ਤਾਜਾ ਖ਼ਬਰਾਂ


ਪੰਜਾਬ 'ਚ ਦਸ ਪੀ.ਪੀ.ਐੱਸ. ਅਤੇ ਦੋ ਆਈ.ਪੀ.ਐੱਸ.ਅਧਿਕਾਰੀਆਂ ਦਾ ਤਬਾਦਲਾ, ਜਲੰਧਰ ਦੇ ਏ.ਡੀ.ਸੀ.ਪੀ. ਟਰੈਫਿਕ, ਹੀਰ ਦਾ ਤਬਾਦਲਾ, ਭੰਡਾਲ ਨੂੰ ਨਵੀਂ ਜ਼ਿੰਮੇਦਾਰੀ
. . .  35 minutes ago
ਪੀ.ਐਮ.ਦੇ ਪ੍ਰੋਗਰਾਮ 'ਚ ਅਮਿਤਾਭ ਕਿਉਂ-ਕਾਂਗਰਸ
. . .  43 minutes ago
ਨਵੀਂ ਦਿੱਲੀ, 25 ਮਈ- ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰੀ ਪ੍ਰੋਗਰਾਮ ਵਿਚ ਪਨਾਮਾ ਪੇਪਰ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਅਮਿਤਾਭ ਬਚਨ ਦੇ ਸ਼ਾਮਿਲ ਹੋਣ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਤੋਂ...
ਵੱਖਵਾਦੀ ਨੇਤਾ ਯਾਸੀਨ ਮਲਿਕ ਗ੍ਰਿਫ਼ਤਾਰ
. . .  about 1 hour ago
ਰੇਲ ਗੱਡੀ ਹੇਠ ਆ ਕੇ ਅਣਪਛਾਤੇ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ...
ਆੜ੍ਹਤੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਪੰਜ ਲੱਖ ਰੁਪਏ ਤੇ 30 ਤੋਲੇ ਸੋਨੇ ਦੇ ਗਹਿਣੇ ਲੁੱਟੇ
. . .  about 1 hour ago
ਅਜਨਾਲਾ, 25 ਮਈ ( ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 7 ਚ ਅੱਜ ਦੁਪਹਿਰ ਸਮੇਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਆੜ੍ਹਤੀ ਵਿਜੇ ਕੁਮਾਰ ਤੇ ਉਸ ਦੇ ਪਰਿਵਾਰ ਨੂੰ ਬੰਧਕ ਬਣਾਂ ਕੇ ਘਰ 'ਚੋਂ 5 ਲੱਖ ਰੁਪਏ ਤੇ 30 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ...
ਸ਼ਿਵ ਸੈਨਾ ਨੇਤਾ ਵਿਨੇ ਜਲੰਧਰੀ ਦਾ ਲੜਕਾ ਦੀਪਕ ਗ੍ਰਿਫ਼ਤਾਰ
. . .  about 1 hour ago
ਜਲੰਧਰ, 25 ਮਈ- ਸ਼ਿਵ ਸੈਨਾ ਨੇਤਾ ਵਿਨੇ ਜਲੰਧਰੀ ਦੇ ਬੇਟੇ ਦੀਪਕ ਕੰਬੋਜ ਨੂੰ ਥਾਣਾ ਤਿੰਨ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ । ਦੀਪਕ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਆਪ ਹੀ ਆਪਣੇ ਉੱਪਰ ਗੋਲੀ ਚਲਵਾਈ ਸੀ । ਪੁਲਿਸ ਇਸ ਮਾਮਲੇ 'ਚ ਦੋ ਨੌਜਵਾਨਾਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ...
ਅੰਮ੍ਰਿਤਸਰ 'ਚ ਦਿਨ-ਦਿਹਾੜੇ 6 ਲੱਖ ਦੀ ਲੁੱਟ
. . .  about 1 hour ago
ਅੰਮ੍ਰਿਤਸਰ, 25 ਮਈ (ਰੇਸ਼ਮ ਸਿੰਘ)- ਅੱਜ ਦੁਪਹਿਰ ਇੱਕ ਵਜੇ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਹਥਿਆਰਬੰਦ ਚਾਰ ਲੁਟੇਰਿਆਂ ਨੇ 6 ਲੱਖ ਰੁਪਏ ਲੁੱਟ ਲਏ। ਇਹ ਲੁੱਟ ਉਸ ਵਖਤ ਹੋਈ ਜਦ ਇਹ ਮੁਲਾਜ਼ਮ ਪੈਸੇ ਬੈਂਕ ਵਿਚ ਜਮਾਂ ਕਰਵਾਉਣ ਜਾ...
+2 ਦੀ ਵਿਦਿਆਰਥਣ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਆਪਣੇ ਆਪ ਨੂੰ ਮਾਰੀ ਗੋਲੀ, ਮੌਕੇ 'ਤੇ ਮੌਤ
. . .  about 2 hours ago
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)- ਅੱਜ ਮੋਗਾ ਦੀ ਅਪੈਕਸ ਕਾਲੋਨੀ 'ਚ ਸਰਕਾਰੀ ਸੀਨੀਅਰ ਸਕੂਲ ਦੀ + 2 ਦੀ ਵਿਦਿਆਰਥਣ ਨੇ ਮੈਥ ਵਿੱਚ ਨੰਬਰ ਘੱਟ ਆਉਣ ਦੀ ਵਜ੍ਹਾ ਕਰਕੇ ਫ਼ਿਲਮੀ ਸਟਾਈਲ 'ਚ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਆਪਣੇ ਮੱਥੇ 'ਤੇ...
ਵਿਧਾਇਕਾਂ ਤੋਂ ਵਫ਼ਾਦਾਰੀ ਦੀ ਕਸਮ ਲੈਣ 'ਤੇ ਕਾਂਗਰਸ ਹਾਈਕਮਾਨ ਨਾਰਾਜ਼
. . .  about 2 hours ago
ਆਰ.ਜੇ.ਡੀ. ਤੋਂ ਰਾਜ ਸਭਾ 'ਚ ਜਾਣਗੇ ਰਾਮ ਜੇਠਮਲਾਨੀ
. . .  about 3 hours ago
ਅਮਰ ਸਿੰਘ ਨੇ ਸਪਾ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰੀ
. . .  about 3 hours ago
ਕਾਂਗੋ ਦੇ ਵਿਦਿਆਰਥੀ ਦੀ ਦਿੱਲੀ 'ਚ ਹੱਤਿਆ ਤੋਂ ਅਫਰੀਕੀ ਦੇਸ਼ ਨਾਰਾਜ
. . .  about 3 hours ago
ਦਿੱਲੀ ਵਿਧਾਨ ਸਭਾ 'ਚ ਲੱਗੀ ਅੱਗ
. . .  about 4 hours ago
ਮੁੱਲਾ ਮਨਸੂਰ ਦੀ ਮੌਤ ਤੋਂ ਬਾਅਦ ਹੈਬਤੁੱਲਾ ਬਣਿਆ ਤਾਲਿਬਾਨ ਦਾ ਪ੍ਰਮੁੱਖ
. . .  about 4 hours ago
ਸ਼ੱਕ ਦੇ ਆਧਾਰ 'ਤੇ ਵਿਅਕਤੀ ਦਾ ਕਤਲ
. . .  1 minute ago
ਹੋਰ ਖ਼ਬਰਾਂ..