ਤਾਜਾ ਖ਼ਬਰਾਂ


9 ਨੂੰ ਹੋਵੇਗਾ ਪੰਜਾਬ ਦੇ ਪਾਣੀਆਂ 'ਤੇ ਫ਼ੈਸਲਾ
. . .  1 day ago
ਨਵੀਂ ਦਿੱਲੀ, 2 ਮਈ - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ 9 ਅਪ੍ਰੈਲ ਨੂੰ ਪੰਜਾਬ ਦੇ ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ-2004 'ਤੇ ਰਾਸ਼ਟਰਪਤੀ ਨੂੰ ਆਪਣੀ ਰਾਇ ਭੇਜੇਗੀ। ਇਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਬਹਿਸ ਖ਼ਤਮ...
ਰੇਲਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀਆਂ ਦੋਵੇਂ ਲੱਤਾਂ ਕੱਟੀਆਂ
. . .  1 day ago
ਗੁਰਦਾਸਪੁਰ, 2 ਮਈ (ਹਰਮਨਜੀਤ ਸਿੰਘ)-ਗੁਰਦਾਸਪੁਰ-ਪਠਾਨਕੋਟ ਰੋਡ 'ਤੇ ਰੇਲਵੇ ਫਾਟਕ 'ਤੇ ਚੱਲਦੀ ਰੇਲਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਇੱਕ ਵਿਅਕਤੀ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਜ਼ਖਮੀ ਹੋਇਆ ਸੁਸ਼ੀਲ ਕੁਮਾਰ ਗੁਰਦਾਸਪੁਰ...
ਟਰੱਕ ਡਰਾਈਵਰ ਦੀ ਹਾਦਸੇ 'ਚ ਮੌਤ
. . .  1 day ago
ਫ਼ਰੀਦਕੋਟ, 2 ਮਈ (ਜਸਵੰਤ ਪੁਰਬਾਂ, ਸਰਬਜੀਤ ਸਿੰਘ) : ਸਥਾਨਕ ਪਿੰਡ ਪਿੱਪਲੀ ਦੇ ਵੇਅਰ ਹਾਊਸ ਗੁਦਾਮਾਂ 'ਚ ਕਣਕ ਉਤਾਰਦੇ ਸਮੇਂ ਇੱਕ ਟਰੱਕ ਨੂੰ ਓਟ ਲਾਉਂਦੇ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ।ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਜ਼ੈਲ ਸਿੰਘ ਵਾਸੀ ਪਿੰਡ...
ਪੰਜਾਬ ਮੇਰਾ ਪੇਕਾ, ਮੈਨੂੰ ਪੰਜਾਬ ਵਾਸੀਆਂ ਦਾ ਬਹੁਤ ਫਿਕਰ ਹੈ-ਰਾਮੂਵਾਲੀਆ
. . .  1 day ago
ਫ਼ਰੀਦਕੋਟ, 2 ਮਈ (ਜਸਵੰਤ ਪੁਰਬਾਂ, ਸਰਬਜੀਤ ਸਿੰਘ) : ਅੱਜ ਅਪਣੀ ਨਿੱਜੀ ਫੇਰੀ 'ਤੇ ਇੱਥੇ ਪਹੁੰਚੇ ਯੂਪੀ ਤੋਂ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾਕਿ ਪੰਜਾਬ ਉਨਾਂ ਦਾ ਪੇਕਾ ਹੈ ਅਤੇ ਜਿਵੇਂ ਪੇਕੇ ਤੋਂ ਸਹੁਰੇ ਗਈ ਲੜਕੀ ਪੇਕੇ ਦਾ ਮੌਹ ਕਰਦੀ ਹੈ ਉਸੇ ਤਰਾਂ ਹੀ ਉਨਾਂ ਨੂੰ...
ਮੋਗਾ ਦੇ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਨੂੰ ਮੋਗਾ ਨਗਰ ਕੌਂਸਲ ਦੇ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ
. . .  1 day ago
ਇੱਕ ਦੋ ਦਿਨ 'ਚ ਪਏਗਾ ਮੀਂਹ -ਮੌਸਮ ਵਿਭਾਗ
. . .  1 day ago
ਨਵੀਂ ਦਿੱਲੀ , 2 ਮਈ - ਗਰਮੀ ਨੇ ਹਰ ਥਾਂ 'ਤੇ ਕਹਿਰ ਢਾਇਆ ਹੈ । ਮੌਸਮ ਵਿਭਾਗ ਦੇ ਅਨੁਸਾਰ ਸੋਮਵਾਰ ਹੁਣੇ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ । ਮੌਸਮ ਵਿਭਾਗ ਨੇ ਕਿਹਾ ਹੈ ਕਿ ਇੱਕ ਦੋ ਦਿਨ 'ਚ ਪਏਗਾ ਮੀਂਹ...
ਲਾਪਤਾ ਕਰਜ਼ਾਈ ਕਿਸਾਨ ਦੀ ਨਹਿਰ 'ਚੋਂ ਲਾਸ਼ ਮਿਲੀ
. . .  1 day ago
ਸਮਰਾਲਾ, 2 ਮਈ (ਰਾਮਦਾਸ ਬੰਗੜ)-ਪਿਛਲੇ 5 ਦਿਨਾਂ ਤੋਂ ਲਾਪਤਾ ਨੌਜਵਾਨ ਕਿਸਾਨ ਦੀ ਅੱਜ ਸਰਹਿੰਦ ਨਹਿਰ ਵਿਚੋਂ ਲਾਸ਼ ਮਿਲਣ ਦਾ ਪਤਾ ਚੱਲਿਆ ਹੈ। ਕਰਜ਼ੇ ਤੋਂ ਪ੍ਰੇਸ਼ਾਨ 26 ਸਾਲਾ ਨੌਜਵਾਨ ਗੁਰਮੁਖ ਸਿੰਘ ਪਿੰਡ ਸਹਿਜੋਮਾਜਰਾ ਪਿਛਲੀ 27 ਅਪ੍ਰੈਲ ਤੋਂ ਲਾਪਤਾ ਸੀ।ਬ ਪੁਲਿਸ...
ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੁਲਤਾਨਵਿੰਡ , 2 ਮਈ [ਗੁਰਨਾਮ ਸਿੰਘ ਬੁੱਟਰ ] - ਮਨਬੀਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ । ਇਸ ਸਬੰਧੀ ਮਨਬੀਰ ਸਿੰਘ ਦੇ ਪਿਤਾ ਭਗਵੰਤ ਨੇ ਦੱਸਿਆ ਕਿ ਅੱਜ ਦੁਪਹਿਰੇ ਕਰੀਬ 12 ਵਜੇ ਉਹ ਆਪਣੇ ਬੇਟੇ ਨੂੰ ਲੱਭਣ ਲਈ ਸਹੁਰੇ ਘਰ ਆਇਆਂ ਤਾਂ ...
ਪੰਜਾਬ ਦੇ ਰਾਜਪਾਲ ਵੱਲੋਂ ਸ਼੍ਰੀਮਤੀ ਗੁਰਸ਼ਰਨ ਕੌਰ ਨੂੰ ਭਾਸ਼ਾ ਵਿਭਾਗ ਦੀ ਡਾਇਰੈਕਟਰ ਦਾ ਵਾਧੂ ਚਾਰਜ ਵੀ ਦਿੱਤਾ
. . .  1 day ago
ਸਫ਼ਾਈ ਮੁਹਿੰਮ ਵਿਚ ਸਹਿਯੋਗ ਦੇਣ ਲੋਕ-ਬਾਦਲ
. . .  1 day ago
ਦਿੱਲੀ 'ਚ ਈ.ਡੀ. ਦਫ਼ਤਰ 'ਚ ਲੱਗੀ ਅੱਗ
. . .  1 day ago
ਸੀ.ਪੀ.ਐੱਸ. ਨਿਯੁਕਤੀ ਮਾਮਲਾ : ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ
. . .  1 day ago
ਗੁਰਗਾਂਉ ਦੇ ਖੇੜਕੀ ਧੌਲ਼ਾ ਇਲਾਕੇ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
. . .  1 day ago
ਹੈਲੀਕਾਪਟਰ ਮਾਮਲੇ 'ਚ ਸਾਬਕਾ ਹਵਾਈ ਫ਼ੌਜ ਮੁਖੀ ਤੋਂ ਹੋਈ ਪੁੱਛਗਿਛ
. . .  1 day ago
ਪੰਜਾਬ ਸਰਕਾਰ ਨੇ 9 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
. . .  1 day ago
ਹੋਰ ਖ਼ਬਰਾਂ..