ਤਾਜਾ ਖ਼ਬਰਾਂ


ਪੈਲੇਸ ਦੇ ਗਟਰ ਦੀ ਸਫ਼ਾਈ ਕਰਦਿਆਂ ਮਾਮੇ ਭਾਣਜੇ ਦੀ ਮੌਤ
. . .  about 1 hour ago
ਜੈਤੋ, 4 ਮਈ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਪੈਲੇਸ ਦੇ ਗਟਰ ਦੀ ਸਫ਼ਾਈ ਕਰਨ ਦੌਰਾਨ ਗੈਸ ਚੜ੍ਹਨ ਨਾਲ ਮਾਮੇ ਭਾਣਜੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੇ ਕਿਹਾ ਕਿ ਬਾਕੀ ਸਾਰੀ ਸਥਿਤੀ ਤਫ਼ਤੀਸ਼ ਤੇ ਮ੍ਰਿਤਕਾਂ...
ਨੌਜਵਾਨ ਦੀ ਕੁੱਟਮਾਰ ਨਾਲ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 4 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਧੌਲ਼ਾ ਵਿਖੇ ਇੱਕ ਨੌਜਵਾਨ ਦੀ ਗੁਆਂਢੀ ਵੱਲੋਂ ਕੁੱਟਮਾਰ ਕਰਨ ਤੇ ਉਸਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ...
ਕਰਜ਼ੇ ਦੇ ਸਤਾਏ ਕਿਸਾਨ ਨੇ ਨਹਿਰ 'ਚ ਮਾਰੀ ਛਾਲ
. . .  about 2 hours ago
ਤਲਵੰਡੀ ਭਾਈ, 4 ਮਈ(ਕੁਲਜਿੰਦਰ ਸਿੰਘ ਗਿੱਲ)- ਕਰਜ਼ੇ ਦੇ ਸਤਾਏ ਇੱਕ ਕਿਸਾਨ ਨੇ ਘੱਲ ਖ਼ੁਰਦ ਨੇੜੇ ਸਰਹਿੰਦ ਫੀਡਰ ਨਹਿਰ 'ਚ ਛਾਲ ਮਾਰ ਦਿੱਤੀ। ਨਹਿਰ 'ਚ ਛਾਲ ਮਾਰਨ ਵਾਲੇ ਕਿਸਾਨ ਦੀ ਪਛਾਣ ਸੁਰਜੀਤ ਸਿੰਘ ਪਿੰਡ ਬਾਲੇ ਵਾਲਾ ਵਜੋਂ ਹੋਈ...
ਪੰਜਾਬ ਅਤੇ ਹਿਮਾਚਲ ਸਰਹੱਦ ਦੇ ਜੰਗਲਾਂ 'ਚ ਭਿਆਨਕ ਅੱਗ
. . .  about 3 hours ago
ਮਾਹਿਲਪੁਰ, 4 ਮਈ ( ਦੀਪਕ ਅਗਨੀਹੋਤਰੀ)- ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ 'ਚ ਸੁਲਗ ਰਹੀ ਅੱਗ ਨੇ ਅੱਜ ਭਿਆਨਕ ਰੂਪ ਲੈ ਲਿਆ। ਜਿਸ ਕਾਰਨ ਇਸ ਖੇਤਰ ਦਾ 10 ਤੋਂ 15 ਕਿੱਲੋਮੀਟਰ ਲੰਬਾ ਜੰਗਲੀ ਇਲਾਕਾ ਪੂਰੀ ਤਰ੍ਹਾਂ ਤਬਾਹ ਹੋ ਗਿਆ...
ਮੱਛੀਆਂ ਨੂੰ ਆਟਾ ਪਾਉਣ ਗਿਆ ਨੌਜਵਾਨ ਨਹਿਰ ਵਿਚ ਹੜ੍ਹਿਆ
. . .  about 3 hours ago
ਘਨੌਲੀ, 4 ਮਈ (ਹਰਮਨਪ੍ਰੀਤ ਸਿੰਘ ਸੈਣੀ)- ਭਾਖੜਾ ਨਹਿਰ ਵਿਚ ਮੱਛੀਆਂ ਨੂੰ ਆਟਾ ਪਾਉਣ ਗਏ ਨੌਜਵਾਨ ਦਾ ਨਹਿਰ ਵਿਚ ਹੜ੍ਹ ਜਾਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। ਅਨਿਲ ਕੁਮਾਰ (24) ਪੁੱਤਰ ਰਾਮ ਕਿਸ਼ਨ ਦੇ ਭਰਾ ਅਨੂਪ ਨੇ ਪੁਲਿਸ ਨੂੰ ਅੱਜ ਜਾਣਕਾਰੀ ਦਿੱਤੀ ਕਿ, ਉਸ ਦਾ...
ਸੰਗਰੂਰ : ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ 'ਚ ਚੋਰੀ, 35 ਕਿੱਲੋ ਚਾਂਦੀ ਦੇ ਭਾਂਡੇ ਹੋਏ ਚੋਰੀ
. . .  about 3 hours ago
ਸੂਏ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਤਪਾ ਮੰਡੀ, 4 ਮਈ ( ਵਿਜੇ ਸ਼ਰਮਾ) - ਸਥਾਨਕ ਸ਼ਹਿਰ 'ਚ ਰਹਿੰਦੇ ਨੌਜਵਾਨ ਜੋਨੀ ਉਰਫ਼ ਜੁਗਲ ਕਿਸ਼ੋਰ(20) ਜੋ ਸੂਏ 'ਚ ਨਹਾਉਣ ਗਿਆ ਸੀ, ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗ਼ੋਤੇਖ਼ੋਰਾਂ ਦੀ ਮਦਦ ਨਾਲ ਲਾਸ਼ ਨੂੰ ਪਾਣੀ 'ਚੋਂ ਬਾਹਰ...
ਗ੍ਰੇਟਰ ਨੌਇਡਾ 'ਚ ਬੱਸ ਨੂੰ ਲੱਗੀ ਅੱਗ, ਸਵਾਰੀਆਂ ਸੁਰੱਖਿਅਤ
. . .  about 4 hours ago
ਨਵੀਂ ਦਿੱਲੀ, 4 ਮਈ- ਗ੍ਰੇਟਰ ਨੌਇਡਾ ਦੇ ਬੋਟੈਨੀਕਲ ਗਾਰਡਨ ਮੈਟਰੋ ਸਟੇਸ਼ਨ ਕੋਲ ਇਕ ਬੱਸ ਨੂੰ ਅੱਗ ਲੱਗ ਗਈ, ਅੱਗ ਨਾਲ ਪੂਰੀ ਬੱਸ ਸੜ ਸੁਆਹ ਹੋ ਗਈ। ਪਰ ਰਾਹਤ ਦੀ ਗੱਲ ਇਹ ਰਹੀ ਕੇ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਿਆ।
ਲਾਤੂਰ: ਪਾਣੀ ਭਰਨ ਲਈ ਲਾਇਨ 'ਚ ਖੜੀ ਔਰਤ ਦੀ ਮੌਤ
. . .  about 5 hours ago
ਸੀਰੀਆ: ਹਵਾਈ ਹਮਲੇ 'ਚ 22 ਲੋਕਾਂ ਦੀ ਮੌਤ
. . .  about 5 hours ago
ਕੇਂਦਰ ਨੇ ਕਣਕ ਦੀ ਖ਼ਰੀਦ ਲਈ ਕੈਸ਼ ਕਰੈਡਿਟ ਲਿਮਟ ਮੁੜ ਜਾਰੀ ਕੀਤੀਂ- ਆਦੇਸ਼ ਪ੍ਰਤਾਪ ਸਿੰਘ ਕੈਰੋਂ
. . .  about 6 hours ago
ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਅੱਜ ਸ਼ਾਮ ਤੱਕ ਪਵੇਗਾ ਮੀਂਹ
. . .  about 7 hours ago
ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਪ੍ਰਵਾਸੀ ਔਰਤ ਦੀ ਮੌਤ
. . .  1 minute ago
ਮਾਂ ਨੇ ਤਿੰਨ ਧੀਆਂ ਸਮੇਤ ਕੀਤੀ ਖ਼ੁਦਕੁਸ਼ੀ
. . .  about 8 hours ago
ਉੱਤਰਾਖੰਡ ਅਤੇ ਹਿਮਾਚਲ 'ਚ ਮੀਂਹ ਨਾਲ ਵੱਡੀ ਰਾਹਤ
. . .  about 9 hours ago
ਹੋਰ ਖ਼ਬਰਾਂ..