ਤਾਜਾ ਖ਼ਬਰਾਂ


ਦਿੱਲੀ-ਗੁੜਗਾਂਉ ਰੋਡ 'ਤੇ ਡੀਜ਼ਲ ਟੈਕਸੀ ਡਰਾਈਵਰਾਂ ਨੇ ਲਗਾਇਆ ਜਾਮ
. . .  43 minutes ago
ਨਵੀਂ ਦਿੱਲੀ, 2 ਮਈ- ਸੁਪਰੀਮ ਕੋਰਟ ਵੱਲੋਂ ਡੀਜ਼ਲ ਟੈਕਸੀ 'ਤੇ ਲਗਾਈ ਰੋਕ ਦੇ ਵਿਰੋਧ 'ਚ ਡੀਜ਼ਲ ਟੈਕਸੀ ਡਰਾਈਵਰਾਂ ਨੇ ਦਿੱਲੀ- ਗੁਰਗਾਂਉ ਰੋਡ 'ਤੇ ਅੱਜ ਜਾਮ ਲਗਾਇਆ ਹੈ। ਸੁਪਰੀਮ ਕੋਰਟ ਨੇ 27 ਹਜ਼ਾਰ ਡੀਜ਼ਲ ਟੈਕਸੀਆਂ 'ਤੇ ਮੁਕੰਮਲ ਪਾਬੰਦੀ ਲਗਾ...
ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਭਾਰਤੀ ਰੁਪਿਆ
. . .  about 1 hour ago
ਨਵੀਂ ਦਿੱਲੀ, 2 ਮਈ- ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 8 ਪੈਸੇ ਕਮਜ਼ੋਰ ਹੋ ਗਿਆ ਹੈ। ਅਮਰੀਕਾ ਦਾ ਇੱਕ ਡਾਲਰ 66.41 ਰੁਪਏ ਦੇ ਬਰਾਬਰ ਹੋ ਗਿਆ...
ਲੁਧਿਆਣਾ: ਨੌਜਵਾਨ ਖ਼ੁਦਕੁਸ਼ੀ ਮਾਮਲੇ 'ਚ ਇੰਸਪੈਕਟਰ ਸਮੇਤ ਤਿੰਨ ਖਿਲਾਫ ਕੇਸ ਦਰਜ
. . .  about 1 hour ago
ਲੁਧਿਆਣਾ, 2 ਮਈ- 29 ਅਪ੍ਰੈਲ ਨੂੰ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸਮੇਤ ਇੱਕ ੲ.ੇਐਸ.ਆਈ. ਤੇ ਹੌਲਦਾਰ ਖਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲਾ ਜੀ.ਆਰ.ਪੀ. ਥਾਣੇ 'ਚ...
ਦੇਹਰਾਦੂਨ ਅਤੇ ਰਿਸ਼ੀਕੇਸ਼ ਤੱਕ ਪਹੁੰਚੀ ਜੰਗਲ ਦੀ ਅੱਗ
. . .  about 1 hour ago
ਦੇਹਰਾਦੂਨ, 2 ਮਈ- ਉੱਤਰਾਖੰਡ ਦੇ ਜੰਗਲਾਂ 'ਚ 90 ਦਿਨ ਤੋਂ ਲੱਗੀ ਭਿਆਨਕ ਅੱਗ ਹੁਣ ਦੇਹਰਾਦੂਨ ਅਤੇ ਰਿਸ਼ੀਕੇਸ਼ ਤੱਕ ਪਹੁੰਚ ਗਈ ਹੈ। ਨੈਨੀਤਾਲ 'ਚ ਰਾਮਨਗਰ ਦੇ ਜੰਗਲਾਂ ਤੋਂ ਲੈ ਕੇ ਦੇਹਰਾਦੂਨ ਦੇ ਸ਼ਿਵਾਲਿਕ ਰੇਂਜ 'ਚ ਅੱਗ ਦਾ ਪ੍ਰਕੋਪ ਵਰਤ ਰਿਹਾ ਹੈ। ਇਸ ਅੱਗ ਨੂੰ...
ਯੂ.ਪੀ. ਦੇ ਹਾਪੁੜ 'ਚ ਫ਼ੈਜ਼ਾਬਾਦ ਐਕਸਪ੍ਰੈੱਸ ਦੇ 8 ਡੱਬੇ ਪਟੜੀ ਤੋਂ ਹੇਠਾਂ ਉੱਤਰੇ,70 ਲੋਕ ਜ਼ਖ਼ਮੀ
. . .  about 2 hours ago
ਨਵੀਂ ਦਿੱਲੀ, 2 ਮਈ- ਬੀਤੀ ਰਾਤ ਦਿੱਲੀ ਤੋਂ ਫ਼ੈਜ਼ਾਬਾਦ ਜਾ ਰਹੀ ਟਰੇਨ ਦੇ 8 ਡੱਬੇ ਉਤਰ ਪ੍ਰਦੇਸ਼ ਦੇ ਬਾਜਘਾਟ ਸਟੇਸ਼ਨ ਨੇੜੇ ਪਟੜੀ ਤੋਂ ਹੇਠਾਂ ਉੱਤਰ ਗਏ। ਇਸ ਹਾਦਸੇ 'ਚ ਕਰੀਬ 70 ਲੋਕ ਜ਼ਖ਼ਮੀ ਹੋਏ, ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ...
ਪੱਛਮੀ ਬੰਗਾਲ 'ਚ ਬੀਤੀ ਰਾਤ ਹੋਏ ਬੰਬ ਧਮਾਕੇ, 4 ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 2 ਮਈ- ਪੱਛਮੀ ਬੰਗਾਲ 'ਚ ਚੋਣਾ ਤੋਂ ਬਾਅਦ ਹੋਈ ਹਿੰਸਾ 'ਚ ਟੀ.ਐਮ.ਸੀ. ਪੰਚਾਇਤ ਪ੍ਰਧਾਨ ਸਮੇਤ 4 ਲੋਕਾਂ ਦੀ ਬੰਬ ਧਮਾਕੇ 'ਚ ਮੌਤ ਹੋ...
ਕੰਬਾਈਨ 'ਤੇ ਢੁੱਕੀ ਬਰਾਤ
. . .  1 day ago
ਬਟਾਲਾ, , 1 ਮਈ- ਖੇਤਾਂ 'ਚ ਕਣਕ ਤੇ ਝੋਨੇ ਵਰਗੀ ਫ਼ਸਲ ਵੱਢਣ ਵਾਲੀ ਕੰਬਾਈਨ 'ਤੇ ਜਾ ਢੁੱਕੀ ਬਰਾਤ। ਜੀ ਹਾਂ ਅਜਿਹਾ ਹੀ ਹੋਇਆ ਹੈ ਬਟਾਲਾ ਦੇ ਪਿੰਡ ਨਿੱਤ ਮੋਕਲ 'ਚ। ਸਜ ਧਜ ਕੇ ਢੋਲ ਦੀ ਥਾਪ 'ਤੇ ਨੱਚਦੇ ਲੋਕ ਬਰਾਤ ਜਾਣ ਕੰਬਾਈਨ 'ਤੇ ਜਾ...
ਪਿਸਤੌਲ ਦੀ ਨੋਕ 'ਤੇ 21 ਲੱਖ ਲੁੱਟੇ
. . .  1 day ago
ਮੋਗਾ ,1 ਮਈ [ਗੁਰਤੇਜ ਸਿੰਘ]-ਅੱਜ ਬਾਦ ਦੁਪਹਿਰ ਕਸਬਾ ਬਾਘਾ ਪੁਰਾਣਾ 'ਚ ਇੱਕ ਬਰੋਕਰ ਕੋਲੋਂ 2 ਨੌਜਵਾਨਾਂ ੇ ਪਿਸਤੌਲ ਦੀ ਨੋਕ 'ਤੇ 21 ਲੱਖ ਲੁੱਟ ਕੇ ਫ਼ਰਾਰ ਹੋ ਗਏ ।
ਜਲੰਧਰ ਅੰਮ੍ਰਿਤਸਰ ਹਾਈਵੇ ਸੂਚੀ ਪਿੰਡ ’ਚ ਹਾਦਸੇ ’ਚ ਮਹਿਲਾ ਦੀ ਮੌਤ
. . .  1 day ago
ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੀਜਾ ਨੇੜੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ , 3 ਜ਼ਖ਼ਮੀ
. . .  1 day ago
ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
. . .  1 day ago
ਸ਼ਹਿਰਾਂ ਅੰਦਰ 400 ਕਰੋੜ ਸੀਵਰੇਜ ਤੇ ਪੀਣ ਦੇ ਪਾਣੀ 'ਤੇ ਖ਼ਰਚ ਕੀਤੇ ਜਾਣਗੇ- ਸੁਖਬੀਰ ਬਾਦਲ
. . .  1 day ago
ਤਿਹਾੜ 'ਚ ਬੰਦ ਛੋਟਾ ਰਾਜਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
. . .  1 day ago
ਚੰਡੀਗੜ੍ਹ 'ਚ 12 ਕਰੋੜ ਦੀ ਲੁੱਟ
. . .  1 day ago
ਹੋਰ ਖ਼ਬਰਾਂ..