ਤਾਜਾ ਖ਼ਬਰਾਂ 


ਉੱਤਰੀ ਕੋਰੀਆ ਦਾ ਮਿਸਾਇਲ ਪਰੀਖਣ ਭੜਕਾਊ- ਦੱਖਣੀ ਕੋਰੀਆ
. . .  45 minutes ago
ਸਿਓਲ, 19 ਮਈ (ਏਜੰਸੀ)- ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੁਆਰਾ ਹਾਲ ਹੀ 'ਚ ਕੀਤੇ ਤਿੰਨ ਮਿਸਇਲਾਂ ਦੇ ਪਰੀਖਣ ਨੂੰ ਭੜਕਾਊ ਕਰਾਰ ਦਿੱਤਾ ਹੈ ਅਤੇ ਉਸ ਨੂੰ ਇਕ ਵਾਰ ਫਿਰ ਮੁੱਅਤਲ ਉਦਯੋਗਿਕ ਪਾਰਕ ਦੇ ਬਾਰੇ 'ਚ ਗੱਲ-ਬਾਤ ਕਰਨ ਦੀ ਅਪੀਲ ਕੀਤੀ ਹੈ। ਉੱਤਰ ਕੋਰੀਆ...
ਸਰਬਜੀਤ ਹੱਤਿਆ ਮਾਮਲੇ 'ਚ ਭਾਰਤ ਆ ਸਕਦੇ ਹਨ ਪਾਕਿਸਤਾਨੀ ਜੱਜ
. . .  about 1 hour ago
ਲਾਹੌਰ , 19 ਮਈ (ਏਜੰਸੀ)- ਭਾਰਤੀ ਕੈਦੀ ਸਰਬਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੇ ਪਾਕਿਸਤਾਨੀ ਜੱਜ ਸੈਅਦ ਮਜ਼ਹਰ ਅਲੀ ਅਕਬਰ ਨਕਵੀ ਨਿਆਇਕ ਜਾਂਚ ਨੂੰ ਪੂਰੀ ਕਰਨ ਦੇ ਲਈ ਭਾਰਤ ਦੀ ਯਾਤਰਾ ਵੀ ਕਰ ਸਕਦੇ ਹਨ। ਲਾਹੌਰ ਹਾਈ ਕੋਰਟ ਦੇ ਜੱਜ...
ਸਾਵਧਾਨੀ ਨਾਲ ਅੱਗੇ ਵੱਧਣ ਨਵਾਜ਼ ਸ਼ਰੀਫ- ਕਿਆਨੀ
. . .  about 1 hour ago
ਇਸਲਾਮਾਬਾਦ, 19 ਮਈ (ਏਜੰਸੀ)- ਭਾਰਤ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਜ਼ ਸ਼ਰੀਫ ਦੀ ਸਕਰਾਤਮਕ ਟਿਪਣੀਆਂ ਦੀ ਧਰਾਤਲ 'ਚ ਸ਼ਕਤੀਸ਼ਾਲੀ ਸੈਨਾ ਪ੍ਰਮੁੱਖ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਪਾਕਿਸਤਾਨ ਦੇ ਹੋਣ ਵਾਲੇ ਪ੍ਰਧਾਨ ਮੰਤਰੀ ਨੂੰ ਇਸ ਦਿਸ਼ਾ 'ਚ ਬੇਹੱਦ ਧਿਆਨ...
ਪ੍ਰਧਾਨ ਮੰਤਰੀ 22 ਮਈ ਨੂੰ ਪੇਸ਼ ਕਰਨਗੇ ਯੂ. ਪੀ. ਏ-2 ਦਾ ਰਿਪੋਰਟ ਕਾਰਡ
. . .  about 2 hours ago
ਨਵੀਂ ਦਿੱਲੀ ,19 ਮਈ (ਏਜੰਸੀ)- ਸਰਕਾਰ ਦਾ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਅਕਸ ਦੇ ਵਿਚਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ 22 ਮਈ ਨੂੰ ਆਪਣੀ ਸਰਕਾਰ ਦੇ ਦੂਜੇ ਗੇੜ ਦਾ ਆਖਰੀ ਲੇਖਾ-ਜੋਖਾ ਰਿਪੋਰਟ ਪੇਸ਼ ਕਰਨਗੇ, ਜਿਸ 'ਚ ਸਿੱਧਾ ਲਾਭ ਦੇਣ ਅਤੇ ਕਰਿਆਣਾ...
ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 19 ਮਈ (ਏਜੰਸੀ) -ਭਾਰਤੀ ਪਰਮਾਣੂ ਊਰਜਾ ਨਿਗਮ ਨੇ ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦੀ ਸੁਰੱਖਿਆ 'ਤੇ ਚਿੰਤਾ ਜਤਾਉਣ ਵਾਲੇ ਵਿਗਿਆਨੀਆਂ ਦੇ ਇਕ ਸਮੂਹ ਨੂੰ ਫਿਰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉੱਥੇ ਸਥਾਪਿਤ ਸਾਰੇ ਉਪਕਰਣਾਂ ਦੀ ਗੁਣਵਤਾ ਦੀ ਜਾਂਚ ਕਈ...
ਦੋ ਉਂਗਲੀਆ ਦਾ ਪਰੀਖਣ ਹਨ ਜਬਰ ਜਨਾਹ ਪੀੜਤਾ ਦਾ ਅਪਮਾਨ- ਸੁਪਰੀਮ ਕੋਰਟ
. . .  about 3 hours ago
ਨਵੀਂ ਦਿੱਲੀ , 19 ਮਈ (ਏਜੰਸੀ)- ਉੱਚ ਅਦਾਲਤ ਨੇ ਕਿਹਾ ਕਿ ਜਬਰ ਜਨਾਹ ਪੀੜਤ ਦਾ 2 ਉਂਗਲੀ ਟੈਸਟ ਉਸਦੀ ਨਿੱਜਤਾ ਦੇ ਅਧਿਕਾਰ ਦਾ ਘਾਣ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਜਬਰ ਜਨਾਹ ਦੀ ਪੁਸ਼ਟੀ ਦੇ ਲਈ ਬਿਹਤਰ ਮੈਡੀਕਲ ਪ੍ਰਕਿਰਿਆ ਉਪਲੱਬਧ ਕਰਾਈ ਜਾਵੇ। ਜੱਜਾਂ ਨੇ ਕਿਹਾ ਕਿ...
ਹੂਜੀ ਅੱਤਵਾਦੀ ਦੀ ਮੌਤ ਮਾਮਲੇ 'ਚ ਸਾਬਕਾ ਡੀ.ਜੀ. ਸਮੇਤ 42 ਲੋਕਾਂ 'ਤੇ ਕੇਸ
. . .  about 4 hours ago
ਬਾਰਾਬੰਕੀ, 19 ਮਈ (ਏਜੰਸੀ)- ਫੈਜਾਬਾਦ ਦੀ ਅਦਾਲਤ ਤੋਂ ਪੇਸ਼ੀ ਤੋਂ ਆਉਂਦੇ ਵਕਤ ਤਬੀਅਤ ਖਰਾਬ ਹੋਣ ਦੇ ਬਾਅਦ ਹਸਪਤਾਲ 'ਚ ਮ੍ਰਿਤਕ ਘੋਸ਼ਿਤ ਕੀਤੇ ਗਏ ਹਰਕਤ ਉਲ ਜੇਹਾਦ ਅਲ ਇਸਲਾਮੀ ਦੇ ਸ਼ੱਕੀ ਮੈਂਬਰ ਖਾਲਿਦ ਮੁਜਾਹਿਦ ਦੀ ਮੌਤ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ...
ਤਿੰਨਾ ਖਿਡਾਰੀਆਂ 'ਤੇ ਪਰਚਾ ਦਰਜ ਕਰਾਏਗਾ ਰਾਜਸਥਾਨ ਰਇਲਜ਼
. . .  about 4 hours ago
ਨਵੀਂ ਦਿੱਲੀ , 19 ਮਈ (ਏਜੰਸੀ)- ਆਈ. ਪੀ. ਐਲ ਦੀ ਟੀਮ ਰਾਜਸਥਾਨ ਰਇਲਜ਼ ਸਪਾਟ ਫਿਕਸਿੰਗ ਦੇ ਦੋਸ਼ 'ਚ ਗ੍ਰਿਫਤਾਰ ਆਪਣੇ ਤਿੰਨਾ ਖਿਡਾਰੀਆਂ ਦੇ ਖਿਲਾਫ ਪਰਚਾ...
ਸੈਨਾ ਪ੍ਰਮੁੱਖਾਂ ਨੂੰ ਤਲਬ ਕਰਨ 'ਤੇ ਮੈਜਿਸਟਰੇਟ ਦੀ ਖਿਚਾਈ
. . .  about 5 hours ago
ਸਪਾਟ ਫਿਕਸਿੰਗ 'ਤੇ ਬੀ. ਸੀ. ਸੀ. ਆਈ ਦੀ ਬੈਠਕ ਅੱਜ
. . .  about 5 hours ago
ਸਪਾਟ ਫਿਕਸਿੰਗ 'ਚ ਕ੍ਰਿਕਟਰਾਂ ਦੀ ਅਸ਼ਲੀਲ ਫਿਲਮ ਬਣਾਉਣਾ ਚਾਹੁੰਦੇ ਸਨ ਸੱਟੇਬਾਜ਼
. . .  about 6 hours ago
ਅਪਣੀ ਪਾਰਟੀ ਦੇ ਨੇਤਾ ਦੀ ਹੱਤਿਆ ਲਈ ਇਮਰਾਨ ਨੇ ਐਮ. ਕਿਊ. ਐਮ. ਨੂੰ ਦੋਸ਼ੀ ਠਹਿਰਾਇਆ
. . .  about 6 hours ago
ਹਮਲਾਵਰਾਂ ਨੇ ਇਰਾਕ 'ਚ 16 ਲੋਕਾਂ ਦੀ ਹੱਤਿਆ ਕੀਤੀ
. . .  about 7 hours ago
ਫਕਸਿੰਗ ਦੇ ਲਈ ਕ੍ਰਿਕਟਰਾਂ ਨੂੰ ਧਮਕਾਦੇਂ ਸਨ ਦਾਊਦ ਦੇ ਬੰਦੇ
. . .  about 8 hours ago
ਉੱਤਰੀ ਕੋਰੀਆ ਨੇ 3 ਮਿਸਾਇਲਾਂ ਦਾ ਕੀਤਾ ਨਿਰਖਣ
. . .  about 8 hours ago
ਹੋਰ ਖ਼ਬਰਾਂ..