ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ 4 ਅੱਤਵਾਦੀ ਅਪਰੇਸ਼ਨ ਜਾਰੀ
. . .  6 minutes ago
ਸ੍ਰੀਨਗਰ, 29 ਜੂਨ - ਜੰਮੂ ਕਸ਼ਮੀਰ 'ਚ 4 ਅੱਤਵਾਦੀ ਅਪਰੇਸ਼ਨ ਜਾਰੀ ਹਨ। ਇਕ ਅੱਤਵਾਦੀ ਦੇ ਢੇਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕੁਪਵਾੜਾ 'ਚ ਵੱਡੀ ਪੱਧਰ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸ੍ਰੀਨਗਰ 'ਚ ਹਾਈ ਅਲਰਟ ਜਾਰੀ ਕੀਤਾ ...
ਐਨ.ਆਈ.ਏ. ਨੇ 10 ਸ਼ੱਕੀ ਲੋਕਾਂ ਨੂੰ ਹੈਦਰਾਬਾਦ 'ਚ ਲਿਆ ਹਿਰਾਸਤ 'ਚ
. . .  about 1 hour ago
ਹੈਦਰਾਬਾਦ, 29 ਜੂਨ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹੈਦਰਾਬਾਦ ਦੇ ਕਈ ਇਲਾਕਿਆਂ 'ਚ ਛਾਪੇਮਾਰੀ ਕੀਤੀ ਹੈ ਤੇ ਖੁਫੀਆ ਸੂਚਨਾ ਦੇ ਆਧਾਰ 'ਤੇ ਆਈ.ਐਸ.ਆਈ.ਐਸ. ਦੇ 10 ਸ਼ੱਕੀਆਂ ਨੂੰ ਹਿਰਾਸਤ 'ਚ...
ਛੱਤੀਸਗੜ੍ਹ 'ਚ ਪੁਲਿਸ ਤੇ ਨਕਸਲੀਆਂ ਵਿਚਕਾਰ ਮੁੱਠਭੇੜ 'ਚ 3 ਨਕਸਲੀ ਢੇਰ
. . .  about 1 hour ago
ਰਾਏਪੁਰ, 29 ਜੂਨ - ਛੱਤੀਸਗੜ੍ਹ ਦੇ ਸੁਕਮਾ 'ਚ ਪੁਲਿਸ ਦੇ ਨਾਲ ਹੋਈ ਮੁੱਠਭੇੜ 'ਚ 3 ਨਕਸਲੀ ਢੇਰ ਹੋ ਗਏ ਹਨ। ਨਕਸਲੀਆਂ ਕੋਲੋਂ ਤਿੰਨ ਬੰਦੂਕਾਂ ਤੇ ਇਕ ਟਿਫਿਨ ਬੰਬ ਬਰਾਮਦ...
ਮੁੰਬਈ ਹਵਾਈ ਅੱਡੇ ਦੀ ਸੁਰੱਖਿਆ 'ਚ ਕੀਤਾ ਗਿਆ ਵਾਧਾ
. . .  about 2 hours ago
ਮੁੰਬਈ, 29 ਜੂਨ - ਤੁਰਕੀ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਆ 'ਚ ਵਾਧਾ ਕੀਤਾ...
ਤੁਰਕੀ ਦੇ ਏਅਰਪੋਰਟ 'ਤੇ ਆਤਮਘਾਤੀ ਹਮਲਾ, ਹੁਣ ਤੱਕ 38 ਮੌਤਾਂ
. . .  about 2 hours ago
ਇੰਸਤਾਬੁਲ, 29 ਜੂਨ - ਤੁਰਕੀ 'ਚ ਇੰਸਤਾਬੁਲ ਦਾ ਅਤਾਤੁਰਕ ਇੰਟਰਨੈਸ਼ਨਲ ਏਅਰਪੋਰਟ ਆਤਮਘਾਤੀ ਬੰਬ ਧਮਾਕਿਆਂ ਨਾਲ ਹਿਲ ਗਿਆ। ਆਤਮਾਘਾਤੀ ਹਮਲਾਵਰਾਂ ਨੇ ਬੰਬ ਧਮਾਕਿਆਂ ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਅੱਤਵਾਦੀਆਂ...
ਅਣਪਛਾਤੇ ਵਾਹਨ ਦੀ ਟੱਕਰ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਪੋਜੇਵਾਲ ਸਰਾਂ, 28 ਜੂਨ (ਨਵਾਂਗਰਾਈਂ)- ਪੋਜੇਵਾਲ ਸਰਾਂ ਲਾਗੇ ਪੈਟਰੋਲ ਪੰਪ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਧੂਪ ਸਿੰਘ ਉਰਫ਼ ਹੁੱਡਾ ਨਾਮਕ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ...
ਕੁਪਵਾੜਾ ਦੇ ਲੋਲਾਬ ਇਲਾਕੇ 'ਚ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ
. . .  1 day ago
ਨਵੀਂ ਦਿੱਲੀ, 28 ਜੂਨ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਲੋਲਾਬ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਇਲਾਕੇ 'ਚ 2 ਤੋਂ 3 ਅੱਤਵਾਦੀਆਂ ਦੇ ਹੋਣ ਦਾ ਸ਼ੱਕ...
ਟਾਪਰਸ ਘੋਟਾਲੇ 'ਚ ਬਿਹਾਰ ਬੋਰਡ ਦਾ ਕਲਰਕ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 28 ਜੂਨ- ਟਾਪਰਸ ਘੋਟਾਲੇ 'ਚ ਬਿਹਾਰ ਬੋਰਡ ਦੇ ਕਲਰਕ ਰਾਮਭੂਝਨ ਝਾਅ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਉੱਤਰਾਖੰਡ ਦੇ ਨੈਨੀਤਾਲ , ਅਲਮੋੜਾ ਸਮੇਤ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
. . .  1 day ago
ਡੇਰਾ ਰਾਧਾ ਸੁਆਮੀ ਬਿਆਸ ਮੁਖੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
. . .  1 day ago
ਤੇਲੰਗਾਨਾ ਦੇ 100 ਜੱਜ ਸਮੂਹਿਕ ਛੁੱਟੀ 'ਤੇ ਗਏ
. . .  1 day ago
ਮਲੇਰਕੋਟਲਾ ਨੂੰ ਅਸ਼ਾਂਤ ਕਰਨ ਵਾਲੇ ਪਿਉ-ਪੁੱਤ ਸਣੇ ਤਿੰਨ ਪੁਲਿਸ ਹੱਥੇ ਚੜੇ
. . .  1 day ago
ਹੈਦਰਾਬਾਦ ਹਾਈਕੋਰਟ ਨੇ 9 ਜੱਜਾਂ ਨੂੰ ਮੁਅੱਤਲ ਕੀਤਾ
. . .  1 day ago
ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਤੇ ਇੱਕ ਸਿੰਮ ਬਰਾਮਦ
. . .  1 day ago
ਯੂਰਪੀਅਨ ਸੰਸਦ 'ਚ ਬ੍ਰਿਟੇਨ ਦੇ ਈ.ਯੂ. ਤੋਂ ਤੁਰੰਤ ਵੱਖ ਹੋਣ ਦੀ ਮੰਗ ਉੱਠੀ
. . .  1 day ago
ਹੋਰ ਖ਼ਬਰਾਂ..