ਤਾਜਾ ਖ਼ਬਰਾਂ 


6 ਸਕੂਲੀ ਲੜਕਿਆਂ ਨੇ ਐਵਰੇਸਟ ਦੀ ਚੋਟੀ ਫਤਿਹ ਕੀਤੀ
. . .  13 minutes ago
ਨਵੀਂ ਦਿੱਲੀ , 22 ਮਈ (ਏਜੰਸੀ)- ਲਾਰੇਂਸ ਸਕੂਲ ਸਨਾਵਰ ਦੇ 6 ਸਕੂਲੀ ਲੜਕਿਆਂ ਨੇ ਮੰਗਲਵਾਰ ਤੜਕੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਅਪਣੇ ਕਦਮ ਰੱਖੇ। ਇਸ ਅਭਿਆਨ ਦੀ ਅਗਵਾਈ ਕਰਨ ਵਾਲੇ ਹਿਮਾਲਿਅਨ ਮਾਊਂਟ ਟਰੇਨਿੰਗ...
ਵਿਦੇਸ਼ੀ ਮੁੱਦਿਆਂ 'ਤੇ ਹਾਵੀ ਰਹੇ ਘਰੇਲੂ ਮੱਸਲੇ- ਖੁਰਸ਼ੀਦ
. . .  26 minutes ago
ਨਵੀਂ ਦਿੱਲੀ, 22 ਮਈ (ਏਜੰਸੀ)- ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਘਰੇਲੂ ਮਜ਼ਬੂਰੀਆਂ ਨੇ ਭਾਰਤ ਨੂੰ ਅੰਦਰ ਵੱਲ ਝਾਤੀ ਮਾਰਨ ਨੂੰ ਮਜਬੂਰ ਕਰ ਦਿੱਤਾ ਹੈ। ਜਿਸ ਤਰ੍ਹਾਂ ਅਜ਼ਾਦੀ ਦੇ ਬਾਅਦ ਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਅੰਤਰਰਾਸ਼ਟਰੀ ਮੋਰਚਿਆਂ...
ਚੀਨੀ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਲੋਹ ਮਿੱਤਰ ਕਰਾਰ ਦਿੱਤਾ
. . .  46 minutes ago
ਬੀਜਿੰਗ, 22 ਮਈ (ਏਜੰਸੀ)- ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਪਾਕਿਸਤਾਨ ਨੂੰ ਅਪਣਾ ਲੋਹ ਮਿੱਤਰ ਕਰਾਰ ਦਿੰਦੇ ਹੋਏ ਦੱਖਣੀ ਏਸ਼ੀਆ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਬਰਕਰਾਰ ਰੱਖਣ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਵਿਕਾਸ ਨੂੰ ਵਧਾਉਣ ਦੇ ਲਈ...
ਜੈਸੀਕਾ ਹੱਤਿਆ ਮਾਮਲਾ- ਗਵਾਹਾਂ ਦੇ ਭਵਿੱਖ 'ਤੇ ਅੱਜ ਫੈਸਲਾ
. . .  about 1 hour ago
ਨਵੀਂ ਦਿੱਲੀ, 22 ਮਈ (ਏਜੰਸੀ)- ਦਿੱਲੀ ਹਾਈ ਕੋਰਟ ਜੈਸੀਕਾ ਲਾਲ ਹੱਤਿਆ ਕਾਂਡ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਆਪਣੇ ਬਿਆਨ ਤੋਂ ਕਥਿਤ ਤੌਰ 'ਤੇ ਮੁਕਰਨ ਵਾਲੇ 19 ਗਵਾਹਾਂ ਨੂੰ ਲੈ ਕੇ ਅੱਜ ਇਹ ਫੈਸਲਾ ਕਰੇਗੀ ਕਿ ਇਨ੍ਹਾਂ 'ਤੇ ਮੁੱਕਦਮਾਂ ਚਲਾਇਆ ਜਾਵੇ...
ਯੂ. ਪੀ. ਏ-2 ਸਰਕਾਰ ਦੇ 4 ਪੂਰੇ, ਜਾਰੀ ਹੋਵੇਗਾ ਰਿਪੋਰਟ ਕਾਰਡ
. . .  about 1 hour ago
ਨਵੀਂ ਦਿੱਲੀ, 22 ਮਈ (ਏਜੰਸੀ)- ਸੰਯੁਕਤ ਪ੍ਰਗਤੀਸ਼ੀਲ ਗਠਬੰਧਨ- 2 ਸਰਕਾਰ ਦੇ ਬੀਤੇ 4 ਸਾਲਾ ਦਾ ਜਸ਼ਨ ਅੱਜ ਮਨਾਇਆ ਜਾਵੇਗਾ ਕਿਉਂਕਿ ਯੂ. ਪੀ. ਏ-2 ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਸਰਕਾਰ ਦੇ ਕੰਮਕਾਜ ਦੀ ਰਿਪੋਰਟ ਜਾਰੀ...
ਸੰਜੇ ਦੱਤ ਨੂੰ ਪੁਣੇ ਦੀ ਯਰਵਦਾ ਜੇਲ੍ਹ 'ਚ ਭੇਜਿਆ ਗਿਆ
. . .  about 1 hour ago
ਮੁੰਬਈ , 22 ਮਈ (ਏਜੰਸੀ) - ਬਾਲੀਵੁਡ ਦੇ ਅਦਾਕਾਰ ਸੰਜੇ ਦੱਤ ਨੂੰ ਬੁੱਧਵਾਰ ਨੂੰ ਪੁਣੇ ਸਥਿਤ ਉੱਚ ਸੁਰੱਖਿਆ ਵਾਲੀ ਯਰਵਦਾ ਜੇਲ ਭੇਜ ਦਿੱਤਾ ਗਿਆ। ਜੇਲ੍ਹ ਦੇ ਇਕ ਅਧਿਕਾਰੀ ਮੁਤਾਬਿਕ ਸੰਜੇ ਦੱਤ ਨੂੰ ਅੱਜ ਸਵੇਰੇ ਕਰੀਬ 4 ਵਜੇ ਮੁੰਬਈ ਤੋਂ ਪੁਣੇ ਦੀ ਜੇਲ੍ਹ...
ਧੋਨੀ ਦੀ ਪਤਨੀ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 22 ਮਈ (ਏਜੰਸੀ) - ਆਈ. ਪੀ. ਐਲ 'ਚ ਸਪਾਟ ਫਿਕਸਿੰਗ 'ਚ ਬਾਲੀਵੂਡ ਅਦਾਕਾਰ ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਖਬਰ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਖਸ਼ੀ ਧੋਨੀ ਤੋਂ...
ਮਾਮੂਲੀ ਝਗੜੇ ਕਾਰਨ ਚਚੇਰੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਾਉਂਟਾ ਸਾਹਿਬ, 21 ਮਈ (ਹਰਬਖਸ਼ ਸਿੰਘ)-ਪਿੰਡ ਹਰੀਪੁਰ ਟੋਹਾਣਾਂ ਵਿਖੇ ਇਕ ਪਰਿਵਾਰ ਵਿਚ ਮਾਮੂਲੀ ਝਗੜਾ ਹੋਣ 'ਤੇ ਇਕ ਵਿਅਕਤੀ ਨੇ ਆਪਣੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਪਿੰਡ ਹਰੀਪੁਰ ਟੋਹਾਣਾ, ਪਾਉਂਟਾ ਸਾਹਿਬ ਦੀ ਹੈ ਜਿਸ ...
ਰਾਜ ਹਾਈਵੇਜ਼, ਪ੍ਰਮੁੱਖ ਜ਼ਿਲ੍ਹਾ ਸੜਕਾਂ ਤੇ ਹੋਰ ਜ਼ਿਲ੍ਹਾ ਸੜਕਾਂ ਦੀ ਮੁਰੰਮਤ ਲਈ 315 ਕਰੋੜ ਰੁਪਏ ਦੀ ਪ੍ਰਵਾਨਗੀ
. . .  about 10 hours ago
ਜਲੰਧਰ 'ਚ 82 ਕਰੋੜ ਦਾ ਹੈਂਡਟੂਲਜ਼ ਕਲੱਸਟਰ ਬਣਨ ਦਾ ਰਸਤਾ ਸਾਫ਼
. . .  about 10 hours ago
ਸਰਬਜੋਤ ਸਿੰਘ ਸਾਬੀ ਦੀ ਹੋਈ ਇਤਿਹਾਸਕ ਜਿੱਤ
. . .  about 10 hours ago
ਮੁੱਖ ਸਕੱਤਰ ਵੱਲੋਂ ਅੰਮਿ੍ਤਸਰ 'ਚ ਸੈਰ-ਸਪਾਟਾ ਪ੍ਰਾਜੈਕਟਾਂ ਦਾ ਜਾਇਜ਼ਾ
. . .  about 10 hours ago
ਕੈਨੇਡਾ 'ਚ ਸਤੰਬਰ 2013 ਵਾਸਤੇ ਸਾਰੇ ਕੋਰਸਾਂ 'ਚ ਦਾਖਲੇ ਸ਼ੁਰੂ-ਪ੍ਰਿਥੀਪਾਲ ਸਿੰਘ
. . .  about 10 hours ago
ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸ ਸਿਰਜਿਆ
. . .  1 day ago
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿੱਚੋਂ 6 ਅਕਾਲੀ ਦਲ, 3 ਕਾਂਗਰਸ ਅਤੇ 1 ਸਾਂਝੇ ਮੋਰਚੇ ਦੀ ਝੋਲੀ ਪਿਆ
. . .  1 day ago
ਹੋਰ ਖ਼ਬਰਾਂ..