ਤਾਜਾ ਖ਼ਬਰਾਂ


ਕੈਪਟਨ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਨੇ ਹਾਰ ਕਬੂਲੀ -ਸੁਖਬੀਰ
. . .  1 day ago
ਚੰਡੀਗੜ੍ਹ, 27 ਨਵੰਬਰ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਤਿੱਖੇ ਸਿਆਸੀ ਵਾਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਮਿਲੀ ਪ੍ਰਧਾਨਗੀ ਦਾ ਸੁਆਗਤ ਕੀਤਾ ਹੈ...
ਹਾਕੀ ਵਰਲਡ ਲੀਗ 'ਚ 3-0 ਨਾਲ ਹਾਰਿਆ ਭਾਰਤ
. . .  1 day ago
ਰਾਏਪੁਰ ,27 ਨਵੰਬਰ [ਏਜੰਸੀ]- ਹਾਕੀ ਇੰਡੀਆ ਵੱਲੋਂ ਰਾਏਪੁਰ 'ਚ ਅੱਜ ਤੋਂ ਸ਼ੁਰੂ ਹੋਏ ਹੀਰੋ ਹਾਕੀ ਵਰਲਡ ਲੀਗ 'ਚ ਭਾਰਤ ਅਰਜਨਟੀਨਾ ਦੀ ਟੀਮ ਹੱਥੋਂ 3-0 ਨਾਲ ਹਾਰ ਗਿਆ ...
ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ 'ਤੇ ਅੰਮ੍ਰਿਤਸਰ ਦਫ਼ਤਰ 'ਚ ਆਤਿਸ਼ਬਾਜ਼ੀ
. . .  1 day ago
ਅੰਮ੍ਰਿਤਸਰ , 27 ਨਵੰਬਰ [ ਪ. ਪ. ] -ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਹਾਈ ਕਮਾਨ ਨੇ ਇਸ ਦਾ ਐਲਾਨ ਨਵੀਂ ਦਿੱਲੀ ਤੋਂ ਕੀਤਾ। ਪ੍ਰਧਾਨ ਬਣਾਏ ਜਾਣ ਦੀ ਖ਼ੁਸ਼ੀ 'ਚ ਅੰਮ੍ਰਿਤਸਰ ਦਫ਼ਤਰ 'ਚ ਪਾਰਟੀ...
ਰਾਤੀਂ ਬਣਾਈ ਸੜਕ ਸਵੇਰੇ ਖਿੱਲਰ ਗਈ , ਰੋਹ ਵਿਚ ਆਏ ਲੋਕਾਂ ਨੇ ਕੀਤੀ ਨਾਅਰੇਬਾਜ਼ੀ
. . .  1 day ago
ਰਾਜਪੁਰਾ, 26 ਨਵੰਬਰ (ਜੀ.ਪੀ. ਸਿੰਘ)-ਸ਼ਹਿਰ ਦੇ ਗਗਨ ਚੌਂਕ ਤੋਂ ਪਟਿਆਲਾ ਰੋਡ ਦੇ ਲਿਬਰਟੀ ਚੌਂਕ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੀ ਮੁਰੰਮਤ ਲਈ ਲੰਘੀ ਰਾਤ ਨੂੰ ਪਾਈ ਗਈ ਪ੍ਰੀਮਿਕਸ (ਲੁੱਕ-ਬਜਰੀ) ਦਿਨ ਚੜ੍ਹਦੇ ਹੀ ਉੱਖੜ ਗਈ...
ਕੈਪਟਨ ਜਾਂ ਕਿਸੇ ਹੋਰ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ: ਬਾਦਲ
. . .  1 day ago
ਖਡੂਰ ਸਾਹਿਬ (ਤਰਨਤਾਰਨ), 27 ਨਵੰਬਰ (ਅਮਰਪਾਲ ਸਿੰਘ ਖਹਿਰਾ) -ਸੂਬੇ ਵਿਚ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਪਾਰਟੀ ਦਾ ਅੰਦਰੂਨੀ ਮਸਲਾ ਦੱਸਦੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੀ ਕਮਾਨ ਭਾਵੇਂ ਕੈਪਟਨ ਅਮਰਿੰਦਰ...
ਉਪਹਾਰ ਕਾਂਡ ਮਾਮਲਾ - ਅੰਸਲ ਭਰਾਵਾਂ ਨੇ ਦਿੱਲੀ ਸਰਕਾਰ ਕੋਲ 60 ਕਰੋੜ ਕਰਵਾਏ ਜਮ੍ਹਾ
. . .  1 day ago
ਉਪਹਾਰ ਕਾਂਡ ਮਾਮਲਾ - ਅੰਸਲ ਭਰਾਵਾਂ ਨੇ ਦਿੱਲੀ ਸਰਕਾਰ ਕੋਲ 60 ਕਰੋੜ ਕਰਵਾਏ ਜਮ੍ਹਾ....
ਪਹਿਲਾਂ ਪਤਨੀ ਦਾ ਗਲਾ ਕੱਟਿਆ ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਸੀਤਾਪੁਰ, 27 ਨਵੰਬਰ (ਏਜੰਸੀ) - ਉੱਤਰ ਪ੍ਰਦੇਸ਼ 'ਚ ਸੀਤਾਪੁਰ ਜ਼ਿਲ੍ਹੇ ਦੇ ਸੰਦਨਾ ਖੇਤਰ 'ਚ ਅੱਜ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਗਲਾ ਕੱਟ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਜੈਕਰਨ (55) ਤੇ ਉਸਦੀ ਪਤਨੀ...
ਪੀਟਰ ਮੁਖਰਜੀ ਦਾ ਲਾਈ ਡਿਟੈਕਟਰ ਟੈੱਸਟ 30 ਨਵੰਬਰ ਨੂੰ
. . .  1 day ago
ਮੁੰਬਈ, 27 ਨਵੰਬਰ (ਏਜੰਸੀ) - ਚਰਚਿਤ ਸ਼ੀਨਾ ਬੋਰਾ ਹੱਤਿਆ ਕਾਂਡ 'ਚ ਨਵਾਂ ਮੋੜ ਆਇਆ ਹੈ।ਹੁਣ ਇਸ ਕੇਸ 'ਚ ਸਚਾਈ ਜਾਣਨ ਲਈ ਸੀਬੀਆਈ ਵੱਲੋਂ ਪੀਟਰ ਮੁਖਰਜੀ ਦਾ ਲਾਈ ਡਿਟੈਕਟਰ ਟੈੱਸਟ ਕਰਵਾਇਆ ਜਾਵੇਗਾ ਤੇ ਇਹ ਟੈੱਸਟ 30 ਨਵੰਬਰ ਨੂੰ ਕੀਤੇ ਜਾਣ ਦੀ...
ਸ਼੍ਰੋਮਣੀ ਅਕਾਲੀ ਦਲ ਦੀ 'ਸਦਭਾਵਨਾ ਰੈਲੀ' ਕਲ ਮੋਗਾ 'ਚ
. . .  1 day ago
ਸਰਕਾਰ ਖਿਲਾਫ਼ ਪ੍ਰਚਾਰ ਕਰਨ ਦੇ ਦੋਸ਼ ਤਹਿਤ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਭਰੋਵਾਲ ਸਮੇਤ ਦੋ ਗ੍ਰਿਫ਼ਤਾਰ
. . .  1 day ago
ਅੰਬਿਕਾ ਸੋਨੀ ਨੂੰ ਪ੍ਰਚਾਰ ਕਮੇਟੀ ਦਾ ਬਣਾਇਆ ਗਿਆ ਇੰਚਾਰਜ
. . .  1 day ago
ਕਰਜ਼ੇ ਦੇ ਸਤਾਏ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਅਕਾਲੀ ਦਲ ਨੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ
. . .  1 day ago
ਅੰਬਾਲਾ 'ਚ ਇਕ ਕੋਲਡ ਸਟੋਰ ਤੋਂ ਅਮੋਨੀਆ ਗੈਸ ਹੋਈ ਲੀਕ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ