ਤਾਜਾ ਖ਼ਬਰਾਂ


ਖਮਾਣੋਂ ਨੇੜੇ ਪਤਨੀ ਤੇ ਬੱਚੇ ਦਾ ਕਤਲ ਕਰਕੇ ਖੁਦਕੁਸ਼ੀ
. . .  about 3 hours ago
ਖਮਾਣੋਂ, 1 ਸਤੰਬਰ (ਜੋਗਿੰਦਰਪਾਲ, ਮਨਮੋਹਣ ਸਿੰਘ ਕਲੇਰ)-ਨਜ਼ਦੀਕੀ ਪਿੰਡ ਬਰਵਾਲੀ ਕਲਾਂ ਦੇ ਅੰਮ੍ਰਿਤਧਾਰੀ ਨੌਜਵਾਨ ਵਲੋਂ ਆਪਣੀ ਪਤਨੀ ਤੇ ਮਾਸੂਮ ਬੱਚੇ ਦਾ ਕਤਲ ਕਰਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਨੇ ...
ਜੀਂਦ 'ਚ ਪੇਸ਼ੀ ਭੁਗਤਣ ਆਏ ਦੋਸ਼ੀ ਨੂੰ ਅਦਾਲਤ ਦੇ ਬਾਹਰ ਮਾਰੀ ਗੋਲੀ
. . .  about 6 hours ago
ਚੰਡੀਗੜ੍ਹ, 1 ਸਤੰਬਰ (ਏਜੰਸੀ) - ਹਰਿਆਣਾ ਦੇ ਜ਼ਿਲ੍ਹਾ ਜੀਂਦ 'ਚ ਇੱਕ ਅਦਾਲਤ ਦੇ ਬਾਹਰ ਇੱਕ ਵਿਅਕਤੀ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਡੀ. ਐੱਸ. ਪੀ. (ਹੈੱਡਕੁਆਰਟਰ) ਵਰਿੰਦਰ ਸਿੰਘ ਦਲਾਲ ਨੇ ਦੱਸਿਆ ਕਿ...
ਭਾਰਤੀ ਸਕੂਲਾਂ 'ਚ ਜਪਾਨੀ ਭਾਸ਼ਾ ਪੜ੍ਹਾਉਣਾ ਚਾਹੁੰਦੇ ਹਨ ਮੋਦੀ
. . .  about 6 hours ago
ਟੋਕੀਓ, 1 ਸਤੰਬਰ (ਏਜੰਸੀ) - ਭਾਰਤ ਤੇ ਜਪਾਨ ਵਿਚਕਾਰ ਭਾਸ਼ਾਈ ਸੰਬੰਧਾਂ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨੀ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਨੂੰ ਜਪਾਨੀ ਭਾਸ਼ਾ ਸਿਖਾਉਣ ਲਈ ਕਿਹਾ। ਜਪਾਨ ਦੇ 5 ਦਿਨਾ...
ਹਿੰਡਾਲਕੋ ਨੂੰ ਕੋਲਾ ਬਲਾਕ ਦੇਣ ਬਾਰੇ ਸੀ. ਬੀ. ਆਈ ਤੋਂ ਮੰਗਿਆ ਸਪਸ਼ਟੀਕਰਨ
. . .  about 6 hours ago
ਨਵੀਂ ਦਿੱਲੀ 1 ਸਤੰਬਰ (ਏਜੰਸੀ) - ਇੱਕ ਵਿਸ਼ੇਸ਼ ਅਦਾਲਤ ਨੇ ਸੀ.ਬੀ.ਆਈ ਨੂੰ ਸਪਸ਼ਟ ਕਰਨ ਲਈ ਕਿਹਾ ਹੈ ਕਿ ਕੀ ਚੋਟੀ ਦੇ ਸਨਅਤਕਾਰ ਕੁਮਾਰ ਮੰਗਲਮ ਬਿਰਲਾ ਦੀ ਕੰਪਨੀ ਹਿੰਡਾਲਕੋ ਨੂੰ ਕੋਲਾ ਬਲਾਕ ਦੇਣ ਸਮੇਂ ਨਿਯਮਾਂ ਦੀ ਪਾਲਨਾ ਕੀਤੀ ਗਈ ਹੈ? ਬਿਰਲਾ...
ਯੂ. ਪੀ. 'ਚ ਸਕੂਲ ਅਧਿਆਪਕਾ ਨਾਲ ਸਮੂਹਿਕ ਜਬਰ ਜਨਾਹ
. . .  about 6 hours ago
ਮੇਨਪੁਰੀ, 1 ਸਤੰਬਰ (ਏਜੰਸੀ) - ਉੱਤਰ ਪ੍ਰਦੇਸ਼ 'ਚ ਇੱਕ ਪ੍ਰਾਇਮਰੀ ਸਕੂਲ ਅਧਿਆਪਕਾ ਨਾਲ 3 ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਕੀਤਾ। ਐੱਸ. ਪੀ. ਸ੍ਰੀਕਾਂਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਭੋਂਗਾਉਂ ਪੁਲਿਸ ਥਾਣੇ ਅਧੀਨ ਪੈਂਦੇ...
ਇਰਾਕ 'ਚ ਬੰਬ ਧਮਾਕੇ ਦੌਰਾਨ 10 ਮਰੇ
. . .  about 6 hours ago
ਬਗ਼ਦਾਦ, 1 ਸਤੰਬਰ (ਏਜੰਸੀ) - ਇਰਾਕ ਦੇ ਅਨਵਰ ਪ੍ਰਾਂਤ 'ਚ ਇੱਕ ਆਤਮਘਾਤੀ ਬੰਬ ਹਮਲੇ 'ਚ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 18 ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਰਮਾਦੀ ਸ਼ਹਿਰ 'ਚ ਐਤਵਾਰ ਨੂੰ ਧਮਾਕਾ ਉਦੋਂ ਹੋਇਆ...
ਨਰਿੰਦਰ ਮੋਦੀ ਵੱਲੋਂ ਜਪਾਨ ਦੇ ਨਿਵੇਸ਼ਕਾਂ ਨੂੰ ਸੱਦਾ
. . .  about 6 hours ago
ਟੋਕੀਓ, 1 ਸਤੰਬਰ (ਏਜੰਸੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ ਦੇ ਨਿਵੇਸ਼ਕਾਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਿਆਂ ਤਜਵੀਜ਼ਾਂ ਨੂੰ ਤੇਜ਼ੀ ਨਾਲ ਮਨਜ਼ੂਰ ਕਰਨ ਦਾ ਵਾਅਦਾ ਕੀਤਾ ਤੇ ਨਿਵੇਸ਼ ਨੂੰ ਸੁਖਾਲਾ ਬਣਾਉਣ ਲਈ ਪ੍ਰਧਾਨ ਮੰਤਰੀ ਦਫ਼ਤਰ ਤਹਿਤ...
ਟੇਲਾਂ 'ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਪਾਣੀ ਦੀ ਮੰਗ ਨੂੰ ਲੈ ਕੇ ਸੜਕ 'ਤੇ ਲਾਇਆ ਜਾਮ
. . .  about 6 hours ago
ਅਬੋਹਰ, 1 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ) - ਉਪ ਮੰਡਲ ਦੀਆਂ ਨਹਿਰਾਂ ਦੀਆਂ ਟੇਲਾਂ ਉੱਪਰ ਪੈਂਦੇ ਪਿੰਡਾਂ 'ਚ ਪਾਣੀ ਭਾਰੀ ਕਮੀ ਕਾਰਨ ਕਿਸਾਨਾਂ 'ਚ ਹਾਹਾਕਾਰ ਮੱਚੀ ਹੋਈ ਹੈ। ਖੇਤੀ ਲਈ ਤਾਂ ਪਾਣੀ ਦੀ ਕਮੀ ਦੂਰ ਦੀ ਗੱਲ ਜਾਪ ਰਹੀ ਹੈ ਕਿਉਂਕਿ ਲੋਕਾਂ ਨੂੰ ਪੀਣ...
'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ 'ਚ ਹੋਈ ਨਗਰ ਕੀਰਤਨ ਦੀ ਆਰੰਭਤਾ
. . .  about 7 hours ago
ਪੰਜਾਬ ਸਰਕਾਰ ਰੇਤ ਮਾਫ਼ੀਆ ਦੇ ਹੱਥਾਂ ਦੀ ਕਠਪੁਤਲੀ ਬਣੀ- ਜਾਖੜ
. . .  about 7 hours ago
ਪੰਜਾਬ, ਹਰਿਆਣਾ 'ਚ 65 ਫ਼ੀਸਦੀ ਘੱਟ ਬਾਰਸ਼ ਹੋਈ
. . .  about 8 hours ago
ਭਾਜਪਾ ਚਾਹੁੰਦੀ ਹੈ ਕਿ ਬਾਦਲ ਹਰਿਆਣਾ 'ਚ ਇਨੈਲੋ ਲਈ ਚੋਣ ਪ੍ਰਚਾਰ ਤੋਂ ਦੂਰ ਰਹਿਣ
. . .  about 8 hours ago
ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਵਿਰੋਧ, ਨਿੱਜੀ ਸਕੂਲਾਂ ਨੂੰ ਇਤਰਾਜ਼
. . .  about 9 hours ago
ਸੀਬੀਆਈ ਨੇ ਵੀਰਭੱਦਰ ਸਿੰਘ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਅੰਤਿਮ ਸਥਿਤੀ ਰਿਪੋਰਟ ਦਾਖਲ ਕੀਤੀ
. . .  about 9 hours ago
ਸ਼ਰਾਬ ਦੇ ਥੋਕ ਵਿਕ੍ਰੇਤਾਵਾਂ ਨੂੰ ਡੀ. ਸੀ. ਨੇ ਦਿੱਤੀਆਂ ਹਦਾਇਤਾਂ
. . .  about 10 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ