕਾਰਨ ਹਲਕੇ 'ਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |...
ਮੁੱਖ ਸਕੱਤਰ ਵੱਲੋਂ ਅੰਮਿ੍ਤਸਰ 'ਚ ਸੈਰ-ਸਪਾਟਾ ਪ੍ਰਾਜੈਕਟਾਂ ਦਾ ਜਾਇਜ਼ਾ
. . . about 9 hours ago
ਕੈਨੇਡਾ 'ਚ ਸਤੰਬਰ 2013 ਵਾਸਤੇ ਸਾਰੇ ਕੋਰਸਾਂ 'ਚ ਦਾਖਲੇ ਸ਼ੁਰੂ-ਪ੍ਰਿਥੀਪਾਲ ਸਿੰਘ
. . . about 9 hours ago
ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸ ਸਿਰਜਿਆ
. . . 1 day ago
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿੱਚੋਂ 6 ਅਕਾਲੀ ਦਲ, 3 ਕਾਂਗਰਸ ਅਤੇ 1 ਸਾਂਝੇ ਮੋਰਚੇ ਦੀ ਝੋਲੀ ਪਿਆ
. . . 1 day ago
ਏ. ਡੀ. ਸੀ. ਨੇਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੁਕਾਈ ਅੱਤਵਾਦ ਤੇ ਹਿੰਸਾ ਨਾਲ ਲੜਨ ਦੀ ਸਹੁੰ
. . . 1 day ago
ਬੈਂਕ ਦੀ ਲਿਮਟ ਜਮ੍ਹਾਂ ਕਰਵਾਉਣ ਗਿਆ ਸੁਖਵਿੰਦਰ ਸਿੰਘ ਵਾਪਸ ਨਹੀਂ ਪਰਤਿਆ
. . . 1 day ago
ਕਣਕ 'ਤੇ ਬੋਨਸ ਦੀ ਮੰਗ ਨੂੰ ਲੈ ਕੇ ਨੂੰ ਕਿਸਾਨਾਂ ਵੱਲੋਂ ਧਰਨਾ ਸ਼ੁਰੂ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ