ਤਾਜਾ ਖ਼ਬਰਾਂ


ਮੱਧ ਪ੍ਰਦੇਸ਼ ਵਿਚ ਹੀਰੇ ਦੀ ਖਾਨ ਨਿਲਾਮ ਕਰੇਗੀ ਭਾਰਤ ਸਰਕਾਰ
. . .  33 minutes ago
ਨਵੀਂ ਦਿੱਲੀ , 30 ਅਗਸਤ - ਰਾਜਧਾਨੀ ਦਿੱਲੀ ਤੋਂ ਕਰੀਬ 300 ਕਿੱਲੋਮੀਟਰ ਦੱਖਣ ਪੂਰਵ ਵਿਚ ਮੱਧ ਪ੍ਰਦੇਸ਼ ਵਿਚ ਸਥਿਤ ਬਾਂਦਰ ਹੀਰਾ ਖਾਨ ਦੀ ਖੋਜ ਸਾਲ 2004 ਵਿਚ ਰਿਓ ਟਿੰਟੋ ਨੇ ਹੀ ਕੀਤੀ ਸੀ । ਇਸ ਖਾਨ ਵਿਚ 27 . 4 ਮਿਲੀਅਨ ਕੈਰੇਟ ਹੀਰਿਆਂ ਦੇ ਹੋਣ ...
ਵਿਦਿਆਰਥੀਆਂ ਤੋਂ ਮਾਲਸ਼ ਕਰਵਾਉਣ ਵਾਲਾ ਅਧਿਆਪਕ ਮੁਅੱਤਲ
. . .  about 1 hour ago
ਜਸਪੁਰ ( ਛੱਤੀਸਗੜ੍ਹ ) ,30 ਅਗਸਤ- ਛੱਤੀਸਗੜ੍ਹ ਵਿਚ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦਾ ਵੀਡੀਓ ਸਾਹਮਣੇ ਆਇਆ ਹੈ , ਜਿਸ ਵਿਚ ਉਹ ਵਿਦਿਆਰਥੀਆਂ ਤੋਂ ਮਾਲਸ਼ ਕਰਵਾ ਰਹੇ ਹਨ । ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਅਧਿਆਪਕ ...
ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਤ ਵਿਚ ਮੌਤ, ਪੁਲਿਸ ਵੱਲੋਂ ਮਾਮਲਾ ਦਰਜ
. . .  about 2 hours ago
ਧਾਰੀਵਾਲ, 30 ਅਗਸਤ (ਸਵਰਨ ਸਿੰਘ) - ਇੱਥੋਂ ਨਜ਼ਦੀਕ ਪਿੰਡ ਬੱਲ ਦੇ ਬਾਹਰਵਾਰ ਡੇਰੇ ਤੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਮੁਲਾਜ਼ਮ ਪਲਵਿੰਦਰ ਸਿੰਘ ਵਾਸੀ ਪਿੰਡ ਬੱਲ ਦੀ ...
17 ਸਾਲਾ ਵਿਦਿਆਰਥੀ ਨੇ ਕੀਤੀ ਰਾਸ਼ਟਰਪਤੀ ਦੀ ਵੈੱਬਸਾਈਟ ਹੈੱਕ
. . .  about 3 hours ago
ਕੋਲੰਬੋ , 30 ਅਗਸਤ- ਸ਼੍ਰੀ ਲੰਕਾ ਦੇ ਕਾਡੁਗਨਾਵਾ ਸ਼ਹਿਰ ਦੇ 17 ਸਾਲ ਸਕੂਲੀ ਵਿਦਿਆਰਥੀ ਨੂੰ ਰਾਸ਼ਟਰਪਤੀ ਮੈਤਰੀ ਪਾਲਾ ਸਿਰੀਸੇਨਾ ਦੀ ਅਧਿਕਾਰਤ ਵੈੱਬਸਾਈਟ ਨੂੰ ਹੈੱਕ ਕਰਨ ਦੇ ਇਲਜ਼ਾਮਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ...
ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਮੋਗਾ, 30 ਅਗਸਤ [ਗੁਰਤੇਜ ਸਿੰਘ ਬੱਬੀ] - ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤ ਪੁਰ 'ਚ ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਮਲਕੀਤ ਸਿੰਘ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।
ਆਪ ਦੇ ਬਾਗ਼ੀਆਂ ਨੇ ਬਣਾਈ 'ਪੰਜਾਬ ਲੋਕ ਦਲ' ਪਾਰਟੀ , ਇਕ ਟਿਕਟ ਦੇ ਡੇਢ ਕਰੋੜ ਮੰਗੇ
. . .  about 5 hours ago
ਅੰਮ੍ਰਿਤਸਰ , 30 ਅਗਸਤ- ਪੰਜਾਬ ਵਿਚ 'ਆਮ ਆਦਮੀ ਪਾਰਟੀ' ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ 'ਪੰਜਾਬ ਲੋਕ ਦਲ' ਨਾਂ ਦੀ ਪਾਰਟੀ ਹੋਂਦ ਵਿਚ ਆ ਗਈ ਹੈ। ਅੰਮ੍ਰਿਤਸਰ ਵਿਚ ਪਾਰਟੀ ਦੇ ਗਠਨ ਦੇ ਦੌਰਾਨ ਇਸ ...
ਹਾਦਸੇ 'ਚ ਪਰਿਵਾਰ ਦੇ 5 ਜੀਅ ਦੀ ਮੌਤ
. . .  about 5 hours ago
ਸ਼ਿਮਲਾ , 30 ਅਗਸਤ- ਚੌਪਾਲ ਇਲਾਕੇ ਦੇ ਨੇੜੇ ਨੇਰਵਾ ਵਿਚ ਇੱਕ ਕਾਰ ਖਾਈ ਵਿਚ ਡਿਗ ਪਈ ਹੈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਤਿੰਨ ਤੇ ਪੰਜ ਸਾਲ ਦੇ ਦੋ ਬੱਚੇ ਵੀ ਸ਼ਾਮਲ ਸਨ।ਦੱਸਿਆ ਜਾ ਰਿਹਾ ਹੈ ਕਿ ਆਲਟੋ ...
ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਦੋ ਸਾਲ ਤੋਂ ਲੰਬਿਤ ਬੋਨਸ ਮਿਲੇਗਾ - ਜੇਤਲੀ
. . .  about 6 hours ago
ਨਵੀਂ ਦਿੱਲੀ, 30 ਅਗਸਤ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਦੋ ਸਾਲ ਤੋਂ ਲੰਬਿਤ ਬੋਨਸ...
ਪ੍ਰਧਾਨ ਮੰਤਰੀ ਨੇ ਗੁਜਰਾਤ 'ਚ ਇਕ ਅਹਿਮ ਪ੍ਰਾਜੈਕਟ ਦਾ ਕੀਤਾ ਉਦਘਾਟਨ
. . .  about 6 hours ago
ਵੀਰਭੱਦਰ ਖਿਲਾਫ ਢੁਕਵੇਂ ਸਬੂਤ - ਸੀ.ਬੀ.ਆਈ.
. . .  about 7 hours ago
ਜਥੇਦਾਰ ਟੌਹੜਾ ਦੀ ਬੇਟੀ ਤੇ ਜਵਾਈ ਆਪ ਪਾਰਟੀ 'ਚ ਹੋਏ ਸ਼ਾਮਲ
. . .  about 7 hours ago
ਹਿਮਾਚਲ ਪ੍ਰਦੇਸ਼ 'ਚ ਸਕੂਲ ਦੀ ਇਮਾਰਤ ਡਿੱਗੀ
. . .  about 8 hours ago
ਡਾਕਟਰ ਨੇ ਸ਼ੱਕੀ ਹਾਲਾਤਾਂ 'ਚ ਕੀਤੀ ਖੁਦਕੁਸ਼ੀ
. . .  about 9 hours ago
ਤੇਲੰਗਾਨਾ ਵਿਧਾਨ ਸਭਾ ਨੇ ਵੀ ਪਾਸ ਕੀਤਾ ਜੀ.ਐਸ.ਟੀ. ਬਿਲ
. . .  about 9 hours ago
ਖਮਾਣੋਂ : ਬੇਅਦਬੀ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  about 10 hours ago
ਹੋਰ ਖ਼ਬਰਾਂ..