ਤਾਜਾ ਖ਼ਬਰਾਂ


ਅਗਸਤਾ ਡੀਲ 'ਤੇ ਰੱਖਿਆ ਮੰਤਰੀ ਪਾਰਿਕਰ 4 ਮਈ ਨੂੰ ਸੰਸਦ 'ਚ ਦੇਣਗੇ ਬਿਆਨ
. . .  5 minutes ago
ਨਵੀਂ ਦਿੱਲੀ, 1 ਮਈ - ਅਗਸਤਾ ਵੈਸਟਲੈਂਡ ਚਾਪਰ ਡੀਲ 'ਤੇ ਮਚੇ ਘਮਾਸਾਨ ਵਿਚਕਾਰ ਰੱਖਿਆ ਮੰਤਰੀ ਮਨੋਹਰ ਪਾਰਿਕਰ 4 ਮਈ ਨੂੰ ਸੰਸਦ 'ਚ ਇਸ ਮਾਮਲੇ 'ਤੇ ਬਿਆਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸੰਸਦ 'ਚ ਇਸ 'ਤੇ ਵੇਰਵਿਆਂ ਨਾਲ ਗੱਲ ਕਰਨਗੇ ਤੇ ਡੀਲ ਨਾਲ...
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਯੂਨੀਵਰਸਿਟੀ ਤੋਂ ਪੁਲਿਟੀਕਲ ਸਾਇੰਸ 'ਚ ਕੀਤੀ ਹੈ ਐਮ.ਏ - ਰਿਪੋਰਟ
. . .  39 minutes ago
ਅਹਿਮਦਾਬਾਦ, 1 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ਯੋਗਤਾ 'ਤੇ ਸਿਆਸੀ ਸੰਗਰਾਮ ਵਿਚਕਾਰ 'ਅਹਿਮਦਾਬਾਦ ਮਿਰਰ' ਦੀ ਇਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਮੋਦੀ ਨੇ ਗੁਜਰਾਤ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਲਈ ਹੈ। ਅਖਬਾਰ...
ਉੱਤਰਾਖੰਡ : ਪੰਜ ਜ਼ਿਲ੍ਹਿਆਂ 'ਚ ਫੈਲਿਆ 1900 ਹੈਕਟੇਅਰ ਇਲਾਕਾ ਅੱਗ ਤੋਂ ਹੋਇਆ ਪ੍ਰਭਾਵਿਤ
. . .  about 1 hour ago
ਨਵੀਂ ਦਿੱਲੀ, 1 ਮਈ - ਉੱਤਰਾਖੰਡ ਦੇ ਪੰਜ ਜ਼ਿਲ੍ਹਿਆਂ ਦੇ 1900 ਤੋਂ ਵੱਧ ਹੈਕਟੇਅਰ ਦਾ ਇਲਾਕਾ ਅੱਗ ਤੋਂ ਪ੍ਰਭਾਵਿਤ ਹੋ ਗਿਆ ਹੈ। ਭਾਰਤੀ ਏਅਰਫੋਰਸ ਨੇ ਅੱਗ ਬੁਝਾਉਣ ਦਾ ਅਭਿਆਨ ਅਰੰਭ...
ਭਾਜਪਾ ਦੇ ਕੋਲ ਦੱਸਣ ਲਾਇਕ ਕੋਈ 'ਪ੍ਰਾਪਤੀ' ਨਹੀਂ ਹੈ - ਕਾਂਗਰਸ
. . .  about 1 hour ago
ਨਵੀਂ ਦਿੱਲੀ, 1 ਮਈ - ਕਾਂਗਰਸ ਨੇਤਾ ਮਲੀਕਾਰਜੁਨ ਖੜਗੇ ਨੇ ਭਾਜਪਾ 'ਤੇ ਕਰਾਰਾ ਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਕੋਲ ਦੱਸਣ ਲਾਇਕ ਕੋਈ ਉਪਲਬਧੀ ਨਹੀਂ ਹੈ। ਇਸ ਲਈ ਉਹ ਅਗਸਤਾ ਵੈਸਟਲੈਂਡ ਵਰਗੇ ਝੁਠੇ ਦੋਸ਼ਾਂ ਦਾ ਸਹਾਰਾ...
ਰਾਜਸਥਾਨ : 12 ਬੱਚਿਆਂ ਦੀ ਮੌਤ ਦੇ ਮਾਮਲੇ 'ਚ 6 ਅਫਸਰ ਮੁਅੱਤਲ
. . .  about 2 hours ago
ਜੈਪੁਰ, 1 ਮਈ - ਰਾਜਸਥਾਨ ਸਰਕਾਰ ਨੇ ਬੀਤੇ ਦਿਨੀਂ ਹੋਈ 12 ਬੱਚਿਆਂ ਦੀ ਮੌਤ ਦੇ ਮਾਮਲੇ 'ਚ ਸਮਾਜ ਭਲਾਈ ਵਿਭਾਗ ਦੇ 6 ਅਧਿਕਾਰੀਆਂ ਨੂੰ ਮੁਅੱਤਲ ਕਰ...
ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਦਾ ਕਤਲ
. . .  about 2 hours ago
ਟਾਂਡਾ ਉੜਮੁੜ, 1 ਮਈ (ਭਗਵਾਨ ਸਿੰਘ ਸੈਣੀ) - ਬੀਤੀ ਰਾਤ ਪ੍ਰੇਮ ਸਬੰਧਾਂ ਦੇ ਚੱਲਦਿਆਂ ਭੇਦਭਰੇ ਹਲਾਤਾਂ 'ਚ ਪਿੰਡ ਮੂਨਕ ਕਲਾਂ ਦੇ ਇਕ ਨੌਜਵਾਨ ਦਾ ਕਤਲ ਹੋ ਗਿਆ ਹੈ। ਟਾਂਡਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੜਤਾਲ ਅਰੰਭ ਦਿੱਤੀ...
ਦਿੱਲੀ 'ਚ ਅੱਜ ਤੋਂ ਕਰੀਬ 20 ਹਜ਼ਾਰ ਡੀਜਲ ਟੈਕਸੀਆਂ ਨਹੀਂ ਚੱਲਣਗੀਆਂ
. . .  about 3 hours ago
ਨਵੀਂ ਦਿੱਲੀ, 1 ਮਈ - ਦਿੱਲੀ ਐਨ.ਸੀ.ਆਰ. 'ਚ ਅੱਜ ਤੋਂ ਸਿਰਫ ਸੀ.ਐਨ.ਜੀ. ਟੈਕਸੀਆਂ ਹੀ ਚੱਲ ਪਾਉਣਗੀਆਂ। ਡੀਜਲ-ਪੈਟਰੋਲ ਟੈਕਸੀਆਂ 'ਤੇ ਸੁਪਰੀਮ ਕੋਰਟ ਨੇ ਬੈਨ ਲਗਾ...
ਲੁੱਟਣ ਦੀ ਨੀਅਤ ਨਾਲ ਆਏ ਲੁਟੇਰੇ ਨੂੰ ਜਿਊਲਰ ਨੇ ਕੀਤਾ ਢੇਰੀ
. . .  1 day ago
ਪਟਿਆਲਾ, 30 ਅਪ੍ਰੈਲ (ਜਸਪਾਲ ਸਿੰਘ ਢਿੱਲੋਂ/ਆਤਿਸ਼ ਗੁਪਤਾ)-ਸਥਾਨਕ ਕਿਲ੍ਹਾ ਚੌਂਕ ਕੋਲ ਹਾਲ ਹੀ 'ਚ ਜਿਊਲਰ ਦੀ ਦੁਕਾਨ 'ਤੇ ਲੁੱਟ ਖੋਹ ਦੀ ਨੀਅਤ ਨਾਲ ਆਏ ਤਿੰਨ ਚਾਰ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਪ੍ਰੰਤੂ ਜਵਾਬੀ ਗੋਲੀ ਵਿਚ ਜਿਊਲਰ ਨੇ ਆਪਣੇ ਬਚਾਅ...
ਮੋਟਰ ਸਾਈਕਲ ਤੇ ਕਾਰ ਦੀ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਕਣਕ ਦੇ ਨਾੜ ਨੂੰ ਅੱਗ ਲਾ ਰਹੇ ਕਿਸਾਨ ਦੀ ਮੌਤ
. . .  1 day ago
ਹੈਲੀਕਾਪਟਰ ਰਾਹੀਂ ਪਾਣੀ ਸੁੱਟ ਕੇ ਬੁਝਾਈ ਜਾਵੇਗੀ ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਅੱਗ
. . .  1 day ago
ਭੇਦਭਰੇ ਹਾਲਤਾਂ 'ਚ ਅਣਪਛਾਤੀ ਔਰਤ ਦਾ ਪਿੰਜਰ ਬਰਾਮਦ
. . .  1 day ago
ਚਾਚੇ ਨੇ ਭਤੀਜੇ ਦੇ ਸਵਾ ਸਾਲ ਦੇ ਬੱਚੇ ਨੂੰ ਜਿੰਦਾ ਸਾੜਿਆ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਾਈ-ਫਾਈ ਸੇਵਾ ਦੇਣ ਦਾ ਐਲਾਨ
. . .  1 day ago
ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਸਵੇਰੇ ਨਿਊਜ਼ੀਲੈਂਡ ਪੁੱਜੇ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ