ਤਾਜਾ ਖ਼ਬਰਾਂ


ਛੱਤੀਸਗੜ੍ਹ : ਮੁੱਠਭੇੜ 'ਚ ਮਾਰੇ ਗਏ ਦੋ ਨਕਸਲੀ
. . .  27 minutes ago
ਰਾਏਪੁਰ, 23 ਜੁਲਾਈ - ਛੱਤੀਸਗੜ੍ਹ ਦੇ ਕੋਂਟਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ 'ਚ 2 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ। ਨਕਸਲੀਆਂ ਕੋਲੋਂ ਹਥਿਆਰ ਵੀ ਬਰਾਮਦ...
ਬਸਪਾ 'ਚ ਵਿਕਦੇ ਹਨ ਟਿਕਟ - ਅਖਿਲੇਸ਼ ਯਾਦਵ
. . .  41 minutes ago
ਲਖਨਊ, 23 ਜੁਲਾਈ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਦਇਆ ਸ਼ੰਕਰ ਨੇ ਜੋ ਵੀ ਬਸਪਾ ਪ੍ਰਮੁੱਖ ਮਾਇਆਵਤੀ ਬਾਰੇ ਅਪਸ਼ਬਦ ਬੋਲੇ ਉਹ ਗ਼ਲਤ ਹਨ ਪਰ ਇਹ ਸਾਰਿਆਂ ਨੂੰ ਪਤਾ ਹੈ ਕਿ ਬਸਪਾ 'ਚ ਟਿਕਟ...
ਲਾਪਤਾ ਜਹਾਜ ਦੀ ਤਲਾਸ਼ 'ਚ 3 ਏਅਰ ਕਰਾਫਟ, 14 ਬੇੜੀਆਂ
. . .  about 1 hour ago
ਪੋਰਟ ਬਲੇਅਰ, 23 ਜੁਲਾਈ - ਅੰਡਮਾਨ ਨਿਕੋਬਾਰ ਤੋਂ ਸ਼ੁਰੂ ਹੋਏ ਸਰਚ ਅਪਰੇਸ਼ਨ 'ਚ 3 ਜੰਗੀ ਬੇੜੇ, ਜਲ ਸੈਨਾ ਦੀਆਂ 10 ਬੇੜੀਆਂ ਤੇ ਕੋਸਟ ਗਾਰਡ ਦੀਆਂ 4 ਬੇੜੀਆਂ ਨੂੰ ਲਗਾਇਆ...
ਅਮਰੀਕਾ 'ਚ ਸਿੱਖਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਿੱਖ ਸਮੂਹ ਟੀ.ਵੀ. ਚੈਨਲਾਂ 'ਤੇ ਚਲਾਏਗਾ ਇਸ਼ਤਿਹਾਰਬਾਜ਼ੀ
. . .  about 1 hour ago
ਵਾਸ਼ਿੰਗਟਨ, 23 ਜੁਲਾਈ - ਅਮਰੀਕਾ 'ਚ ਸਿੱਖ ਧਰਮ ਦੇ ਪ੍ਰਚਾਰ ਤੇ ਸਿੱਖਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉੱਦਮ ਤਹਿਤ ਅਮਰੀਕਾ ਦੇ ਸੂਬੇ ਉਟਾਹ ਵਿਚ ਇਕ ਸਿੱਖ ਸਮੂਹ ਦੀ ਮਦਦ ਨਾਲ 125,000 ਡਾਲਰ ਫ਼ੰਡ ਇਕੱਤਰ ਕੀਤਾ ਗਿਆ। ਇਹ ਫ਼ੰਡ ਇਕ...
ਦਿੱਲੀ-ਐਨ.ਸੀ.ਆਰ. 'ਚ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ ਪੁਲਿਸ ਕੈਂਪ
. . .  about 1 hour ago
ਨਵੀਂ ਦਿੱਲੀ, 23 ਜੁਲਾਈ - ਖੁਫੀਆ ਜਾਣਕਾਰੀ ਮੁਤਾਬਿਕ ਸੀ.ਜੀ.ਓ. ਕੰਪਲੈਕਸ, ਦਿੱਲੀ-ਐਨ.ਸੀ.ਆਰ. 'ਚ ਮੌਜੂਦ ਪੁਲਿਸ ਦੇ ਹੈੱਡ ਆਫਿਸ ਤੇ ਪੈਰਾ ਮਿਲਟਰੀ ਫੋਰਸ ਦੇ ਦਫ਼ਤਰਾਂ ਸਮੇਤ ਕਈ ਅਧਿਕਾਰੀਆਂ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ ਹੈ। ਜਿਸ...
ਕਸ਼ਮੀਰ 'ਚ ਚਾਰ ਜ਼ਿਲ੍ਹਿਆਂ ਤੋਂ ਹਟਾਇਆ ਗਿਆ ਕਰਫ਼ਿਊ
. . .  about 2 hours ago
ਸ੍ਰੀਨਗਰ, 23 ਜੁਲਾਈ - ਕਸ਼ਮੀਰ ਘਾਟੀ 'ਚ ਹਾਲਾਤ ਬਿਹਤਰ ਹੋਣ ਤੋਂ ਬਾਅਦ ਸੂਬੇ ਦੇ ਚਾਰ ਜ਼ਿਲ੍ਹਿਆਂ ਵਿਚੋਂ ਕਰਫ਼ਿਊ ਹਟਾ ਲਿਆ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਸੁਰੱਖਿਆ ਬਲਾਂ ਹਥੋਂ ਮਾਰੇ...
ਰੇਲ ਹਾਦਸੇ 'ਚ ਵਿਦਿਆਰਥੀ ਦੀ ਮੌਤ ਤੋਂ ਬਾਅਦ ਭੀੜ ਨੇ ਟਰੇਨ ਨੂੰ ਲਗਾਈ ਅੱਗ
. . .  about 2 hours ago
ਪਟਨਾ, 23 ਜੁਲਾਈ - ਰਾਜਧਾਨੀ ਪਟਨਾ ਦੇ ਰਜਿੰਦਰ ਨਗਰ ਟਰਮੀਨਲ ਦੇ ਕੋਲ ਦੱਖਣੀ ਬਿਹਾਰ ਐਕਸਪ੍ਰੈੱਸ ਤੋਂ ਕੱਟ ਕੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੁੱਝ ਲੋਕਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਤੇ ਟਰੇਨ 'ਚ...
ਮੱਧ ਪ੍ਰਦੇਸ਼ 'ਚ 200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 3 ਸਾਲ ਦਾ ਬੱਚਾ, ਬਚਾਅ ਕਾਰਜ ਜਾਰੀ
. . .  about 2 hours ago
ਗਵਾਲੀਅਰ, 23 ਜੁਲਾਈ - ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੀ ਡਬਰਾ ਤਹਿਸੀਲ 'ਚ ਇਕ ਤਿੰਨ ਸਾਲ ਦਾ ਬੱਚਾ ਬੀਤੀ ਸ਼ਾਮ ਤੋਂ ਖੁੱਲ੍ਹੇ ਬੋਰਵੈੱਲ 'ਚ ਡਿੱਗਿਆ ਹੋਇਆ ਹੈ। ਬੋਰਵੈੱਲ ਦੀ ਗਹਿਰਾਈ 200 ਫੁੱਟ ਦੱਸੀ ਜਾ ਰਹੀ ਹੈ। ਬੱਚਾ 25 ਤੋਂ 30 ਫੁੱਟ...
ਮਹਾਰਾਸ਼ਟਰ 'ਚ ਆਈ.ਐਸ. ਨਾਲ ਜੁੜੇ ਹੋਣ ਦੇ ਸ਼ੱਕ 'ਚ ਇਕ ਵਿਅਕਤੀ ਗ੍ਰਿਫਤਾਰ
. . .  about 2 hours ago
ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਦੋ ਦਿਨਾਂ ਕਸ਼ਮੀਰ ਦੌਰੇ 'ਤੇ
. . .  about 2 hours ago
ਫ਼ਿਰੋਜਪੁਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
. . .  about 2 hours ago
ਨਾਭਾ 'ਚ ਇਕ ਸਾਧ ਦਾ ਭੇਦਭਰੇ ਹਾਲਤਾਂ 'ਚ ਕਤਲ
. . .  about 2 hours ago
ਕੇਰਲ 'ਚ ਵਿਦਿਆਰਥਣ ਨੇ ਰੈਗਿੰਗ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
. . .  about 3 hours ago
ਐਂਟਿਗਾ ਟੈਸਟ ਦਾ ਦੂਸਰਾ ਦਿਨ : ਭਾਰਤ ਨੇ ਬਣਾਈਆਂ 566 ਦੌੜਾਂ, ਸ਼ਮੀ ਨੇ ਵੈਸਟਇੰਡੀਜ ਨੂੰ ਦਿੱਤਾ ਪਹਿਲਾ ਝਟਕਾ
. . .  about 3 hours ago
ਉਤਰ ਪ੍ਰਦੇਸ਼ ਚੋਣਾਂ ਲਈ ਸੋਨੀਆ-ਰਾਹੁਲ ਨੇ ਬੱਸ ਨੂੰ ਦਿਖਾਈ ਹਰੀ ਝੰਡੀ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ