ਤਾਜਾ ਖ਼ਬਰਾਂ


ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੀ ਪਾਕਿਸਤਾਨੀ ਗਾਇਕਾ ਸਲਮਾ
. . .  10 minutes ago
ਸਾਬਕਾ ਸਰਪੰਚ ਦੇ ਘਰ 'ਤੇ ਗੋਲਾਬਾਰੀ
. . .  16 minutes ago
ਗੁਰਾਇਆ, 30 ਮਈ (ਬਲਵਿੰਦਰ ਸਿੰਘ)- ਬੀਤੀ ਰਾਤ ਦੋ ਵਜੇ ਨਜ਼ਦੀਕੀ ਪਿੰਡ ਸਰਗੁੰਦੀ ਵਿਖੇ ਸਾਬਕਾ ਸਰਪੰਚ ਦੇ ਘਰ 'ਤੇ ਗੋਲਾਬਾਰੀ ਕੀਤੇ ਜਾਣ ਦੀ ਖ਼ਬਰ ਹੈ। ਲਗਭਗ ਦੋ ਵਜੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਘਰ ਬਾਹਰੋਂ ਖਿੜਕੀ ਰਾਹੀਂ ਫਾਇਰ ਕੀਤੇ ਗਏ। ਇਸ ਗੋਲਾਬਾਰੀ 'ਚ ਕੋਈ...
ਕੱਲ੍ਹ ਦੋ ਦਿਨ ਦੇ ਦੌਰੇ ਤੇ ਰਾਏਬਰੇਲੀ ਜਾਣਗੇ ਸੋਨੀਆ ਗਾਂਧੀ
. . .  30 minutes ago
ਨਵੀਂ ਦਿੱਲੀ, 30 ਮਈ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਦੋ ਦਿਨ ਦੇ ਦੌਰੇ 'ਤੇ ਰਾਏਬਰੇਲੀ ਜਾਣਗੇ। ਉਹ ਆਪਣੇ ਸੰਸਦੀ ਖੇਤਰ 'ਚ ਲੋਕਾਂ ਦਾ ਦੁੱਖ - ਦਰਦ ਜਾਣਨ ਦੇ ਇਲਾਵਾ ਕੁੱਝ ਸੜਕਾਂ ਅਤੇ ਭਵਨਾਂ ਦਾ ਵੀ ਉਦਘਾਟਨ...
ਮਹਾਰਾਸ਼ਟਰ : ਮੁੱਖ ਮੰਤਰੀ ਫੜਨਵੀਸ ਨਾਲ ਮਿਲੇ ਖਡਸੇ , ਦਿੱਤੀ ਸਫ਼ਾਈ
. . .  39 minutes ago
ਮੁੰਬਈ, 30 ਮਈ- ਮਹਾਰਾਸ਼ਟਰ ਦੇ ਮੰਤਰੀ ਏਕਨਾਥ ਖਡਸੇ ਨੇ ਮੁੱਖ ਮੰਤਰੀ ਫੜਨਵੀਸ ਨਾਲ ਮਿਲ ਕੇ ਉਨ੍ਹਾਂ ਨੂੰ ਲੈਂਡ ਡੀਲ ਸਮੇਤ ਆਪਣੇ ਆਪ ਨਾਲ ਜੁੜੇ ਸਾਰੇ ਵਿਵਾਦਾਂ 'ਤੇ ਸਫ਼ਾਈ...
ਚਾਂਦੀ ਦੀਆਂ ਕੀਮਤਾਂ 'ਚ 426 ਰੁਪਏ ਦੀ ਗਿਰਾਵਟ
. . .  58 minutes ago
ਨਵੀਂ ਦਿੱਲੀ, 30 ਮਈ- ਚਾਂਦੀ ਦੀ ਕੀਮਤ 426 ਰੁਪਏ ਦੀ ਗਿਰਾਵਟ ਦੇ ਨਾਲ 38 , 440 ਰੁਪਏ ਪ੍ਰਤੀ ਕਿੱਲੋਗਰਾਮ ਰਹਿ...
ਬਿਹਾਰ: ਵਿਧਾਨ ਪ੍ਰੀਸ਼ਦ ਮੈਬਰ ਮਨੋਰਮਾ ਦੇਵੀ ਦੇ ਹਥਿਆਰ ਹੋਣਗੇ ਜ਼ਬਤ , ਰੱਦ ਕੀਤੇ ਗਏ ਲਾਇਸੈਂਸ
. . .  about 1 hour ago
ਸ੍ਰੀਲੰਕਾ ਨੂੰ 22.8 ਕਰੋੜ ਡਾਲਰ ਦੀ ਮਦਦ ਦੇਵੇਗਾ ਚੀਨ
. . .  about 1 hour ago
ਨਵੀਂ ਦਿੱਲੀ, 30 ਮਈ- ਸ੍ਰੀਲੰਕਾ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੀਨ 1.5 ਕਰੋੜ ਯੁਆਨ ( 22 . 8 ਕਰੋੜ ਡਾਲਰ ) ਦੀ ਮਦਦ...
ਰਾਜਸਥਾਨ : ਨਾਇਡੂ ਸਮੇਤ ਭਾਜਪਾ ਦੇ ਚਾਰ ਉਮੀਦਵਾਰਾਂ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ
. . .  about 1 hour ago
ਜੈਪੁਰ, 30 ਮਈ- ਕੇਂਦਰੀ ਮੰਤਰੀ ਵੇਂ ਕਿਆ ਨਾਇਡੂ , ਯੂ.ਪੀ. ਮਾਮਲਿਆਂ ਦੇ ਇੰਚਾਰਜ ਓਮ ਪ੍ਰਕਾਸ਼ ਮਾਥੁਰ , ਰਾਜਕੁਮਾਰ ਵਰਮਾ ਅਤੇ ਹਰਸ਼ਵਰਧਨ ਸਿੰਘ ਨੇ ਅੱਜ ਰਾਜਸਥਾਨ ਦੀਆਂ ਚਾਰ ਰਾਜ ਸਭਾ ਸੀਟਾਂ ਲਈ ਬੀ.ਜੇ.ਪੀ. ਦੇ ਟਿਕਟ 'ਤੇ ਨਾਮਜ਼ਦਗੀ...
ਅੰਬਿਕਾ ਸੋਨੀ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ
. . .  about 1 hour ago
ਰਾਜਾ ਕੰਦੋਲਾ ਦੀ ਫ਼ੋਟੋ ਖਿੱਚਣ 'ਤੇ ਰੋਕ
. . .  about 2 hours ago
ਬਗ਼ਦਾਦ 'ਚ ਆਤਮਘਾਤੀ ਹਮਲਾ , 8 ਲੋਕਾਂ ਦੀ ਮੌਤ
. . .  about 2 hours ago
ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਤਿੰਨ ਔਰਤਾਂ ਨੂੰ ਜ਼ਖਮੀ ਕੀਤਾ
. . .  about 3 hours ago
ਜਲੰਧਰ : ਘੱਲੂਘਾਰਾ ਦਿਵਸ ਮਨਾਉਣ ਲਈ ਸ਼ਹਿਰ 'ਚ ਭਾਰੀ ਸੁਰੱਖਿਆ ਪ੍ਰਬੰਧ
. . .  about 3 hours ago
ਜਾਟ ਅੰਦੋਲਨ ਦੇ ਖ਼ਤਰੇ ਦੇ ਚੱਲਦੇ ਰੋਹਤਕ ਤੇ ਸੋਨੀਪਤ 'ਚ ਰੈਪਿਡ ਐਕਸ਼ਨ ਫੋਰਸ ਤਾਇਨਾਤ
. . .  about 5 hours ago
46 ਅੰਕਾਂ ਦੀ ਤੇਜ਼ੀ ਨਾਲ ਸੈਂਸੈੱਕਸ 26,700 ਦੇ ਪਾਰ
. . .  about 5 hours ago
ਹੋਰ ਖ਼ਬਰਾਂ..