ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਕਿਸ ਗੱਲ ਦਾ ਜਸ਼ਨ ਮਨਾ ਰਹੀ ਹੈ ਸਰਕਾਰ-ਭਾਜਪਾ
. . . 21 minutes ago
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਯੂ. ਪੀ. ਏ. ਸਰਕਾਰ ਜਿੱਥੇ ਆਪਣੀ ਦੂਜੀ ਪਾਰੀ ਦੇ ਚਾਰ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ ਉਥੇ ਭਾਜਪਾ ਨੇ ਇਹ ਸਵਾਲ ਚੁੱਕਿਆ ਹੈ ਕਿ ਇਹ ਕਿਸ ਗੱਲ ਦਾ ਜਸ਼ਨ ਹੈ? ਅੱਜ ਨਵੀਂ ਦਿੱਲੀ 'ਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਯੂ. ਪੀ. ਏ. ਨੂੰ...
ਗਰਮੀ ਤੇ ਲੂ ਨੇ ਲੋਕਾਂ ਦਾ ਕੀਤਾ ਜਿਊਣਾ ਮੁਹਾਲ
. . . 23 minutes ago
ਚੰਡੀਗੜ੍ਹ, 22 ਮਈ (ਏਜੰਸੀ)-ਪੰਜਾਬ ਤੇ ਗਵਾਂਢੀ ਸੂਬੇ ਹਰਿਆਣਾ ਵਿਚ ਗਰਮੀ ਦਾ ਪ੍ਰਕੋਪ ਜਾਰੀ ਹੈ ਤੇ ਲੂ ਨੇ ਲੋਕਾਂ ਦੀਆਂ ਮੁਸੀਬਤਾਂ ਵਿਚ ਵਾਧਾ ਕੀਤਾ ਹੈ। ਕਈ ਥਾਵਾਂ 'ਤੇ ਪਾਰਾ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਲੁਧਿਆਣਾ ਵਿਚ ਲੰਘਿਆ ਦਿਨ ਇਸ ਗਰਮ ਰੁੱਤ ਦਾ ਹੁਣ ਤੱਕ ਦਾ...
ਰਾਣਾ, ਹੇਡਲੀ ਤੋਂ ਪੁੱਛ-ਗਿੱਛ ਦੀ ਆਗਿਆ ਮੰਗੀ
. . . about 1 hour ago
ਵਾਸ਼ਿੰਗਟਨ , 22 ਮਈ (ਏਜੰਸੀ)- ਭਾਰਤ ਨੇ ਅਮਰੀਕਾ ਤੋਂ 26 ਨਵੰਬਰ ਨੂੰ ਹੋਏ ਮੁੰਬਈ ਅੱਤਵਾਦੀ ਹਮਲਿਆ ਦੇ ਦੋਸ਼ੀ ਡੇਵਿਡ ਹੇਡਲੀ ਅਤੇ ਉਸਦੇ ਸਹਿਯੋਗੀ ਤਹਿਵੁਰ ਰਾਣਾ ਤੋਂ ਪੁੱਛ-ਗਿੱਛ ਕਰਨ ਦੀ ਆਗਿਆ ਮੰਗੀ ਹੈ। ਹੇਡਲੀ ਅਤੇ ਰਾਣਾ ਨੂੰ ਅੱਤਵਾਦ ਦੇ...
ਅਸੀਮਾਂਨੰਦ ਅਤੇ ਪੁਰੋਹਿਤ ਦੇ ਨਾਵਾਂ ਤੋਂ ਬਿਨ੍ਹਾਂ ਮਾਲੇਗਾਂਵ ਧਮਾਕੇ ਦੀ ਚਾਰਜ਼ਸ਼ੀਟ ਦਾਖਿਲ
. . . about 1 hour ago
ਨਵੀਂ ਦਿੱਲੀ , 22 ਮਈ (ਏਜੰਸੀ)- ਸਾਲ 2006 ਦੇ ਮਾਲੇਗਾਂਵ ਧਮਾਕੇ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਮੁੰਬਈ ਦੀ ਇਕ ਅਦਾਲਤ 'ਚ ਚਾਰਜ਼ਸ਼ੀਟ ਦਾਖਿਲ ਕੀਤੀ ਹੈ। ਇਸ ਚਾਰਜ਼ਸ਼ੀਟ 'ਚ ਚਾਰ ਲੋਕਾਂ ਦੇ ਨਾਮ ਹਨ। ਅਸੀਮਾਂਨੰਦ,ਸਾਬਕਾ...
ਯੂ. ਪੀ. ਪੁਲਿਸ ਦੇ 2 ਜਵਾਨ ਆਪਸ 'ਚ ਲੜੇ
. . . about 2 hours ago
ਲਖਨਊ 22 , ਮਈ (ਏਜੰਸੀ)- ਲਖਨਊ 'ਚ ਇੰਦਰਾ ਗਾਂਧੀ ਭਵਨ 'ਚ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਇਕ ਪ੍ਰੋਗਰਾਮ 'ਚ ਡਿਊਟੀ ਸਮੇਂ ਤਾਇਨਾਤ ਪੀ. ਏ. ਸੀ. ਦੇ ਜਵਾਨ ਕਿਸੇ ਵਿਵਾਦ ਦੇ ਬਾਅਦ ਇਕ ਦੂਸਰੇ 'ਤੇ ਹਮਲਾਵਰ ਹੋ ਗਏ। ਦੋਵਾਂ ਨੇ ਇਕ ਦੂਜੇ 'ਤੇ...
ਇਮਰਾਨ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . . about 2 hours ago
ਲਾਹੌਰ, 22 ਮਈ (ਏਜੰਸੀ)- ਪਾਕਿਸਤਾਨ ਦੀ ਤਹਿਰੀਕਂਏਂਇਨਸਾਫ ਪਾਰਟੀ ਦੇ ਪ੍ਰਮੁੱਖ ਇਮਰਾਨ ਖਾਨ ਨੂੰ ਅੱਜ ਹਸਪਤਾਲ ਤੋਂ ਮਿਲ ਗਈ। ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਇਕ ਹਾਦਸੇ 'ਚ ਕਾਫੀ ਸੱਟਾਂ ਲੱਗੀਆਂ ਸਨ। ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ...
ਸਪਾਟ ਫਿਕਸਿੰਗ 'ਚ ਸ਼੍ਰੀਨਿਵਾਸਨ ਦੇ ਜਵਾਈ ਤੋਂ ਪੁੱਛਗਿਛ ਸੰਭਵ
. . . about 3 hours ago
ਨਵੀਂ ਦਿੱਲੀ, 22 ਮਈ (ਏਜੰਸੀ)- ਆਈ. ਪੀ. ਐਲ. ਸਪਾਟ ਫਿਕਸਿੰਗ 'ਚ ਹੋਲੀ ਹੋਲੀ ਵੱਡੀ-ਵੱਡੀ ਹਸਤੀਆਂ ਫਸਦੀਆਂ ਜਾ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਬੀ. ਸੀ. ਸੀ. ਆਈ. ਦੇ ਚੇਅਰਮੈਨ ਸ਼੍ਰੀਨਿਵਾਸਨ ਦੇ ਜਵਾਈ...
ਜੈਸੀਕਾ ਹੱਤਿਆਕਾਂਡ 'ਚ ਮਾਡਲ ਸ਼ਾਇਨ ਮੁਨਸ਼ੀ 'ਤੇ ਚਲੇਗਾ ਮੁਕੱਦਮਾ
. . . about 3 hours ago
ਨਵੀਂ ਦਿੱਲੀ , 22 ਮਈ (ਏਜੰਸੀ)- ਜੈਸੀਕਾ ਲਾਲ ਹੱਤਿਆ ਕਾਂਡ 'ਚ ਝੁੱਠੀ ਗਵਾਹੀ ਦੇਣ ਦੇ ਮਾਮਲੇ 'ਚ ਮਾਡਲ ਸ਼ਾਇਨ ਮੁਨਸ਼ੀ 'ਤੇ ਮੁਕੱਦਮਾ ਚਲੇਗਾ। ਦਿੱਲੀ ਹਾਈਕੋਰਟ ਨੇ ਐਫ. ਐਸ. ਐਲ. ਦੇ ਅਧਿਕਾਰੀ ਪ੍ਰੇਮ ਸਾਗਰ ਮਨੋਚਾ 'ਤੇ ਵੀ ਕੇਸ ਚਲਾਉਣ ਦਾ ਹੁਕਮ...
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਸਫਲ ਪਰੀਖਣ
. . . about 3 hours ago
ਭਾਰਤ 'ਚ ਆ ਸਕਦਾ ਜਲ ਸੰਕਟ
. . . about 4 hours ago
ਵਿੰਦੂ ਬਿਲਕੁਲ ਨਿਰਦੋਸ਼ ਹੈ- ਭਰਾ
. . . about 4 hours ago
ਸਰਕਾਰ ਨੂੰ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ-ਰਾਕਾਂਪਾ
. . . about 4 hours ago
ਬਿਹਾਰ 'ਚ ਵਿਦਿਆਰਥਣ ਨਾਲ ਜਬਰ ਜਨਾਹ
. . . about 5 hours ago
9 ਪੁਲਿਸ ਕਰਮਚਾਰੀ ਮੁੱਅਤਲ
. . . about 5 hours ago
ਵਿੰਦੂ ਨੇ ਅਪਣਾ ਗੁਨਾਹ ਕਬੂਲ ਕੀਤਾ
. . . about 6 hours ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ