ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਕੋਲਗੇਟ 'ਚ ਪੀ. ਐਮ. ਨੂੰ ਬਚਾ ਰਹੀ ਹੈ ਸੀ. ਬੀ. ਆਈ.-ਭਾਜਪਾ
. . . 22 minutes ago
ਲਖਨਊ , 18 ਮਈ(ਏਜੰਸੀ) - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਰਨਲ ਸੱਕਤਰ ਅਨੰਤ ਕੁਮਾਰ ਨੇ ਅੱਜ ਦੋਸ਼ ਲਗਾਇਆ ਕਿ ਕੋਲਾ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ , ਮੁੱਖ ਦੋਸ਼ੀ ਮਨਮੋਹਨ ਸਿੰਘ ਨੂੰ ਬਚਾ ਰਹੀ ਹੈ। ਲਖਨਊ ਸਥਿਤ ਪਾਰਟੀ ਦੇ ਦਫਤਰ 'ਚ ਇਕ ਪੱਤਰਕਾਰਾਂ...
ਐਲ. ਓ. ਸੀ 'ਤੇ ਘੁਸਪੈਠ ਦੀ ਕੋਸ਼ਿਸ਼ ਨਕਾਮ, ਜੇ. ਸੀ. ਓ ਅਧਿਕਾਰੀ ਸ਼ਹੀਦ
. . . 55 minutes ago
ਸ਼੍ਰੀਨਗਰ , 18 ਮਈ (ਏਜੰਸੀ) - ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ 'ਚ ਸਥਿਤ ਮਛਲੀ ਸੈਕਟਰ ਦੇ ਨਾਲ ਕੰਟਰੋਲ ਲਾਈਨ (ਐਲ. ਓ. ਸੀ ) ਦੇ ਕੋਲ ਸੈਨਾ ਨੇ ਅੱਜ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ ਪਰ ਇਸ ਕਾਰਵਾਈ 'ਚ ਸੈਨਾ ਦੇ ਇਕ ਅਧਿਕਾਰੀ ਦੀ ਮੌਤ...
ਕਾਨੂੰਨ ਤੋਂ ਨਹੀਂ ਰੋਕੇ ਜਾ ਸਕਦੇ ਜਬਰ ਜਨਾਹ
. . . about 1 hour ago
ਮੈਨਪੁਰੀ , 18 ਮਈ (ਏਜੰਸੀ) - ਰਾਜ ਸਭਾ ਸੰਸਦ ਮੈਂਬਰ ਦਰਸ਼ਨ ਸਿੰਘ ਯਾਦਵ ਨੇ ਕਿਹਾ ਕਿ ਦੇਸ਼ 'ਚ ਜਬਰ ਜਨਾਹ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਕਿਸੇ ਵੀ ਕਾਨੂੰਨ ਜਾਂ ਸਜ਼ਾ ਦੇ ਜਰੀਏ ਨਹੀਂ ਰੋਕਿਆ ਜਾ ਸਕਦਾ ਅਤੇ ਸਮਾਜ 'ਚ ਜ਼ੋਰ ਫੜ ਰਹੀ ਇਸ ਬੁਰਾਈ ਦੀ ਰੋਕਥਾਮ ਦੇ ਲਈ ਫਿਰ...
ਸੋਹਰਾਬੁਦੀਨ ਕੇਸਂ ਕਟਾਰੀਆ ਨੂੰ ਦੋਸ਼ੀ ਬਣਾਉਣ 'ਤੇ ਭਾਜਪਾ ਦਾ ਰਾਜਸਥਾਨ ਬੰਦ
. . . about 2 hours ago
ਜੈਪੁਰ , 18 ਮਈ (ਏਜੰਸੀ) - ਸੋਹਰਾਬੁਦੀਨ ਮੁੱਠਭੇੜ ਮਾਮਲੇ 'ਚ ਰਾਜਸਥਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਮੌਜੂਦਾ ਆਗੂ ਗੁਲਾਬ ਚੰਦ ਕਟਾਰੀਆ ਨੂੰ ਦੋਸ਼ੀ ਬਣਾਏ ਜਾਣ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਅੱਜ ਰਾਜਸਸਥਾਨ ਬੰਦ ਦਾ ਸੱਦਾ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ...
ਪਾਕਿਸਤਾਨ ਦੇ ਭਵਿੱਖ ਨੂੰ ਹਿੰਸਾ ਤੋਂ ਹੈ ਖਤਰਾ
. . . about 2 hours ago
ਵਾਸ਼ਿੰਗਟਨ , 18 ਮਈ (ਏਜੰਸੀ)- ਪੱਛਮੀ-ਉੱਤਰੀ ਪਾਕਿਸਤਾਨ 'ਚ ਸ਼ੁਕਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 15 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੀ ਆਲੋਚਨਾ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਹਿੰਸਾ ਪਾਕਿਸਤਾਨ ਦੇ ਨਾਗਰਿਕਾਂ ਦੇ ਭਵਿੱਖ ਲਈ ਇਕ ਵੱਡਾ ਖਤਰਾ ਹੈ...
ਖਿਡਾਰੀਆਂ ਅਤੇ ਸਟੋਰੀਆਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਹੋਵੇਗੀ ਪੁੱਛ-ਗਿੱਛ
. . . about 2 hours ago
ਨਵੀਂ ਦਿੱਲੀ, 18 ਮਈ (ਏਜੰਸੀ)- ਆਈ. ਪੀ. ਐਲ. ਸਪਾਟ ਫਿਕਸਿੰਗ ਦੀ ਜਾਂਚ ਨੂੰ ਤੇਜ਼ ਕਰਦੇ ਹੋਏ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਤਿੰਨਾਂ ਖਿਡਾਰੀਆਂ ਅਤੇ ਸਟੋਰੀਆਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਾਉਣ ਦਾ ਫੈਸਲਾ ਕੀਤਾ ਹੈ। ਪੁਲਿਸ ਨੇ ਕ੍ਰਿਕਟ ਦੇ ਤਿੰਨਾਂ...
ਸਪਾਟ ਫਿਕਸਿੰਗ ਮਾਮਲਾ-ਪੈਸਿਆਂ ਦੀ ਬ੍ਰਾਮਦਗੀ ਲਈ ਛਾਪੇ ਮਾਰੇਗੀ ਦਿੱਲੀ ਪੁਲਿਸ
. . . about 3 hours ago
ਨਵੀਂ ਦਿੱਲੀ , 18 ਮਈ (ਏਜੰਸੀ)- ਆਈ. ਪੀ. ਐਲ. ਸਪਾਟ ਫਿਕਸਿੰਗ ਮਾਮਲੇ 'ਚ ਦਿੱਲੀ ਪੁਲਿਸ ਅੱਜ ਹੋਰ ਛਾਪੇ ਮਾਰ ਸਕਦੀ ਹੈ। ਪੁਲਿਸ ਨੂੰ ਯਕੀਨ ਹੈ ਕਿ ਉਹ 24 ਘੰਟਿਆਂ 'ਚ ਸਪਾਟ ਫਿਕਸਿੰਗ ਦੇ ਲਈ ਵਰਤਿਆ ਪੈਸਾ ਬ੍ਰਾਰਮਦ ਕਰ ਲਵੇਗੀ। ਦਿੱਲੀ ਪੁਲਿਸ ਨੇ ਆਪਣੀ ਟੀਮ ਅਹਿਮਦਾ...
ਦੱਖਣ 'ਚ ਡ੍ਰੈਗਨ ਦੀ ਧੌਂਸ ਨਾਲ ਨਜਿੱਠਣਗੇ ਸੂਖੋਈ
. . . about 4 hours ago
ਨਵੀਂ ਦਿੱਲੀ , 18 ਮਈ (ਏਜੰਸੀ)- ਲੱਦਾਖ ਖੇਤਰ 'ਚ ਚੀਨੀ ਸੈਨਾ ਦੀ ਪਿਛਲੇ ਮਹੀਨੇ ਹੋਈ ਘੁਸਪੈਠ ਨੇ ਭਾਰਤੀ ਰੱਖਿਆ ਅਗਵਾਈ ਨੂੰ ਇਕ ਵਾਰ ਫਿਰ ਤੋਂ ਡ੍ਰੈਗਨ ਦੇ ਖਤਰੇ ਨੇ ਚੌਕਸ ਕਰ ਦਿੱਤਾ ਹੈ। ਡ੍ਰੈਗਨ ਦੇ ਇਸ ਖਤਰੇ ਨਾਲ ਨਿਪਟਣ ਦੇ ਲਈ ਭਾਰਤ ਨੇ ਤਾਮਿਲਨਾਡੂ 'ਚ ਸੂਖੋਈ ਦੀ...
ਉਬਾਮਾ ਦੇ ਬੁਲਾਵੇ 'ਤੇ ਅਮਰੀਕਾ ਜਾਣਗੇ ਮਨਮੋਹਨ ਸਿੰਘ
. . . about 4 hours ago
ਕੋਲਗੇਟ ਦੀ ਜਾਂਚ ਨਾਲ ਸਬੰਧਤ ਸੀ. ਬੀ. ਆਈ. ਦਾ ਅਧਿਕਾਰੀ ਗ੍ਰਿਫਤਾਰ
. . . about 5 hours ago
ਸਰਕਾਰੀ ਮੈਡੀਕਲ ਕਾਲਜਾਂ 'ਚ ਕੈਂਸਰ ਦੇ ਇਲਾਜ ਸਬੰਧੀ 300 ਕਰੋੜ ਦੀ ਯੋਜਨਾ ਨੂੰ ਪ੍ਰਵਾਨਗੀ
. . . about 14 hours ago
ਸ਼ਹੀਦੀ ਯਾਦਗਾਰ ਜਿਉਂ ਦੀ ਤਿਉਂ ਰਹਿਣ ਦੇ ਆਸਾਰ
. . . about 14 hours ago
ਪੀ. ਪੀ. ਪੀ ਆਗੂ 'ਤੇ ਹਮਲਾ ਮਾਮਲੇ 'ਚ 3 ਕਾਬੂ
. . . about 14 hours ago
ਚੀਨ ਤੋਂ ਸਾਮਾਨ ਲਿਆ ਕੇ ਕਾਰੋਬਾਰ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ
. . . about 14 hours ago
ਭਾਰਤੀ ਔਰਤ ਨੂੰ 6 ਸਾਲ ਗੁਲਾਮ ਬਣਾ ਕੇ ਰੱਖਣ ਤੇ ਜਬਰ ਜਨਾਹ ਦੇ ਦੋਸ਼ 'ਚ ਇੱਕ ਨੂੰ 11 ਸਾਲ ਕੈਦ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ