ਤਾਜਾ ਖ਼ਬਰਾਂ


ਕਾਨਪੁਰ ਟੈੱਸਟ : ਭਾਰਤ ਨੇ ਨਿਊਜ਼ੀਲੈਂਡ ਨੂੰ 197 ਦੌੜਾਂ ਨਾਲ ਹਰਾਇਆ
. . .  22 minutes ago
ਕਾਨਪੁਰ, 26 ਸਤੰਬਰ - ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਪਹਿਲੇ ਟੈੱਸਟ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 197 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਮਿਲੇ 434 ਦੌੜਾਂ ਦੇ ਵਿਸ਼ਾਲ ਟੀਚੇ ਦਾ...
ਉਦਘਾਟਨੀ ਪੱਥਰ ਹੀ ਸਾਬਤ ਹੋਵੇਗਾ ਫੂਡ ਪਾਰਕ ਦਾ ਨੀਂਹ ਪੱਥਰ -ਬਿੱਟੂ
. . .  17 minutes ago
ਲੁਧਿਆਣਾ, 26 ਸਤੰਬਰ - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੁਧਿਆਣਾ 'ਚ ਫੂਡ ਪਾਰਕ ਦਾ ਨੀਂਹ ਪੱਥਰ ਰੱਖਣ 'ਤੇ ਟਿੱਪਣੀ ਕਰਦਿਆਂ ਸਥਾਨਕ ਵਿਧਾਇਕ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਨੂੰ ਸਿਰਫ਼ ਇੱਕ...
ਬੇਰੁਜ਼ਗਾਰ ਨੌਜਵਾਨ ਨੇ ਮੁੱਖ ਮੰਤਰੀ ਬਾਦਲ ਦੀ ਗੱਡੀ 'ਤੇ ਵਗਾਹ ਮਾਰੀ ਦਰਖਾਸਤ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 26 ਸਤੰਬਰ (ਇਕਬਾਲ ਸਿੰਘ ਸ਼ਾਂਤ) - ਬੇਰੁਜ਼ਗਾਰੀ ਤੋਂ ਪਰੇਸ਼ਾਨ ਇੱਕ ਬੀ.ਕਾਮ ਬੇਰੁਜ਼ਗਾਰ ਨੌਜਵਾਨ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਗੱਡੀ 'ਤੇ ਆਪਣੀ ਦਰਖਾਸਤ ਸੁੱਟ ਕੇ ਰੋਸ ਪ੍ਰਗਟ ਕੀਤਾ। ਇਹ ਘਟਨਾ ਅੱਜ ਸਵੇਰੇ ਲਗ-ਪਗ 9 ਵਜੇ ਪਿੰਡ ਬਾਦਲ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼ ਦੇ ਮੂਹਰੇ...
ਦੇਸ਼ ਦੇ ਆਮ ਲੋਕਾਂ ਦੇ ਕੰਮ ਆਉਣ ਵਾਲੀ ਤਕਨੀਕ ਹੀ ਕਾਮਯਾਬ - ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਊਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐੱਸ.ਆਈ.ਆਰ) ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਤਕਨੀਕ ਉਸ ਸਮੇਂ ਕਾਮਯਾਬ ਹੁੰਦੀ ਹੈ ਜਦੋਂ...
ਆਵਾਜ਼ੇ ਪੰਜਾਬ ਦੀ ਦਿੱਲੀ 'ਚ ਹੰਗਾਮੀ ਮੀਟਿੰਗ ਸ਼ੁਰੂ
. . .  about 1 hour ago
ਲੁਧਿਆਣਾ, 26 ਸਤੰਬਰ ( ਪਰਮਿੰਦਰ ਅਹੂਜਾ)- ਆਵਾਜ਼ੇ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਅੱਜ ਦਿੱਲੀ ਵਿਖੇ ਸ: ਨਵਜੋਤ ਸਿੰਘ ਸਿੱਧੂ ਦੇ ਨਿਵਾਸ ਸਥਾਨ 'ਤੇ ਹੋ ਰਹੀ ਹੈ। ਸ: ਸਿੱਧੂ ਤੋਂ ਇਲਾਵਾ ਮੀਟਿੰਗ 'ਚ ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ ਤੇ ਪ੍ਰਗਟ ਸਿੰਘ...
ਅਫ਼ਗਾਨਿਸਤਾਨ 'ਚ ਆਤਮਘਾਤੀ ਹਮਲਾਵਰ ਢੇਰ
. . .  about 1 hour ago
ਕਾਬੁਲ, 26 ਸਤੰਬਰ - ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਹਮਲਾ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਵਿਸਫੋਟਕਾਂ ਨਾਲ ਭਰੀ...
ਸੁਪਰੀਮ ਕੋਰਟ 'ਚ ਸ਼ਹਾਬੁਦੀਨ ਦੀ ਜ਼ਮਾਨਤ ਰੱਦ ਕਰਨ ਦੇ ਮਾਮਲੇ 'ਤੇ ਸੁਣਵਾਈ ਬੁੱਧਵਾਰ ਨੂੰ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਬਿਹਾਰ ਦੇ ਬਾਹੁਬਲੀ ਨੇਤਾ ਸ਼ਹਾਬੁਦੀਨ ਦੀ ਜ਼ਮਾਨਤ ਰੱਦ ਕਰਨ ਦੇ ਮਾਮਲੇ 'ਤੇ ਅਗਲੀ ਸੁਣਵਾਈ ਹੁਣ ਬੁੱਧਵਾਰ...
ਸਿੰਧੂ ਜਲ ਸਮਝੌਤੇ ਨੂੰ ਸੁਪਰੀਮ ਕੋਰਟ 'ਚ ਚੁਨੌਤੀ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸਮਝੌਤੇ ਨੂੰ ਸੁਪਰੀਮ ਕੋਰਟ 'ਚ ਚੁਨੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ...
ਅਮਰੀਕਾ ਦੇ ਵਿਕਾਸ ;ਚ ਹਿੰਦੂ ਭਾਈਚਾਰੇ ਨੇ ਦਿੱਤਾ ਸ਼ਾਨਦਾਰ ਯੋਗਦਾਨ - ਟ੍ਰੰਪ
. . .  about 2 hours ago
ਯੂ.ਪੀ : ਚੋਣਾਂ ਦੀਆਂ ਤਿਆਰੀਆਂ ਦਾ ਜਾਈਜਾ ਲੈਣ ਪਹੁੰਚੀ ਚੋਣ ਕਮਿਸ਼ਨ ਦੀ ਟੀਮ
. . .  about 3 hours ago
ਛੱਤੀਸਗੜ੍ਹ 'ਚ ਮੁੱਠਭੇੜ ਦੌਰਾਨ 1 ਮਾਉਵਾਦੀ ਢੇਰ
. . .  about 3 hours ago
ਜੰਮੂ ਕਸ਼ਮੀਰ : ਗੁਰੇਜ 'ਚ ਸੈਨਾ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ
. . .  about 3 hours ago
ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਦਿੱਤੀ ਵਧਾਈ
. . .  about 4 hours ago
ਨਾਈਜੀਰੀਆ 'ਚ ਹੋਏ ਹਮਲੇ 'ਚ 22 ਅੱਤਵਾਦੀ ਢੇਰ
. . .  about 4 hours ago
ਬਲੋਚ ਨੇਤਾ ਬੁਗਤੀ ਦੀ ਭਾਰਤ 'ਚ ਸ਼ਰਨ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ
. . .  about 4 hours ago
ਹੋਰ ਖ਼ਬਰਾਂ..