ਤਾਜਾ ਖ਼ਬਰਾਂ


ਸਰਹੱਦ ਦੇ 10 ਕਿੱਲੋਮੀਟਰ ਦੇ ਘੇਰੇ 'ਚ ਆਉਂਦੇ ਸਾਰੇ ਸਕੂਲ ਬੰਦ
. . .  5 minutes ago
ਅਜਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਵੱਲੋਂ ਪੀ.ਓ.ਕੇ. 'ਚ ਕੀਤੇ ਗਏ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ 'ਤੇ ਚੱਲ ਰਹੇ ਤਣਾਅ ਦੇ ਚੱਲਦਿਆਂ ਅੱਜ ਸਰਹੱਦ ਦੇ 10 ਕਿੱਲੋਮੀਟਰ ਦੇ ਘੇਰੇ 'ਚ ਆਉਂਦੇ ਸਾਰੇ ਵਿਦਿਅਕ...
ਊਨਾ ਹੁਸ਼ਿਆਰਪੁਰ ਮਾਰਗ 'ਤੇ ਕਾਰ ਸਮੇਤ ਇੱਕ ਵਿਅਕਤੀ ਦੇ ਸੜ ਜਾਣ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ, ਸੜੀ ਹੋਈ ਕਾਰ ਜਲੰਧਰ ਨਾਲ ਸਬੰਧਿਤ
. . .  21 minutes ago
ਊਨਾ,30 ਸਤੰਬਰ (ਹਰਪਾਲ ਸਿੰਘ ਕੋਟਲਾ) - ਊਨਾ ਹੁਸ਼ਿਆਰਪੁਰ ਮਾਰਗ 'ਤੇ ਕਾਰ ਸਮੇਤ ਇੱਕ ਵਿਅਕਤੀ ਦੇ ਸੜ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ । ਘਟਨਾ ਦਾ ਪਤਾ ਅੱਜ ਸਵੇਰੇ ਚੱਲਿਆ। ਇਹ ਘਟਨਾ ਊਨਾ-ਹੁਸ਼ਿਆਰਪੁਰ...
ਰਾਜਸਥਾਨ ਬਾਰਡਰ ਕੋਲ ਦਿਖਾਈ ਦਿੱਤੇ ਪਾਕਿਸਤਾਨੀ ਡਰੋਨ
. . .  46 minutes ago
ਨਵੀਂ ਦਿੱਲੀ, 30 ਸਤੰਬਰ - ਰਾਜਸਥਾਨ 'ਚ ਭਾਰਤ ਪਾਕਿਸਤਾਨ ਸਰਹੱਦ ਕੋਲ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ...
ਗਾਇਕ ਅਦਨਾਨ ਸਾਮੀ ਨੇ ਸਰਜੀਕਲ ਸਟ੍ਰਾਈਕ ਲਈ ਪ੍ਰਧਾਨ ਮੰਤਰੀ ਤੇ ਫੌਜ ਨੂੰ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 30 ਸਤੰਬਰ - ਭਾਰਤੀ ਨਾਗਰਿਕਤਾ ਹਾਸਲ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਪ੍ਰਸਿੱਧ ਗਾਇਕ ਅਦਨਾਨ ਸਾਮੀ ਨੇ ਸਰਜੀਕਲ ਸਟ੍ਰਾਈਕ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਫੌਜ ਨੂੰ...
ਦਿੱਲੀ 'ਚ ਅਗਲੇ 48 ਘੰਟਿਆਂ 'ਚ ਵੱਡੇ ਹਮਲੇ ਦਾ ਖਦਸ਼ਾ
. . .  about 1 hour ago
ਨਵੀਂ ਦਿੱਲੀ, 30 ਸਤੰਬਰ - ਰਿਪੋਰਟਾਂ ਮੁਤਾਬਿਕ ਰਾਜਧਾਨੀ ਦਿੱਲੀ 'ਚ ਅਗਲੇ 48 ਘੰਟਿਆਂ 'ਚ ਵੱਡੇ ਹਮਲੇ ਦਾ ਖਦਸ਼ਾ ਹੈ। ਸਾਰੀਆਂ ਅਹਿਮ ਇਮਾਰਤਾਂ ਦੀ ਸੁਰੱਖਿਆ ਵਧਾਈ ਗਈ ਹੈ ਤੇ ਹਾਈ ਅਲਰਟ ਜਾਰੀ...
ਸ਼ਰਧਾਲੂਆਂ ਨਾਲ ਭਰੀ ਜੀਪ ਹਾਦਸਾਗ੍ਰਸਤ, ਇਕ ਪਰਿਵਾਰ ਦੇ 6 ਮੈਂਬਰਾਂ ਸਮੇਤ 10 ਲੋਕਾਂ ਦੀ ਮੌਤ
. . .  about 1 hour ago
ਸ੍ਰੀ ਮਾਛੀਵਾੜਾ ਸਾਹਿਬ, 30 ਸਤੰਬਰ (ਮਨੋਜ ਕੁਮਾਰ) - ਇਕ ਦਰਦਨਾਕ ਸੜਕ ਹਾਦਸੇ 'ਚ ਇਕ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਹਰਿਆਣਾ ਦੇ ਹਿਸਾਰ ਨੇੜੇ ਵਾਪਰਿਆ ਹੈ। ਮਾਛੀਵਾੜਾ ਦੇ ਪਿੰਡ ਹੰਬੋਵਾਲ ਤੋਂ...
ਐਲ.ਓ.ਸੀ. 'ਤੇ ਪਾਕਿਸਤਾਨ ਨੇ ਕੀਤਾ ਸੀਜਫਾਈਰ ਦਾ ਉਲੰਘਣ
. . .  about 1 hour ago
ਨਵੀਂ ਦਿੱਲੀ, 30 ਸਤੰਬਰ - ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਅਖਨੂਰ 'ਚ ਰਾਤ 12 ਤੋਂ 2 ਵਜੇ ਤੱਕ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ 'ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ...
ਕੇਜਰੀਵਾਲ ਖਿਲਾਫ ਐਫ.ਆਈ.ਆਰ. 'ਤੇ ਚਰਚਾ ਲਈ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
. . .  about 1 hour ago
ਨਵੀਂ ਦਿੱਲੀ, 30 ਸਤੰਬਰ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਐਫ.ਆਈ.ਆਰ. 'ਤੇ ਚਰਚਾ ਲਈ ਅੱਜ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਵੱਡੇ ਖੁਲਾਸੇ ਦੇ ਦਾਅਵੇ 'ਤੇ ਸਾਰਿਆਂ ਦੀ...
ਸਰਜੀਕਲ ਸਟ੍ਰਾਈਕ : ਸੱਪ ਨੂੰ ਅੱਧ ਮਰਾ ਨਾ ਛੱਡੋ - ਸ਼ਿਵ ਸੈਨਾ
. . .  about 1 hour ago
ਸਰਹੱਦੀ ਖੇਤਰ ਦੇ ਪਿੰਡਾਂ ਚ ਪ੍ਸ਼ਾਸ਼ਨ ਵਲੋਂ ਬੱਤੀਆਂ ਬੰਦ ਰੱਖਣ ਦੇ ਅਾਦੇਸ਼
. . .  1 day ago
ਸਰਕਾਰੀ ਅਧਿਕਾਰੀ ਸਟੇਸ਼ਨਾਂ 'ਤੇ ਰਹਿਣਗੇ ਹਾਜਰ, ਕਿਸੇ ਨੂੰ ਨਹੀ ਮਿਲੇਗੀ ਛੁੱਟੀ
. . .  1 day ago
ਤਣਾਅਪੂਰਨ ਹਾਲਾਤਾਂ ਦੇ ਚੱਲਦਿਆਂ ਹੁਸੈਨੀ ਵਾਲਾ ਸਰਹੱਦ 'ਤੇ ਰੀਟਰੀਟ ਸੈਰਾਮਨੀ ਰੱਦ
. . .  1 day ago
ਪਿੰਡ ਛੱਡਣ ਦੀ ਬਜਾਏ ਬਹਾਦਰ ਨੌਜਵਾਨਾਂ ਵੱਲੋਂ ਫੌਜ ਦਾ ਸਾਥ ਦੇਣ ਦਾ ਫ਼ੈਸਲਾ
. . .  1 day ago
ਸਰਹੱਦ ਨਾਲ ਲੱਗਦੇ 43 ਪਿੰਡ ਕਰਵਾਏ ਗਏ ਖ਼ਾਲੀ
. . .  1 day ago
ਦਿੱਲੀ-ਬਠਿੰਡਾ ਸ਼ਤਾਬਦੀ ਐਕਸਪ੍ਰੈੱਸ ਚ ਵਾਧਾ, ਹੁਣ ਚੱਲੇਗੀ ਫ਼ਿਰੋਜਪੁਰ ਤੱਕ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ