ਤਾਜਾ ਖ਼ਬਰਾਂ


ਹਾਜੀ ਅਲੀ ਦਰਗਾਹ 'ਚ ਮਹਿਲਾਵਾਂ ਦੇ ਜਾਣ 'ਤੇ ਲੱਗੀ ਰੋਕ ਹਟੀ
. . .  0 minutes ago
ਨਵੀਂ ਦਿੱਲੀ, 24 ਅਕਤੂਬਰ - ਮੁੰਬਈ ਦੇ ਵਰਲੀ ਸਥਿਤ ਹਾਜੀ ਅਲੀ ਦਰਗਾਹ 'ਚ ਮਹਿਲਾਵਾਂ ਦੇ ਅੰਦਰ ਜਾਣ ਨੂੰ ਲੈ ਕੇ ਚੱਲ ਰਹੇ ਸੰਘਰਸ਼ ਅੱਗੇ ਝੁਕਦੇ ਹੋਏ ਹਾਜੀ ਅਲੀ ਟਰੱਸਟ ਨੇ...
ਪਾਰਟੀ 'ਚ ਚੱਲ ਰਹੇ ਘਟਨਾਕ੍ਰਮ ਤੋਂ ਮੈਂ ਦੁਖੀ ਹਾਂ - ਮੁਲਾਇਮ
. . .  16 minutes ago
ਲਖਨਊ, 24 ਅਕਤੂਬਰ - ਸਮਾਜਵਾਦੀ ਪਾਰਟੀ 'ਚ ਚੱਲ ਰਹੇ ਘਟਨਾਕ੍ਰਮ ਤੋਂ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਬਹੁਤ ਹੀ ਦੁਖੀ ਹਨ। ਉਨ੍ਹਾਂ ਕਿਹਾ ਕਿ ਜੋ ਵਰਕਰ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧੂਰੀ 'ਚ ਪਹੁੰਚੇ ਮਰਹੂਮ ਪੱਤਰਕਾਰ ਦੇ ਘਰ
. . .  38 minutes ago
ਧੂਰੀ, 24 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਲ੍ਹੇ ਦੇ ਧੂਰੀ ਕਸਬੇ 'ਚ ਮਰਹੂਮ ਪੱਤਰਕਾਰ ਕੇਵਲ ਜਿੰਦਲ ਦੇ ਘਰ...
ਪਾਰਟੀ ਦਫ਼ਤਰ 'ਚ ਅਖਿਲੇਸ਼ ਨੇ ਸਪਾ ਵਰਕਰਾਂ ਨੂੰ ਕੀਤਾ ਸੰਬੋਧਨ
. . .  about 1 hour ago
ਲਖਨਊ, 24 ਅਕਤੂਬਰ - ਸਮਾਜਵਾਦੀ ਪਾਰਟੀ 'ਚ ਪੈਦਾ ਹੋਏ ਕਲ਼ੇਸ ਦੇ ਚੱਲਦਿਆਂ ਮੁਲਾਇਮ ਨੇ ਇੱਥੇ ਪਾਰਟੀ ਦਫ਼ਤਰ 'ਚ ਸਾਰੇ ਸਪਾ ਆਗੂਆਂ ਨੂੰ ਸੱਦਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਨੇਤਾ ਜੀ ਨੇ ਉਨ੍ਹਾਂ ਨੂੰ ਸੱਚ ਲਈ ਲੜਨਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਨੇਤਾ ਜੀ ਕਹਿਣਗੇ...
ਅਖਨੂਰ ਸੈਕਟਰ 'ਚ ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ, 4 ਜ਼ਖ਼ਮੀ
. . .  about 2 hours ago
ਜੰਮੂ-ਕਸ਼ਮੀਰ, 24 ਅਕਤੂਬਰ - ਪਾਕਿਸਤਾਨ ਵੱਲੋਂ ਜੰਗਬੰਦੀ ਦੀ ਤਾਜਾਂ ਉਲੰਘਣਾ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਕੀਤੀ ਗਈ ਹੈ। ਪਾਕਿ ਵੱਲੋਂ ਕੀਤੀ ਗੋਲੀਬਾਰੀ 'ਚ ਇੱਕ ਏ.ਐੱਸ.ਆਈ. ਤੇ ਤਿੰਨ ਸਥਾਨਕ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ ਪਾਕਿ ਵੱਲੋਂ...
ਅਖਿਲੇਸ਼ ਤੇ ਸ਼ਿਵਪਾਲ ਯਾਦਵ ਦੇ ਸਮਰਥਕ ਭਿੜੇ
. . .  about 2 hours ago
ਲਖਨਊ, 24 ਅਕਤੂਬਰ- ਸਮਾਜਵਾਦੀ ਪਾਰਟੀ ਤੇ ਯਾਦਵ ਪਰਿਵਾਰ ਦੀ ਲੜਾਈ ਹੁਣ ਹੇਠਲੇ ਪੱਧਰ ਦੇ ਵਰਕਰਾਂ ਤੱਕ ਵੀ ਆ ਪਹੁੰਚੀ ਹੈ। ਅੱਜ ਮੁਲਾਇਮ ਸਿੰਘ ਯਾਦਵ ਵੱਲੋਂ ਇੱਥੇ ਪਾਰਟੀ ਦਫ਼ਤਰ 'ਚ ਅਹਿਮ ਬੈਠਕ ਬੁਲਾਈ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਦੇ...
ਕੁਪਵਾੜਾ 'ਚ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 2 hours ago
ਜੰਮੂ-ਕਸ਼ਮੀਰ, 24 ਅਕਤੂਬਰ- ਕੁਪਵਾੜਾ ਦੇ ਕਵਾਰੀ ਵਾਰਨੋ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ 'ਚ ਇੱਕ ਅੱਤਵਾਦੀ ਨੂੰ ਢੇਰ ਕੀਤਾ ਹੈ। ਫ਼ਿਲਹਾਲ ਸਰਚ ਅਪ੍ਰੇਸ਼ਨ ਅਜੇ...
ਆਂਧਰਾ ਪ੍ਰਦੇਸ਼ ਗ੍ਰੇਹਾਉਂਡ ਟੀਮ ਨੇ 18 ਨਕਸਲੀਆਂ ਨੂੰ ਕੀਤਾ ਢੇਰ
. . .  about 2 hours ago
ਉੜੀਸਾ, 24 ਅਕਤੂਬਰ - ਆਂਧਰਾ ਪ੍ਰਦੇਸ਼ ਦੀ ਗ੍ਰੇਹਾਉੰਡ ਟੀਮ ਨੇ ਉੜੀਸਾ 'ਚ 18 ਮਾਉਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ ਡੀ.ਐੱਸ.ਪੀ. ਰੈਂਕ ਦੇ ਅਫ਼ਸਰ ਦੇ ਜ਼ਖ਼ਮੀ ਹੋਣ...
ਕਰਿਆਨਾ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  about 3 hours ago
ਪ੍ਰਿਅੰਕਾ ਦੇ ਪ੍ਰਚਾਰ ਕਰਨ ਨਾਲ ਮਜ਼ਬੂਤ ਹੋਵੇਗੀ ਕਾਂਗਰਸ- ਸ਼ੀਲਾ ਦੀਕਸ਼ਤ
. . .  about 3 hours ago
ਮਣੀਪੁਰ: ਉਖਰੁਲ ਜ਼ਿਲ੍ਹੇ 'ਚ ਸੀਰੀਅਲ ਬੰਬ ਧਮਾਕੇ, 1 ਸੁਰੱਖਿਆ ਕਰਮੀਂ ਜ਼ਖ਼ਮੀ
. . .  about 4 hours ago
ਵਪਾਰੀ ਵੀ ਬੰਦ ਕਰਨ ਪਾਕਿ ਨਾਲ ਵਪਾਰ- ਮਨਸੇ
. . .  about 4 hours ago
ਪਾਕਿ ਗੋਲੀਬਾਰੀ 'ਚ ਇੱਕ ਜਵਾਨ ਜ਼ਖ਼ਮੀ, ਇੱਕ ਸ਼ਹੀਦ
. . .  about 4 hours ago
ਆਸਾਮ 'ਚ ਆਇਆ ਭੁਚਾਲ, ਤੀਬਰਤਾ 4.7
. . .  1 day ago
ਭਾਰਤ ਨੇ 7 ਵਿਕਟਾਂ ਨਾਲ ਮੁਹਾਲੀ ਇੱਕ ਦਿਨਾ ਮੈਚ ਜਿੱਤਿਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ