ਤਾਜਾ ਖ਼ਬਰਾਂ


ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਪਾਈ ਵੋਟ
. . .  16 minutes ago
ਖਡੂਰ ਸਾਹਿਬ 13 ਫਰਵਰੀ (ਵਿਕਾਸ ਮਰਵਾਹਾ)- ਖਡੂਰ ਸਾਹਿਬ ਜ਼ਿਮਨੀ ਚੋਣ ਸਬੰਧੀ ਪੈ ਰਹੀਆਂ ਵੋਟਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਆਪਣੇ ਮਤਦਾਨ ਦਾ ਪ੍ਰਯੋਗ...
ਹਰਿਆਣਾ ਦੇ ਬਹਾਦੁਰਗੜ੍ਹ 'ਚ ਮਰੀਜ਼ ਨਾਲ ਜਬਰ ਜਨਾਹ
. . .  45 minutes ago
ਬਹਾਦੁਰਗੜ੍ਹ, 13 ਫਰਵਰੀ (ਕੁਲਦੀਪ ਸੈਣੀ) - ਇਕ ਨਿਜੀ ਹਸਪਤਾਲ 'ਚ ਇਕ ਮਹਿਲਾ ਮਰੀਜ ਨਾਲ ਜਬਰ ਜਨਾਹ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਵਾਰਦਾਤ ਅੱਜ ਤੜਕੇ 3 ਵਜੇ ਦੇ ਕਰੀਬ ਵਾਪਰੀ ਹੈ। ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਵਾਰਦਾਤ...
ਖਡੂਰ ਸਾਹਿਬ ਜਿਮਨੀ ਚੋਣ : 11 ਵਜੇ ਤੱਕ 17 ਫੀਸਦੀ ਪਈਆਂ ਵੋਟਾਂ
. . .  46 minutes ago
ਖਡੂਰ ਸਾਹਿਬ ਜ਼ਿਮਨੀ ਚੋਣ : ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਵੀ ਕਰ ਚੁੱਕੇ ਹਨ ਮਤਦਾਨ
. . .  55 minutes ago
ਖਡੂਰ ਸਾਹਿਬ ਜਿਮਨੀ ਚੋਣ : 10 ਵਜੇ ਤੱਕ 9 ਫੀਸਦੀ ਹੋਇਆ ਮਤਦਾਨ
. . .  about 1 hour ago
ਜਲੰਧਰ : ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
. . .  about 1 hour ago
ਜਲੰਧਰ 13 ਫਰਵਰੀ (ਸਵਦੇਸ਼) - ਜਲੰਧਰ 'ਚ ਪਠਾਨਕੋਟ ਰੋਡ 'ਤੇ ਸਥਿਤ ਨਿਜਾਮਦੀਨਪੁਰ ਇਲਾਕੇ 'ਚ ਅੱਜ ਸਵੇਰੇ ਇਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਆਪਣੀ ਮੋਟਰਸਾਈਕਲ ਨੂੰ ਮੋੜਨ ਲਗਾ ਤਾਂ ਤੇਜ਼ੀ ਨਾਲ...
ਗੜ੍ਹਸ਼ੰਕਰ ਵਿਖੇ ਚੋਰਾਂ ਨੇ ਕੰਧ ਪਾੜ ਕੇ ਦੋ ਦੁਕਾਨਾਂ 'ਚੋਂ ਨਗਦੀ ਤੇ ਹੋਰ ਸਮਾਨ ਉਡਾਇਆ
. . .  about 1 hour ago
ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)- ਲੰਘੀ ਰਾਤ ਚੋਰਾਂ ਵਲੋਂ ਇਥੇ ਨੰਗਲ ਚੌਂਕ ਕੋਲ ਸਥਿਤ ਹੰਸ ਰਾਜ ਆਰੀਆ ਹਾਈ ਸਕੂਲ 'ਚ ਦਾਖਲ ਹੋ ਕੇ ਇਕ ਮੈਡੀਕਲ ਸਟੋਰ ਅਤੇ ਬੁੱਕ ਡੀਪੂ ਦੀਆਂ ਪਿਛਲੇ ਪਾਸੇ ਤੋਂ ਕੰਧਾਂ ਪਾੜ ਕੇ ਦੋਵੇਂ ਦੁਕਾਨਾਂ ਦੇ ਅੰਦਰ ਦਾਖਲ ਹੁੰਦਿਆ ਚੋਰੀ ਦੀਆਂ ਘਟਨਾਵਾਂ ਨੂੰ...
ਬਿਹਾਰ 'ਚ ਦੋ ਸੜਕ ਹਾਦਸਿਆਂ 'ਚ 20 ਮੌਤਾਂ
. . .  about 1 hour ago
ਪਟਨਾ, 13 ਫਰਵਰੀ (ਏਜੰਸੀ) - ਬਿਹਾਰ 'ਚ ਅੱਜ ਸਵੇਰੇ ਦੋ ਸੜਕ ਹਾਦਸਿਆਂ 'ਚ ਕਰੀਬ 20 ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਸੜਕ ਹਾਦਸੇ ਗਯਾ ਤੇ ਰੋਹਤਾਸ਼ ਜਿਲ੍ਹਿਆਂ 'ਚ ਵਾਪਰੇ...
ਖਡੂਰ ਸਾਹਿਬ ਜਿਮਨੀ ਚੋਣ : ਹੁਣ ਤੱਕ 8 ਫੀਸਦੀ ਪਈਆਂ ਵੋਟਾਂ
. . .  about 1 hour ago
ਜੰਮੂ ਕਸ਼ਮੀਰ : ਕੁਪਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ 'ਚ 2 ਜਵਾਨ ਸ਼ਹੀਦ, 4 ਅੱਤਵਾਦੀ ਵੀ ਮਾਰੇ ਗਏ
. . .  31 minutes ago
ਖਡੂਰ ਸਾਹਿਬ ਜਿਮਨੀ ਚੋਣ : ਪਹਿਲੇ ਘੰਟੇ 'ਚ 5 ਫੀਸਦੀ ਪਈਆਂ ਵੋਟਾਂ
. . .  about 2 hours ago
ਅੱਜ ਮੁੰਬਈ 'ਚ 'ਮੇਕ ਇਨ ਇੰਡੀਆ ਹਫ਼ਤੇ' ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪਾਕਿਸਤਾਨ ਨੂੰ ਅੱਠ ਐਫ-16 ਲੜਾਕੂ ਜਹਾਜ਼ ਵੇਚੇਗਾ ਅਮਰੀਕਾ, ਭਾਰਤ ਨੇ ਪ੍ਰਗਟ ਕੀਤਾ ਸਖ਼ਤ ਇਤਰਾਜ਼
. . .  about 2 hours ago
ਖਡੂਰ ਸਾਹਿਬ ਜ਼ਿਮਨੀ ਚੋਣ : 33 ਸੰਵੇਦਨਸ਼ੀਲ ਤੇ 2 ਅਤਿ ਸੰਵੇਦਨਸ਼ੀਲ ਹਨ ਪੋਲਿੰਗ ਸਟੇਸ਼ਨ
. . .  about 3 hours ago
ਖਡੂਰ ਸਾਹਿਬ ਜ਼ਿਮਨੀ ਚੋਣ ਲਈ ਮਤਦਾਨ ਜਾਰੀ - 1,87,184 ਵੋਟਰ ਚੋਣ ਮੈਦਾਨ 'ਚ ਨਿੱਤਰੇ 7 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ