ਤਾਜਾ ਖ਼ਬਰਾਂ


ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਕਾਂਗਰਸੀ ਸਮਰਥਕਾਂ-ਐੱਸ.ਪੀ.ਜੀ ਵਿਚਕਾਰ ਝੜਪ
. . .  29 minutes ago
ਬਰੇਲੀ, 28 ਸਤੰਬਰ - ਯੂ.ਪੀ ਦੇ ਬਰੇਲੀ 'ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਕਾਂਗਰਸੀ ਸਮਰਥਕਾਂ ਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ) ਦੇ ਜਵਾਨਾਂ ਵਿਚਕਾਰ ਝੜਪ ਹੋ ਗਈ। ਦਰਅਸਲ ਰੋਡ ਸ਼ੋਅ ਦੌਰਾਨ...
ਲੋਡਾ ਪੈਨਲ ਕਮੇਟੀ ਨੇ ਕੀਤੀ ਅਨੁਰਾਗ ਠਾਕੁਰ ਨੂੰ ਹਟਾਉਣ ਦੀ ਮੰਗ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਲੋਡਾ ਕਮੇਟੀ ਨੇ ਬੀ.ਸੀ.ਸੀ.ਆਈ ਦੇ ਮੁਖੀ ਅਨੁਰਾਗ ਠਾਕੁਰ ਸਮੇਤ ਆਲਾ ਅਧਿਕਾਰੀਆਂ ਨੂੰ...
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਹਜ਼ਾਰਾਂ ਲੋਕਾਂ ਨੇ ਕੀਤਾ ਸਿਜਦਾ
. . .  about 1 hour ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ ) - ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਯੂਥ ਅਕਾਲੀ ਦਲ ਤੇ ਸਥਾਨਕ ਨੌਜਵਾਨ ਸਭਾ ਵੱਲੋਂ ਰੈਲੀਆਂ ਕੀਤੀਆਂ ਗਈਆਂ। ਅਕਾਲੀ ਦਲ ਦੀ ਰੈਲੀ ਨੂੰ ਕੈਬਨਿਟ ਮੰਤਰੀ ਬਿਕਰਮ...
ਉੜੀ ਅੱਤਵਾਦੀ ਹਮਲਾ : ਐੱਨ.ਆਈ.ਏ ਨੇ ਅੱਤਵਾਦੀਆਂ ਦੇ ਗਾਈਡ ਤੋਂ ਕੀਤੀ ਪੁੱਛਗਿੱਛ
. . .  about 1 hour ago
ਸ੍ਰੀਨਗਰ, 28 ਸਤੰਬਰ - ਉੜੀ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ) ਨੇ ਅੱਤਵਾਦੀ ਹਮਲੇ 'ਚ ਮਾਰੇ ਗਏ ਚਾਰ ਅੱਤਵਾਦੀਆਂ...
ਸ਼ਹਾਬੁਦੀਨ ਮਾਮਲੇ 'ਚ ਨਹੀਂ ਹੋਇਆ ਕੋਈ ਫ਼ੈਸਲਾ, ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਬਿਹਾਰ ਦੇ ਬਾਹੁਬਲੀ ਨੇਤਾ ਸ਼ਹਾਬੁਦੀਨ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਕੋਈ ਵੀ ਫ਼ੈਸਲਾ ਨਹੀਂ ਹੋਇਆ। ਹੁਣ ਇਸ ਮਾਮਲੇ 'ਤੇ...
ਰੇਲ ਕਰਮਚਾਰੀਆਂ ਨੂੰ ਮਿਲੇਗਾ 78 ਦਿਨ ਦਾ ਬੋਨਸ, ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਰੇਲਵੇ ਕਰਮਚਾਰੀਆਂ ਨੂੰ ਦੁਸਹਿਰੇ ਤੋਂ ਪਹਿਲਾ 78 ਦਿਨ ਦਾ ਬੋਨਸ ਮਿਲ ਜਾਵੇਗਾ। ਕੇਂਦਰੀ ਕੈਬਨਿਟ ਨੇ...
ਮੋਦੀ ਦੇ ਸਬਰ ਨੂੰ ਹਲਕੇ 'ਚ ਲੈਣ ਦੀ ਗ਼ਲਤੀ ਨਾ ਕਰੇ ਪਾਕਿਸਤਾਨ - ਅਮਰੀਕੀ ਅਖ਼ਬਾਰ
. . .  about 2 hours ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਇੱਕ ਅਖ਼ਬਾਰ 'ਵਾਲ ਸਟਰੀਟ' ਨੇ ਪਾਕਿਸਤਾਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬਰ ਨੂੰ ਹਲਕੇ 'ਚ ਨਾ ਲੈਣ ਨੂੰ ਕਿਹਾ ਹੈ। ਅਖ਼ਬਾਰ 'ਚ ਛਪੇ ਇੱਕ ਲੇਖ ਅਨੁਸਾਰ ਜੇਕਰ...
ਭਾਰੀ ਵਿਰੋਧ ਤੋਂ ਬਾਅਦ ਪਿੱਛੇ ਹਟਿਆ 'ਸਾਮਨਾ', ਕਾਰਟੂਨਿਸਟ ਨੇ ਮੰਗੀ ਮਾਫੀ
. . .  about 2 hours ago
ਮੁੰਬਈ, 28 ਸਤੰਬਰ - ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਛਪੇ ਇੱਕ ਕਾਰਟੂਨ 'ਤੇ ਵਿਰੋਧ ਹੋਣ ਤੋਂ ਬਾਅਦ ਕਾਰਟੂਨਿਸਟ ਸ਼੍ਰੀਨਿਵਾਸ ਪ੍ਰਭੂ ਦੇਸਾਈ ਨੇ ਮਾਫੀ ਮੰਗੀ ਹੈ। 'ਸਾਮਨਾ' 'ਚ ਮਰਾਠਾ ਕ੍ਰਾਂਤੀ...
ਕਾਂਗਰਸ ਸਰਕਾਰ ਬਣਨ 'ਤੇ ਪਹਿਲੇ ਤਿੰਨ ਮਹੀਨੇ ਅਕਾਲੀਆਂ ਨਾਲ ਖੇਡੀ ਜਾਵੇਗੀ ਕਬੱਡੀ- ਬਾਜਵਾ
. . .  about 2 hours ago
ਰਾਜਨਾਥ ਸਿੰਘ 3-4 ਅਕਤੂਬਰ ਨੂੰ ਕਰਨਗੇ ਲੇਹ-ਲੱਦਾਖ ਦਾ ਦੌਰਾ
. . .  about 3 hours ago
ਸਰਕਾਰ ਤੈਅ ਕਰੇ ਕੌਣ ਕਰੇਗਾ ਭਾਰਤ 'ਚ ਕੰਮ - ਸੈਫ਼ ਅਲੀ ਖ਼ਾਨ
. . .  about 3 hours ago
ਖੰਡ ਮਿੱਲ ਮੁਕੇਰੀਆਂ ਪ੍ਰਸ਼ਾਸਨ ਨੇ ਕੀਤੀ ਸੀਲ
. . .  about 3 hours ago
ਅੱਤਵਾਦੀਆਂ ਨੂੰ ਰੋਕਣ ਲਈ ਕੋਸਟਾ ਗਾਰਡ ਸੁਰੱਖਿਆ ਨੂੰ ਕਰੇ ਮਜ਼ਬੂਤ - ਪਾਰਿਕਰ
. . .  about 3 hours ago
ਪਾਕਿਸਤਾਨ 'ਚ ਨਹੀਂ ਰਿਲੀਜ਼ ਹੋਵੇਗੀ ਐੱਮ.ਐੱਸ.ਧੋਨੀ 'ਤੇ ਬਣੀ ਫ਼ਿਲਮ
. . .  about 3 hours ago
ਕੇਂਦਰ ਸਰਕਾਰ ਵੱਲੋਂ 'ਹਿੰਦੁਸਤਾਨ ਕੇਬਲ ਲਿਮਟਿਡ' ਨੂੰ ਬੰਦ ਕਰਨ ਦੀ ਮਨਜ਼ੂਰੀ
. . .  about 4 hours ago
ਹੋਰ ਖ਼ਬਰਾਂ..