ਤਾਜਾ ਖ਼ਬਰਾਂ 


ਇਸ ਸਾਲ ਦੇ ਅੰਤ ਤੱਕ ਰੁਪਇਆ ਇਕ ਡਾਲਰ ਦੇ ਮੁਕਾਬਲੇ 60 ਰੁਪਏ ਤੱਕ ਹੇਠਾਂ ਡਿੱਗ ਸਕਦਾ ਹੈ
. . .  about 1 hour ago
ਨਵੀਂ ਦਿੱਲੀ , 25 ਮਈ (ਏਜੰਸੀ)- ਰੁਪਇਆ ਪਿੱਛਲੇ ਕਰੀਬ 9 ਮਹੀਨਿਆਂ ਤੋਂ ਹੇਠਲੇ ਪੱਧਰ 'ਤੇ ਹੋਣ ਦੀ ਵਜ੍ਹਾ ਕਰਕੇ ਇਸ ਮਹੀਨੇ 4 ਪ੍ਰਤੀਸ਼ਤ ਤੱਕ ਰੁਪਏ ਦਾ ਮੁੱਲ ਘੱਟ ਚੁੱਕਾ ਹੈ ਪਰ ਸਵਾਲ ਇਹ ਹੈ ਕਿ ਰੁਪਇਆ ਮਜ਼ਬੂਤ ਹੋਵੇਗਾ...
ਗੁਪਤ ਕਾਰੋਬਾਰ ਨੂੰ ਰੋਕਣ 'ਚ ਭੂਮਿਕਾ ਨਿਭਾਵੇ ਸੇਬੀ-ਪ੍ਰਧਾਨ ਮੰਤਰੀ
. . .  about 2 hours ago
ਮੁੰਬਈ, 25 ਮਈ (ਏਜੰਸੀ)-ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰ ਦੇ ਰੈਗੂਲੇਟਰੀ ਸੇਬੀ ਨੂੰ ਗੁਪਤ ਕਾਰੋਬਾਰ ਦੀ ਘਾਤਕ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਥਾਨ...
ਮੈਂ ਅਸਤੀਫਾ ਨਹੀਂ ਦੇਵਾਗਾਂ ਅਤੇ ਨਾ ਹੀ ਕੋਈ ਜਬਰਦਸਤੀ ਲੈ ਸਕਦਾ ਹੈ-ਸ਼੍ਰੀਨਿਵਾਸਨ
. . .  about 2 hours ago
ਮੁੰਬਈ, 25 ਮਈ (ਏਜੰਸੀ)- ਬੀ. ਸੀ. ਸੀ. ਆਈ. ਦੇ ਪ੍ਰਮੁੱਖ ਐਨ. ਸ਼੍ਰੀਨਿਵਾਸਨ ਨੇ ਅਸਤੀਫੇ ਦੀਆਂ ਅਟਕਲਾਂ ਅਤੇ ਮੰਗਾ ਨੂੰ ਸਿਰੇ ਤੋਂ ਠੁਕਰਾ ਦਿੱਤਾ ਹੈ ਪਰ ਜਵਾਈ ਅਤੇ ਚੇਨਈ ਸੁਪਰਕਿੰਗਸ ਦੇ ਮਾਲਕ ਮੇਯਾਪਨ ਦੀ ਸੱਟੇਬਾਜ਼ੀ...
ਬਿਹਾਰ 'ਚ ਸਰਪੰਚਣੀ ਦੇ ਪਤੀ ਨੂੰ ਜਿਉਂਦਾ ਸਾੜਿਆ-35 ਗ੍ਰਿਫਤਾਰ
. . .  about 3 hours ago
ਪੂਰਨੀਆ (ਬਿਹਾਰ), 25 ਮਈ (ਏਜੰਸੀ)- ਬਿਹਾਰ 'ਚ ਪੂਰਨੀਆ ਜ਼ਿਲ੍ਹੇ ਦੇ ਧਮਦਾਹਾ ਖੇਤਰ ਦੇ ਕਿਸ਼ਨਪੁਰ ਬਲਵਾ ਪੰਚਾਇਤ ਦੇ ਮੁਖੀ ਚਿੰਮੋ ਦੇਵੀ ਦੇ ਪਤੀ ਜੈਨੇਂਦਰ ਮੰਡਲ ਨੂੰ ਜ਼ਿੰਦਾ ਸਾੜ ਕੇ ਮਾਰਨ ਦੇ ਦੋਸ਼ 'ਚ ਪੁਲਿਸ ਨੇ 20 ਔਰਤਾਂ...
ਪਾਕਿਸਤਾਨ 'ਚ ਸਕੂਲ ਬੱਸ 'ਚ ਲੱਗੀ ਅੱਗ, 17 ਬੱਚਿਆਂ ਅਤੇ ਅਧਿਆਪਕ ਦੀ ਮੌਤ
. . .  about 3 hours ago
ਇਸਲਾਮਾਬਾਦ, 25 ਮਈ (ਏਜੰਸੀ) - ਪਾਕਿਸਤਾਨ ਦੇ ਪੰਜਾਬ ਸੂਬੇ 'ਚ ਅੱਜ ਇਕ ਸਕੂਲ ਵੈਨ 'ਚ ਗੈਸ ਸਿਲੰਡਰ ਦੇ ਫੱਟ ਜਾਣ ਨਾਲ 17 ਬੱਚਿਆਂ ਅਤੇ 1 ਅਧਿਆਪਕ ਦੀ ਮੌਤ ਹੋ ਗਈ ਜਦਕਿ ਬਾਕੀ ਗੰਭੀਰ ਰੂਪ ਜ਼ਖਮੀ ਹੋ ਗਏ...
ਸ੍ਰੀਨਿਵਾਸਨ ਕਾਰਨ ਬੀ. ਸੀ. ਸੀ. ਆਈ. ਨਾਲ ਨਹੀਂ ਜੁੜੇਗਾ 'ਸਹਾਰਾ'
. . .  about 3 hours ago
ਨਵੀਂ ਦਿੱਲੀ, 24 ਮਈ (ਏਜੰਸੀ)- ਸਹਾਰਾ ਸਮੂਹ ਦੇ ਮੁਖੀ ਸੁਬਰੋਤੋ ਰਾਏ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਬੀ. ਸੀ. ਸੀ. ਆਈ. ਮੁਖੀ ਐਨ. ਸ੍ਰੀਨਿਵਾਸਨ ਬਾਰੇ ਕਿਹਾ ਜਦ ਤੱਕ ਉਹ ਬੋਰਡ ਦੇ ਮੁਖੀ ਦੇ ਪਦ 'ਤੇ ਨਿਯੁਕਤ...
9 ਸਾਲ ਦੀ ਬੱਚੀ ਨਾਲ ਜਬਰ ਜਨਾਹ, ਦੋਸ਼ੀ ਫਰਾਰ
. . .  about 3 hours ago
ਹਾਜੀਪੁਰ, 25 ਮਈ (ਏਜੰਸੀ) - ਬਿਹਾਰ 'ਚ ਵੈਸ਼ਾਲੀ ਜ਼ਿਲ੍ਹੇ ਦੇ ਭਗਵਾਨਪੁਰ ਥਾਣਾ ਇਲਾਕੇ 'ਚ ਇਕ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਰੰਗ ਪਿੰਡ ਦੀ...
ਬਾਂਸਲ ਨੇ ਕੇਟਰਿੰਗ ਠੇਕੇਦਾਰਾਂ ਨੂੰ ਵੀ ਪਹੁੰਚਾਇਆ ਲਾਭ
. . .  about 3 hours ago
ਚੰਡੀਗੜ੍ਹ, 25 ਮਈ (ਏਜੰਸੀ)-ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਗਾਇਆ ਕਿ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਕੇਟਰਿੰਗ ਠੇਕੇ ਦੀ ਲਾਇਸੰਸ ਫੀਸ ਘਟਾਕੇ ਕੇਟਰਿੰਗ ਠੇਕੇਦਾਰਾਂ ਨੂੰ ਲਾਭ ਪਹੁੰਚਿਆਂ। ਜਿਸ...
ਮੁੱਸ਼ਰਫ ਨੇ ਜਮਾਨਤ ਨਾਮਨਜ਼ੂਰ ਕੀਤੇ ਜਾਣ 'ਤੇ ਦਿੱਤੀ ਚੁਨੌਤੀ
. . .  about 4 hours ago
ਇੱਜ਼ਤ ਬਚਾਉਣ ਦੀ ਖਾਤਰ ਦਿੱਤੀ ਜਾਨ-ਮਾਰੀ ਚੱਲਦੇ ਟਰੱਕ ਤੋਂ ਛਾਲ, ਮਾਂ-ਧੀ ਦੀ ਮੌਤ
. . .  about 4 hours ago
ਨਸ਼ੇੜੀਆਂ ਦੀ ਰਾਜਧਾਨੀ ਬਣ ਰਿਹਾ ਹੈ ਅਫਗਾਨਿਸਤਾਨ
. . .  about 5 hours ago
ਐਲ. ਓ. ਸੀ. 'ਤੇ ਪਾਕਿਸਤਾਨ ਨੇ ਕੀਤੀ ਗੋਲਾਬਾਰੀ, 2 ਜਵਾਨ ਅਤੇ 1 ਬ੍ਰਿਗੇਡੀਅਰ ਜ਼ਖਮੀ
. . .  about 5 hours ago
ਪਾਕਿਸਤਾਨ 'ਚ ਗੈਸ ਸਿਲੰਡਰ ਫਟਣ ਕਾਰਨ, 15 ਬੱਚਿਆਂ ਦੀ ਮੌਤ
. . .  about 6 hours ago
ਚੇਨਈ ਸੁਪਰਕਿੰਗਸ ਨੂੰ ਆਈ. ਪੀ. ਐਲ. ਤੋਂ ਬਾਹਰ ਕੀਤਾ ਜਾਵੇਂ-ਮੋਦੀ
. . .  about 6 hours ago
ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਚੀਨੀ ਗਤੀਵਿਧੀਆਂ 'ਤੇ ਭਾਰਤ ਨੂੰ ਇਤਰਾਜ਼
. . .  about 7 hours ago
ਹੋਰ ਖ਼ਬਰਾਂ..