ਤਾਜਾ ਖ਼ਬਰਾਂ 


ਕਬਾੜ ਦੀ ਦੁਕਾਨ 'ਚੋਂ ਹਜ਼ਾਰਾਂ ਦਾ ਸਾਮਾਨ ਚੋਰੀ
. . .  1 day ago
ਗੂਹਲਾ ਚੀਕਾ, 23 ਮਈ (ਓ.ਪੀ. ਸੈਣੀ.)-ਇਕ ਕਬਾੜੀ ਦੀ ਦੁਕਾਨ ਤੋਂ ਅਣਪਛਾਤੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ | ਦੁਕਾਨ ਦੇ ਮਾਲਕ ਸੰਜੈ ਨੇ ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ...
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਵਿਦਿਆਰਥੀਆਂ ਨੂੰ ਹੋਣਾ ਪੈ ਰਿਹੈ ਖੱਜਲ-ਖੁਆਰ
. . .  1 day ago
ਕੁਰੂਕਸ਼ੇਤਰ, 23 ਮਈ (ਵਿਜੇ ਸ਼ਾਹ)-ਕੁਰੂਕਸ਼ੇਤਰ ਯੂਨੀਵਰਸਿਟੀ ਹੋਣ ਵਾਲੀ ਐਮ.ਏ. ਪੱਧਰ ਦੀਆਂ ਪ੍ਰੀਖਿਆਵਾਂ 'ਚ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਵਿਦਿਆਰਥੀਆਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਯੂਨੀਵਰਸਿਟੀ ਪ੍ਰੀਖਿਆ ਬ੍ਰਾਂਚ
ਪਿੰਡ ਅਰੁਨਾਏ ਵਿਖੇ ਮਹਾਂਰਿਸ਼ੀ ਕਸ਼ਯਪ ਜੈਅੰਤੀ ਮਨਾਈ
. . .  1 day ago
ਪਿਹੋਵਾ, 23 ਮਈ (ਵਰਿਆਮ ਸਿੰਘ)-ਕਸ਼ਯਪ ਸਮਾਜ ਵੱਲੋਂ ਮਹਾਂਰਿਸ਼ੀ ਕਸ਼ਯਪ ਜਯੰਤੀ ਪਿੰਡ ਅਰੁਨਾਏ ਦੇ ਕਸ਼ਯਪ ਮੰਦਿਰ ਵਿਚ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਮਾਜ ਦੇ ਸੂਬਾ ਪ੍ਰਧਾਨ ਦੇਸ ਰਾਜ ਕਸ਼ਯਪ ਨੇ ਸੈਂਕੜੇ ਲੋਕਾਂ ਨਾਲ ਹਵਨ ਯੱਗ ਵਿਚ ਹਿੱਸਾ ਲਿਆ।
ਪਿੰਡ ਗਧੌਲੀ ਵਿਖੇ ਕਾਲਜ ਵੱਲੋਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ
. . .  1 day ago
ਯਮੁਨਾ ਨਗਰ, 23 ਮਈ (ਗੁਰਾਇਆ)-ਗੁਰੂ ਨਾਨਕ ਖ਼ਾਲਸਾ ਕਾਲਜ ਵੱਲੋਂ ਗੋਦ ਲਏ ਪਿੰਡ ਗਧੌਲੀ ਵਿਖੇ ਕਾਲਜ ਵੱਲੋਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਇਸ ਸਿਲਸਿਲੇ ਵਿਚ ਕਾਲਜ ਦੇ ਸਮਾਜ ਕਲਿਆਣ ਵਿਭਾਗ ਵੱਲੋਂ ਮਹਿਲਾ ਸ਼ਕਤੀਕਰਨ, ਵਾਤਾਵਰਨ
ਗੁਰੂ ਅਮਰਦਾਸ ਸਾਹਿਬ ਦੀ ਸਮਾਜ ਸੁਧਾਰਕ ਵਾਲੀ ਸੋਚ ਮਨੁੱਖਤਾ ਦੀ ਭਲਾਈ ਦਾ ਵੱਡਾ ਵਸੀਲਾ ਬਣੀ
. . .  1 day ago
ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਪ੍ਰੇਰਣਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ: ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਗੁਰੂ...
ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਚੇਅਰਮੈਨ ਨੂੰ ਜ਼ਮਾਨਤ ਮਿਲੀ
. . .  1 day ago
ਕੋਲਕਾਤਾ, 23 ਮਈ (ਰਣਜੀਤ ਸਿੰਘ ਲੁਧਿਆਣਵੀ)-ਇਕ ਸਬ ਇੰਸਪੈਕਟਰ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਸੱਤਾਧਾਰੀ ਤਿ੍ਣਮੂਲ ਕਾਂਗਰਸ ਪਾਰਟੀ ਦੇ ਗਾਰਡਨਰੀਚ ਇਕ ਨੰਬਰ ਬੋਰੋ ਦੇ ਚੇਅਰਮੈਨ ਮੁਹੰਮਦ ਇਕਬਾਲ ਉਰਫ ਮੁੰਨਾ ਨੂੰ 77 ਦਿਨ ਬਾਅਦ ਜ਼ਮਾਨਤ ਮਿਲ
ਭਾਰਤੀ ਜਨਤਾ ਪਾਰਟੀ ਵੱਲੋਂ ਤਿ੍ਣਮੂਲ ਦੀ ਹਮਾਇਤ ਦਾ ਐਲਾਨ
. . .  1 day ago
ਕੋਲਕਾਤਾ, 23 ਮਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਲਈ ਪੰਚਾਇਤ ਚੋਣਾਂ ਤੋਂ ਪਹਿਲਾਂ ਅਗਨੀ ਪ੍ਰੀਖਿਆ ਬਣੀ ਹਾਵੜਾ ਲੋਕ ਸਭਾ ਸੀਟ ਦੀ ਚੋਣ 'ਚ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਹਮਾਇਤ ਕਰੇਗੀ | ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਪ੍ਰਧਾਨ...
ਸ਼ਹੀਦਾਂ ਦੀ ਯਾਦਗਾਰ ਦੀ ਆੜ ਹੇਠ ਸਿਆਸੀ ਫਾਇਦਾ ਚੁੱਕਣ ਤੋਂ ਗੁਰੇਜ ਕੀਤਾ ਜਾਵੇ- ਰਮਨਦੀਪ ਸੋਨੂੰ
. . .  1 day ago
ਨਵੀਂ ਦਿੱਲੀ, 23 ਮਈ ( ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਆਗੂ ਸ: ਰਮਨਦੀਪ ਸਿੰਘ ਸੋਨੂੰ ਨੇ ਕਿਹਾ ਹੈ ਕਿ 1984 ਦੀ ਸ਼ਹੀਦੀ ਯਾਦਗਾਰ ਸਥਾਪਿਤ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਮੰਨਿਆ ਜਾ ਸਕਦਾ ਹੈ ਪਰ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਇਸ...
ਸ਼ਾਰਧਾ ਗਰੁੱਪ ਦੇ ਟੀ. ਵੀ. ਚੈਨਲਾਂ ਨੂੰ ਅਪਣੇ ਹੱਥ ਵਿਚ ਲਵੇਗੀ ਬੰਗਾਲ ਸਰਕਾਰ
. . .  1 day ago
ਆਈ.ਪੀ.ਐਲ. ਸੱਟੇਬਾਜ਼ੀ ਮਾਮਲੇ 'ਚ ਬੰਗਲਾ ਫਿਲਮ ਨਿਰਮਾਤਾ ਸਮੇਤ 11 ਗ੍ਰਿਫ਼ਤਾਰ
. . .  1 day ago
ਚੀਨ ਤੋਂ ਪ੍ਰਮਾਣੂ ਤਕਨਾਲੋਜੀ ਚਾਹੁੰਦੇ ਹਨ ਨਵਾਜ਼ ਸ਼ਰੀਫ਼
. . .  1 day ago
ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ
. . .  1 day ago
ਬੱਸ 'ਚ ਅੱਗ ਲੱਗਣ ਨਾਲ 5 ਮੌਤਾਂ
. . .  1 day ago
ਬਰਤਾਨਵੀ ਸੈਨਿਕ ਦਾ ਸਿਰ ਕਲਮ ਕਰਨ ਵਾਲੇ ਦੋ ਗ੍ਰਿਫ਼ਤਾਰ
. . .  1 day ago
ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ
. . .  1 day ago
ਹੋਰ ਖ਼ਬਰਾਂ..