ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਪੋਲੈਂਡ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ -ਮਨਿਕਾ ਨੂੰ ਚਾਂਦੀ ਦਾ ਤਗਮਾ
. . . about 1 hour ago
24 ਮਈ P ਭਾਰਤ ਦੀ ਉੱਭਰਦੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਲੜਕੀਆਂ ਦੇ ਸਿੰਗਲਜ਼ ਵਰਗ ਦੇ ਫਾਈਨਲ 'ਚ ਜਾਪਾਨ ਦੀ ਸਰਬਉੱਚ ਦਰਜਾ ਪ੍ਰਾਪਤ ਮਿਯੂ ਕਾਤੋ ਤੋਂ ਹਾਰ ਮਿਲਣ ਦੇ ਕਾਰਨ ਆਈ. ਆਈ. ਟੀ. ਐਫ. ਪੋਲਿਸ਼ ਜੂਨੀਅਰ ਤੇ ਕੈਡੇਟ ਓਪਨ 'ਚ ਚਾਂਦੀ ਦਾ ਤਗਮਾ...
ਬਹੁ-ਰਾਸ਼ਟਰੀ ਵੀਡੀਓਕਾਨ ਕੰਪਨੀ ਵਲੋਂ ਸੂਬੇ ਅੰਦਰ ਨਵੀਂ ਯੋਜਨਾ ਪੇਸ਼
. . . about 1 hour ago
24 ਮਈ ૿ ਤਕਨੀਕੀ ਸੰਚਾਰ 'ਚ ਖਿੱਤੇ ਦੀਆਂ ਵੱਡੇ ਪੱਧਰ ਦੀਆਂ ਬਹੁ-ਰਾਸ਼ਟਰੀ ਕੰਪਨੀਆਂ 'ਚ ਸ਼ੁਮਾਰ ਵੀਡੀਓਕਾਨ ਮੋਬਾਈਲ ਸੇਵਾ ਦੇ ਪ੍ਰਬੰਧਕਾਂ ਵੱਲੋਂ ਅੱਜ ਇੱਥੇ ਸਥਾਨਕ ਰੈਡੀਸ਼ਨ ਹੋਟਲ ਵਿਖੇ ਰੱਖੀ ਪੱਤਰਕਾਰ ਮਿਲਣੀ ਦੌਰਾਨ ਕੰਪਨੀ ਦੇ ਸੂਬੇ 'ਚ ਵਿਸਥਾਰ ਸਬੰਧੀ ਜਾਣਕਾਰੀ...
7 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਦੋ ਹੋਰ ਦੋਸ਼ੀ ਗਿ੍ਫ਼ਤਾਰ
. . . about 1 hour ago
ਕੁਰੂਕਸ਼ੇਤਰ, 24 ਮਈ (ਵਿਜੇ ਸ਼ਾਹ)- ਪੁਲਿਸ ਨੇ ਜ਼ਮੀਨ ਦੀ ਖਰੀਦਦਾਰੀ 'ਚ 7 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਦੋ ਹੋਰ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ | ਦੋਸ਼ੀਆਂ ਤੋਂ ਜ਼ਮੀਨ ਲਈ ਤਿਆਰ ਕੀਤੇ ਗਏ ਫਰਜ਼ੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ | ਕੋਰਟ ਨੇ ਉਨ੍ਹਾਂ ਨੂੰ...
ਗੁਰਦੁਆਰਾ ਸਾਹਿਬਾਨ ਨੂੰ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ
. . . about 1 hour ago
ਕਰਨਾਲ, 24 ਮਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਨਲਵੀ ਗੁੱਟ ਨੇ ਹਰਿਆਣਾ ਦੇ ਉਨ੍ਹਾਂ ਗੁਰਦੁਆਰਾ ਸਾਹਿਬਾਨ ਲਈ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਆਰਥਿਕ ਅਤੇ ਮਾਇਕ ਸਾਧਨਾਂ ਦੀ...
ਆਇਰਨ ਫੌਲਿਕ ਐਸਿਡ ਦੀਆਂ ਗੋਲੀਆਂ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ-ਡੀ. ਸੀ.
. . . about 1 hour ago
ਰਤੀਆ, 24 ਮਈ (ਬੇਅੰਤ ਮੰਡੇਰ)-ਸਕੂਲੀ ਬੱਚਿਆਂ ਵਿਚ ਖੂਨ ਦੀ ਕਮੀ ਨੰੂ ਦੂਰ ਕਰਨ ਲਈ ਦਿੱਤੀ ਜਾ ਰਹੀ ਆਇਰਨ ਫੌਲਿਕ ਐਸਿਡ ਦੀਆਂ ਗੋਲੀਆਂ ਬਾਰੇ ਪੈਦਾ ਹੋਏ ਵਹਿਮ ਨੂੰ ਦੂਰ ਕਰਨ ਦੇ ਲਈ ਡੀ. ਸੀ. ਡਾ: ਸਾਕੇਤ ਕੁਮਾਰ ਨੇ ਪਿੰਡ ਭੂੰਦੜਵਾਸ ਦੇ ਸਰਕਾਰੀ ਮਿਡਲ ਸਕੂਲ ਵਿਚ...
ਵਿੰਦੂ ਦਾਰਾ ਸਿੰਘ ਦੀ ਹਿਰਾਸਤ 28 ਮਈ ਤਕ ਵਧੀ
. . . about 2 hours ago
ਮੁੰਬਈ, 24 ਮਈ (ਏਜੰਸੀ) - ਮੁੰਬਈ ਦੀ ਇਕ ਅਦਾਲਤ ਨੇ ਸੱਟੇਬਾਜ਼ਾਂ ਨਾਲ ਕਥਿਤ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਵਿੰਦੂ ਦਾਰਾ ਸਿੰਘ ਦੀ ਪੁਲਿਸ ਹਿਰਾਸਤ 28 ਮਈ ਤਕ ਵਧਾ ਦਿੱਤੀ ਹੈ। ਪੁਲਿਸ ਨੂੰ ਵਿੰਦੂ ਦਾਰਾ ਸਿੰਘ ਕੋਲੋਂ ਇਸ ਮਾਮਲੇ 'ਚ ਹੋਰ ਪੁੱਛਗਿੱਛ ਕਰਨ ਕਰਕੇ ਵਿੰਦੂ ਦੀ ਹਿਰਾਸਤ...
ਅਰੂਸ਼ੀ ਕਤਲ ਕੇਸ-ਤਲਵਾੜ ਜੋੜੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ
. . . about 2 hours ago
ਨਵੀਂ ਦਿੱਲੀ, 24 ਮਈ (ਏਜੰਸੀ)-ਅਰੂਸ਼ੀ-ਹੇਮਰਾਜ ਹੱਤਿਆ ਮਾਮਲੇ ਵਿਚ 14 ਗਵਾਹਾਂ ਨੂੰ ਤਲਬ ਕਰਨ ਦੀ ਪਟੀਸ਼ਨ ਇਲਾਹਾਬਾਦ ਹਾਈਕੋਰਟ ਵੱਲੋਂ ਰੱਦ ਕੀਤੇ ਜਾਣ ਬਾਅਦ ਦੋਸ਼ੀ ਰਾਜੇਸ਼ ਤੇ ਨੂਪੁਰ ਤਲਵਾੜ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਲਾਹਾਬਾਦ ਹਾਈਕੋਰਟ ਦੇ...
ਜੰਮੂ ਸਰਹੱਦ ਤੋਂ ਪਾਕਿਸਤਾਨੀ ਔਰਤ ਗ੍ਰਿਫ਼ਤਾਰ
. . . about 2 hours ago
ਜੰਮੂ, 24 ਮਈ (ਏਜੰਸੀ)- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਇਕ ਪਾਕਿਸਤਾਨੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਰਾਮ ਜਵਾਨਾਂ ਨੇ ਸਾਂਬਾ ਸੈਕਟਰ ਦੇ ਰਾਮਗੜ ਇਲਾਕੇ 'ਚ ਸਰਹੱਦ 'ਤੇ ਇਕ ਸ਼ੱਕੀ ਔਰਤ ਗ੍ਰਿਫਤਾਰ ਕਰ...
ਹਾਈਕੋਰਟ ਵੱਲੋਂ ਸੱਜਣ ਕੁਮਾਰ ਦੇ ਮਾਮਲੇ 'ਚ ਫ਼ੈਸਲਾ ਰਾਖਵਾਂ
. . . about 2 hours ago
ਪ੍ਰੋ: ਭੁੱਲਰ ਗੰਭੀਰ ਮਾਨਸਿਕ ਬਿਮਾਰੀ ਨਾਲ ਪੀੜਤ
. . . about 2 hours ago
ਕ੍ਰਿਕਟ 'ਚ ਫਿਕਸਿੰਗ ਰੋਕਣ ਲਈ ਕਾਨੂੰਨ ਦਾ ਖਰੜਾ 30 ਜੂਨ ਤੱਕ
. . . about 2 hours ago
ਸੰਸਦ 'ਚ ਨਿਰੰਤਰ ਹੰਗਾਮਿਆਂ ਦੀ ਸਮੱਸਿਆ ਦਾ ਹੱਲ ਲੱਭਿਆ ਜਾਵੇ-ਮੁਖਰਜੀ
. . . about 2 hours ago
ਕਿਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 4 ਜਵਾਨ ਸ਼ਹੀਦ
. . . about 2 hours ago
ਪੰਜਾਬ 'ਚ ਲੂ ਦਾ ਕਹਿਰ ਬਰਕਰਾਰ
. . . about 3 hours ago
ਦਿੱਲੀ 'ਚ ਦਸਵੀਂ ਦੀ ਵਿਦਿਆਰਥਣ ਨਾਲ ਜਬਰ ਜਨਾਹ
. . . about 4 hours ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ