ਤਾਜਾ ਖ਼ਬਰਾਂ


ਪੱਕਾ ਬਾਗ ਵਿਚ ਵੀਹ ਫੁੱਟ ਉੱਚੀ ਦੀਵਾਰ ਡਿੱਗੀ
. . .  2 minutes ago
ਜਲੰਧਰ , 28 ਜੁਲਾਈ [ ਜੀ ਪੀ ਸਿੰਘ ]- ਪੱਕਾ ਬਾਗ ਵਿਚ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਪੱਕਾ ਬਾਗ ਵਿਚ ਸਥਿਤ ਇੱਕ ਪੁਰਾਣੀ ਬਿਲਡਿੰਗ ਦੀ ਕਰੀਬ ਵੀਹ ਫਿਟ ਉਚੀ ਦੀਵਾਰ ਗਲੀ ਵਿਚ ਡਿਗ ਗਈ । ਉਸ ਸਮੇਂ ਬੱਚੇ ਗਲੀ ਵਿਚ ਹੀ ...
ਕੰਵਰ ਸੰਧੂ ਮਾਮਲੇ 'ਚ ਪੰਜਾਬ ਸਰਕਾਰ ਨੂੰ ਝਟਕਾ
. . .  9 minutes ago
ਚੰਡੀਗੜ੍ਹ, 28 ਜੁਲਾਈ- ਆਮ ਆਦਮੀ ਪਾਰਟੀ ਲੀਡਰ ਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਕੰਵਰ ਸੰਧੂ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ। ਪਟਿਆਲਾ ਪੁਲਿਸ ਨੇ ਉਨ੍ਹਾਂ ...
ਬਿਹਾਰ ਹੜ੍ਹ : ਅੱਠ ਜ਼ਿਲਿਆਂ ਵਿਚ ਹਾਲਤ ਭਿਆਨਕ , 17 ਲੱਖ ਲੋਕ ਪ੍ਰਭਾਵਿਤ
. . .  32 minutes ago
ਪਟਨਾ, 28 ਜੁਲਾਈ - ਬਿਹਾਰ ਦੇ ਅੱਠ ਜ਼ਿਲਿਆਂ ਵਿਚ ਹੜ੍ਹ ਦੀ ਹਾਲਤ ਭਿਆਨਕ ਹੋ ਚੁੱਕੀ ਹੈ । ਨੇਪਾਲ ਦੇ ਤਰਾਈ ਇਲਾਕਿਆਂ , ਉਤਰ ਅਤੇ ਪੂਰਬੀ ਬਿਹਾਰ ਵਿਚ ਮੀਂਹ ਰਾਜ ਦੇ 1500 ਪਿੰਡਾਂ ਵਿਚ ਹੜ੍ਹ ਨਾਲ ਹਾਲਾਤ ਗੰਭੀਰ ਹੋ ਚੁੱਕੇ ਹਨ...
ਪ੍ਰਸਿੱਧ ਲੇਖਕਾ ਮਹਾ ਸ਼ਵੇਤਾ ਦੇਵੀ ਦਾ 90 ਸਾਲ ਦੀ ਉਮਰ 'ਚ ਦਿਹਾਂਤ
. . .  1 minute ago
ਨਵੀਂ ਦਿੱਲੀ, 28 ਜੁਲਾਈ - ਪ੍ਰਸਿੱਧ ਲੇਖਕਾ ਮਹਾ ਸ਼ਵੇਤਾ ਦੇਵੀ ਦਾ ਅੱਜ ਦਿਹਾਂਤ ਹੋ ਗਿਆ । ਉਹ 90 ਸਾਲ ਦੇ ਸਨ । ਪਿਛਲੇ ਕਾਫ਼ੀ ਸਮਾਂ ਤੋਂ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਉਨ੍ਹਾਂ ਨੂੰ ਲੰਬੇ ਸਮਾਂ ਤੋਂ ਗੁਰਦੇ ਦੀ...
ਕਾਰ ਦੀ ਫ਼ੇਟ ਵੱਜਣ ਕਾਰਨ ਵਿਅਕਤੀ ਦੀ ਮੌਤ
. . .  about 1 hour ago
ਮਲੋਟ, 28 ਜੁਲਾਈ (ਅਜਮੇਰ ਸਿੰਘ ਬਰਾੜ)-ਕੱਲ ਸ਼ਾਮ ਇਕ ਕਾਰ ਦੀ ਫ਼ੇਟ ਵੱਜਣ ਨਾਲ ਵਿਅਕਤੀ ਦੀ ਮੌਤ ਹੋ ਗਈ, ਜਦਕਿ ਥਾਣਾ ਕਬਰਵਾਲਾ ਪੁਲਿਸ ਮਾਮਲੇ ਦੀ ਜਾਂਚ 'ਚ ਰੁੱਝੀ ਹੋਈ ਹੈ। ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ (32) ਪੁੱਤਰ ਅਜੀਤ ਸਿੰਘ ...
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਮਹਿੰਗਾਈ ਦਾ ਮੁੱਦਾ ਉਠਾਇਆ
. . .  about 2 hours ago
ਨਵੀਂ ਦਿੱਲੀ, 28 ਜੁਲਾਈ- ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਮਹਿੰਗਾਈ ਦਾ ਮੁੱਦਾ ਚੁੱਕਦਿਆਂ ਮੋਦੀ ਸਰਕਾਰ ਨੂੰ ਘੇਰਿਆ। ਰਾਹੁਲ ਗਾਂਧੀ ਨੇ ਮਹਿੰਗੀਆਂ ਹੋਈਆਂ ਦਾਲਾਂ ਦਾ ਬਾਰੇ ਅੰਕੜੇ ਪੇਸ਼ ਕਰਦਿਆਂ ਮੋਦੀ ਸਰਕਾਰ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ...
ਕ੍ਰਿਕਟਰ ਹਰਭਜਨ ਸਿੰਘ ਬਣੇ ਪਿਤਾ
. . .  about 2 hours ago
ਜਲੰਧਰ, 28 ਜੁਲਾਈ- ਕ੍ਰਿਕਟ ਖਿਡਾਰੀ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਸੂਤਰਾਂ ਮੁਤਾਬਿਕ ਲੰਡਨ ਵਿਚ 27 ਜੁਲਾਈ ਨੂੰ ਗੀਤਾ ਨੇ ਬੇਟੀ ਨੂੰ ਜਨਮ...
ਅੰਮ੍ਰਿਤਸਰ 'ਚ ਥਾਣੇ ਨੂੰ ਲੱਗੀ ਅੱਗ
. . .  about 2 hours ago
ਅੰਮ੍ਰਿਤਸਰ, 28 ਜੁਲਾਈ ( ਰੇਸ਼ਮ ਸਿੰਘ )- ਅੱਜ ਇੱਥੇ ਥਾਣਾ ਸੀ.ਡਵੀਜ਼ਨ 'ਚ ਅੱਗ ਲੱਗ ਗਈ, ਜਿਸ 'ਤੇ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ. ਇਸ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਅੱਗ ਬਿਜਲੀ ਦੇ ਸ਼ਾਟ ਸਰਕਟ ਕਾਰਨ...
ਮੋਬਾਈਲ ਦੇ ਮਾਮੂਲੀ ਝਗੜੇ ਤੋਂ ਨੌਜਵਾਨ ਦਾ ਕਤਲ
. . .  about 2 hours ago
ਕਰਜ਼ੇ ਦੇ ਬੋਝ ਹੇਠ ਦੱਬੇ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਸੱਪ ਦੇ ਡੱਸਣ ਨਾਲ ਵਿਦਿਆਰਥਣ ਦੀ ਮੌਤ
. . .  about 3 hours ago
ਘਰੇਲੂ ਝਗੜੇ 'ਚ ਬੱਚਾ ਅਗਵਾ, ਕੁੱਝ ਸਮੇਂ ਬਾਅਦ ਛੁਡਵਾਇਆ ਗਿਆ
. . .  about 3 hours ago
ਮੰਡੀ ਮੁੱਲਾਂਪੁਰ'ਚ ਸੱਪ ਦੇ ਕੱਟਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ
. . .  about 3 hours ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਜੀ.ਐੱਸ.ਟੀ. ਬਿੱਲ : ਸੂਤਰ
. . .  about 4 hours ago
ਭਾਰਤ ਲਈ ਚੀਨ ਪਾਕਿਸਤਾਨ ਤੋਂ ਵੀ ਵੱਡਾ ਖ਼ਤਰਾ - ਮੁਲਾਇਮ ਸਿੰਘ ਯਾਦਵ
. . .  about 4 hours ago
ਹੋਰ ਖ਼ਬਰਾਂ..