ਤਾਜਾ ਖ਼ਬਰਾਂ


ਸੀ.ਪੀ.ਐੱਸ. ਨਿਯੁਕਤੀ ਮਾਮਲਾ : ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ
. . .  6 minutes ago
ਚੰਡੀਗੜ੍ਹ, 2 ਮਈ- ਪੰਜਾਬ ਸਰਕਾਰ ਨਵੇਂ ਮੁੱਖ ਸੰਸਦੀ ਸਕੱਤਰ (ਸੀ.ਪੀ.ਐੱਸ.) ਨਿਯੁਕਤ ਕਰਨ ਨੂੰ ਲੈ ਕੇ ਮੁਸ਼ਕਲ 'ਚ ਫਸ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੀ.ਪੀ.ਐੱਸ. ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ...
ਗੁਰਗਾਂਉ ਦੇ ਖੇੜਕੀ ਧੌਲ਼ਾ ਇਲਾਕੇ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
. . .  17 minutes ago
ਨਵੀਂ ਦਿੱਲੀ, 2 ਮਈ- ਹਰਿਆਣਾ ਦੇ ਸ਼ਹਿਰ ਗੁਰਗਾਂਉ ਧੇ ਖੇੜਕੀ ਧੌਲ਼ਾ ਇਲਾਕੇ 'ਚ ਝੁੱਗੀਆਂ 'ਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਨਾਲ 250 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ 650 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਮੌਕੇ 'ਤੇ...
ਹੈਲੀਕਾਪਟਰ ਮਾਮਲੇ 'ਚ ਸਾਬਕਾ ਹਵਾਈ ਫ਼ੌਜ ਮੁਖੀ ਤੋਂ ਹੋਈ ਪੁੱਛਗਿਛ
. . .  about 1 hour ago
ਨਵੀਂ ਦਿੱਲੀ, 2 ਮਈ- ਹੈਲੀਕਾਪਟਰ ਰਿਸ਼ਵਤ ਕਾਂਡ ਨੂੰ ਲੈ ਕੇ ਸਾਬਕਾ ਹਵਾਈ ਫ਼ੌਜ ਮੁਖੀ ਐੱਸ.ਪੀ. ਤਿਆਗੀ ਅੱਜ ਸਵੇਰੇ 10 ਵਜੇ ਸੀ.ਬੀ.ਆਈ. ਦਫ਼ਤਰ ਪੇਸ਼ ਹੋਏ, ਜਿੱਥੇ ਸੀ.ਬੀ.ਆਈ. ਨੇ ਉਨ੍ਹਾਂ ਤੋਂ ਹੈਲੀਕਾਪਟਰ ਮਾਮਲੇ ਨੂੰ ਲੈ ਕੇ ਪੁੱਛਗਿਛ ਕੀਤੀ...
ਪੰਜਾਬ ਸਰਕਾਰ ਨੇ 9 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
. . .  about 2 hours ago
ਚੰਡੀਗੜ੍ਹ, 2 ਮਈ- ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 9 ਆਈ.ਏ.ਐੱਸ.ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਤਬਦੀਲ ਕੀਤੇ ਅਧਿਕਾਰੀਆਂ 'ਚ ਆਈ.ਏ.ਐੱਸ. ਐਨ.ਐੱਸ ਕਲਸੀ, ਰੌਸ਼ਨ ਸੁਨਕਾਰੀਆ, ਏ.ਕੇ.ਸਿਨਹਾਂ, ਅਨੁਰਾਗ ਵਰਮਾ, ਅਭਿਨਵ ਤ੍ਰਿਖਾ, ਧਨਸ਼ਾਮ ਬੌਰੀ,ਸੁਰਭ ਮਲਿਕ ਅਤੇ
ਸਹੁਰੇ ਘਰ ਅੱਗੇ ਵਿਅਕਤੀ ਨੇ ਕੀਤੀ ਆਤਮ ਹੱਤਿਆ
. . .  about 2 hours ago
ਤਪਾ ਮੰਡੀ, 2 ਮਈ (ਵਿਜੇ ਸ਼ਰਮਾ)-ਸਥਾਨਕ ਖੱਟਰ ਪੱਤੀ ਨੇੜੇ ਸਬਜ਼ੀ ਮੰਡੀ ਕੋਲ ਇੱਕ ਵਿਅਕਤੀ ਨੇ ਆਪਣੇ ਸਹੁਰੇ ਘਰ ਸਾਹਮਣੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਬਹਾਦਰ ਸਿੰਘ ਵਾਸੀ ਅਲੀਸ਼ੇਰ ਥਾਣਾ ਜੋਗਾ (ਜਿੱਲ੍ਹਾ ਮਾਨਸਾ) ਦਾ ਆਪਣੀ ਘਰਵਾਲੀ...
ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਨਵੀਂ ਦਿੱਲੀ 'ਚ ਕੀਤੀ ਮੁਲਾਕਾਤ
. . .  about 3 hours ago
ਹੁਣ ਹਿਮਾਚਲ ਦੇ ਜੰਗਲਾਂ 'ਚ ਵੀ ਲੱਗੀ ਅੱਗ
. . .  about 3 hours ago
ਚੰਡੀਗੜ੍ਹ, 2 ਮਈ- ਉੱਤਰਾਖੰਡ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਜੰਗਲਾਂ 'ਚ ਵੀ ਅੱਗ ਲੱਗਣ ਦੀ ਖ਼ਬਰ ਹੈ। ਸੂਬੇ ਦਾ ਕਰੀਬ 400 ਹੈਕਟੇਅਰ ਜੰਗਲ ਅੱਗ ਦੀ ਲਪੇਟ 'ਚ ਆ ਚੁੱਕਾ ਹੈ। ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਘੱਟ...
ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦਿੱਲੀ 'ਚ ਹੋਵੇਗੀ ਬੈਠਕ
. . .  about 3 hours ago
ਨਵੀਂ ਦਿੱਲੀ, 2 ਮਈ- ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦਿੱਲੀ ਵਿਚ ਬੈਠਕ ਹੋ ਰਹੀ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਬੈਠਕ 'ਚ ਯੂ.ਪੀ.'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਬਾਰੇ ਵਿਚਾਰ ਚਰਚਾ ਹੋਵੇਗੀ। ਬੈਠਕ ਵਿਚ...
ਮਾਨਸਾ ਦੇ ਕਿਸਾਨ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ
. . .  about 4 hours ago
ਵਿਆਹੁਤਾ ਦੀ ਭੇਦਭਰੀ ਹਾਲਤ ਚ ਮੌਤ
. . .  about 4 hours ago
ਦਿੱਲੀ-ਗੁੜਗਾਂਉ ਰੋਡ 'ਤੇ ਡੀਜ਼ਲ ਟੈਕਸੀ ਡਰਾਈਵਰਾਂ ਨੇ ਲਗਾਇਆ ਜਾਮ
. . .  about 5 hours ago
ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਭਾਰਤੀ ਰੁਪਿਆ
. . .  about 5 hours ago
ਲੁਧਿਆਣਾ: ਨੌਜਵਾਨ ਖ਼ੁਦਕੁਸ਼ੀ ਮਾਮਲੇ 'ਚ ਇੰਸਪੈਕਟਰ ਸਮੇਤ ਤਿੰਨ ਖਿਲਾਫ ਕੇਸ ਦਰਜ
. . .  about 6 hours ago
ਦੇਹਰਾਦੂਨ ਅਤੇ ਰਿਸ਼ੀਕੇਸ਼ ਤੱਕ ਪਹੁੰਚੀ ਜੰਗਲ ਦੀ ਅੱਗ
. . .  about 6 hours ago
ਯੂ.ਪੀ. ਦੇ ਹਾਪੁੜ 'ਚ ਫ਼ੈਜ਼ਾਬਾਦ ਐਕਸਪ੍ਰੈੱਸ ਦੇ 8 ਡੱਬੇ ਪਟੜੀ ਤੋਂ ਹੇਠਾਂ ਉੱਤਰੇ,70 ਲੋਕ ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..