ਤਾਜਾ ਖ਼ਬਰਾਂ


ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਦੇ ਤਿੰਨ ਆਈਪੀਐਸ ਅਤੇ ਸੱਤ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ ।
. . .  1 day ago
ਚੋਰੀ ਕਰਕੇ ਕਾਰ ਲਿਜਾ ਰਹੇ ਦੋ ਨੌਜਵਾਨ ਹੋਏ ਹਾਦਸੇ ਦਾ ਸ਼ਿਕਾਰ, ਪੁਲਿਸ ਨੇ ਕੀਤੇ ਕਾਬੂ
. . .  1 day ago
ਫ਼ਰੀਦਕੋਟ, 28 ਅਪ੍ਰੈਲ (ਸਰਬਜੀਤ ਸਿੰਘ), ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਾਹਮਣਿਉਂ ਕਾਰ ਚੋਰੀ ਕਰਕੇ ਲਿਜਾ ਰਹੇ ਦੋ ਨੌਜਵਾਨਾਂ ਦਾ ਸਥਾਨਕ ਤਲਵੰਡੀ ਸੜਕ 'ਤੇ ਹਾਦਸਾ ਹੋ ਗਿਆ। ਇਨਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ...
ਮੈਡੀਕਲ ਦੀ ਪੜ੍ਹਾਈ ਬਾਰੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
. . .  1 day ago
ਨਵੀਂ ਦਿੱਲੀ , 28 ਅਪ੍ਰੈਲ - ਹੁਣ ਮੈਡੀਕਲ ਦੀ ਪੜ੍ਹਾਈ ਲਈ ਏਆਈਪੀਐਮਟੀ ਦੀ ਪ੍ਰੀਖਿਆ ਨਹੀਂ ਹੋਵੇਗੀ। ਇਹ ਪ੍ਰੀਖਿਆ ਹੁਣ ਐਨਈਈਟੀ ਦੇ ਨਾਮ ਹੇਠ ਹੋਵੇਗੀ। ਸੁਪਰੀਮ ਕੋਰਟ ਨੇ ਇਹ ਅਹਿਮ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਸਾਰੇ ਮੈਡੀਕਲ ਕਾਲਜਾਂ 'ਚ ਦਾਖ਼ਲੇ...
ਪਟਨਾ : ਛੇਤੀ ਬੰਦ ਹੋ ਸਕਦਾ ਹੈ ਪ੍ਰਕਾਸ਼ ਝਾਅ ਦਾ ਮਾਲ
. . .  1 day ago
ਪਟਨਾ , 28 ਅਪ੍ਰੈਲ - ਫ਼ਿਲਮ ਨਿਰਮਾਤਾ - ਨਿਰਦੇਸ਼ਕ ਪ੍ਰਕਾਸ਼ ਝਾਅ ਨੂੰ ਬਹੁਤ ਝਟਕਾ ਲਗਾ ਹੈ । ਪਟਨਾ ਵਿਚ ਬਣਾ ਉਨ੍ਹਾਂ ਦਾ ਪੀਐਂਡਐਮ ਮਾਲ ਛੇਤੀ ਬੰਦ ਹੋ ਸਕਦਾ ਹੈ । ਬਿਹਾਰ ਸਰਕਾਰ ਨੇ ਉਸ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਹੈ , ਜਿੱਥੇ 'ਤੇ ਝਾਅ...
ਬਹਿਰਾਮ ਲਾਗੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ , 2 ਜ਼ਖ਼ਮੀ
. . .  1 day ago
ਬੰਗਾ , 28 ਅਪ੍ਰੈਲ [ ਜਸਬੀਰ ਸਿੰਘ ਨੂਰਪੁਰ]-ਫਗਵਾੜਾ ਬੰਗਾ ਮੁੱਖ ਮਾਰਗ 'ਤੇ ਬਹਿਰਾਮ ਮੱਲਾਂ ਸੋਢੀਆਂ ਲਾਗੇ ਮੋਟਰ ਸਾਈਕਲ ਤੇ ਵਰਨਾ ਕਾਰ ਦੀ ਟੱਕਰ 'ਚ ਮੋਟਰ ਸਾਈਕਲ ਸਵਾਰ ਨੌਜਵਾਨ ਪ੍ਰਿੰਸ ਦੀ ਮੌਤ ਹੋ ਗਈ।
ਸਕਾਰਪੀਓ ਦਰਖ਼ਤ ਨਾਲ ਟਕਰਾਈ, ਔਰਤ ਦੀ ਮੌਤ , ਦੋ ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 28 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ-ਚੰਡੀਗੜ੍ਹ ਰੋਡ 'ਤੇ ਪਿੰਡ ਧਮਾਈ ਵਿਖੇ ਸ਼ਾਮ ਸਮੇਂ ਇੱਕ ਸਕਾਰਪੀਓ ਦੇ ਸਫ਼ੈਦੇ ਦੇ ਦਰਖ਼ਤ ਨਾਲ ਟਕਰਾ ਜਾਣ 'ਤੇ ਗੱਡੀ 'ਚ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਚਾਲਕ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ...
10 ਲੱਖ ਦੀ ਹਵਾਲਾ ਰਾਸ਼ੀ ਨਾਲ 2 ਕਾਬੂ
. . .  1 day ago
ਪਠਾਨਕੋਟ, 28 ਅਪ੍ਰੈਲ-ਪੰਜਾਬ ਪੁਲਿਸ ਨੂੰ ਖ਼ੁਫ਼ੀਆ ਏਜੰਸੀਆਂ ਦੁਆਰਾ ਦਿੱਤੀ ਗਈ ਗੁਪਤ ਸੂਚਨਾ ਦੇ ਆਧਾਰ 'ਤੇ ਦਸ ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ । ਇਹ ਹਵਾਲਾ ਰਾਸ਼ੀ ਇੰਗਲੈਂਡ ਤੋਂ ਜੰਮੂ ਕਸ਼ਮੀਰ ਨੂੰ ਭੇਜੀ ਜਾਣੀ ਸੀ। ਪੁਲਿਸ ਨੇ ਦੋ ਲੋਕਾਂ ਨੂੰ...
ਪੁਲਿਸ ਤੋਂ ਅੱਕੇ ਬੰਦੇ ਨੇ ਐਸ.ਐਸ.ਪੀ ਦਫਤਰ ਬਾਹਰ ਖਾਧਾ ਜ਼ਹਿਰ
. . .  1 day ago
ਅੰਮ੍ਰਿਤਸਰ, 28 ਅਪ੍ਰੈਲ- ਤਰਨ ਤਾਰਨ ਜ਼ਿਲ੍ਹੇ ਦੇ ਐਸ.ਐਸ.ਪੀ. ਦਫਤਰ ਦੇ ਬਾਹਰ ਇੱਕ ਵਿਅਕਤੀ ਵੱਲੋਂ ਜ਼ਾਹਿਰ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ...
ਢਾਈ ਸਾਲਾ ਬੱਚੇ ਹੱਥੋਂ ਮਾਂ ਦਾ ਕਤਲ
. . .  1 day ago
ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਆਰਜੇਡੀ ਨੇਤਾ ਅਨਿਲ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ । ਉਨ੍ਹਾਂ ਉੱਤੇ ਕਿਸ ਨੇ ਅਤੇ ਕਿਉਂ ਹਮਲਾ ਕੀਤਾ ਇਹ ਸਪਸ਼ਟ ਨਹੀਂ ਹੋਇਆ ।
. . .  1 day ago
2000 ਕਰੋੜੀ ਡਰੱਗ ਤਸਕਰੀ 'ਚ ਗੂੰਜਿਆ ਮਮਤਾ ਕੁਲਕਰਨੀ ਦਾ ਨਾਂ
. . .  1 day ago
ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਾ ਡਿਪਟੀ ਸੁਪਰਡੈਂਟ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਰੈਲੀ 'ਚ ਭਾਵੁਕ ਹੋਈ ਮਮਤਾ ਬੈਨਰਜੀ, ਕਿਹਾ- 'ਥੱਪੜ ਮਾਰ ਲਵੋ ਪਰ ਚੋਰ ਨਾ ਕਹੋ'
. . .  1 day ago
ਆੜ੍ਹਤੀਆਂ ਵੱਲੋਂ ਡੀ.ਸੀ. ਦਫ਼ਤਰ ਅੱਗੇ ਪ੍ਰਦਰਸ਼ਨ
. . .  1 day ago
ਜਨਵਰੀ ਮਹੀਨੇ ਤੋਂ ਲਾਪਤਾ ਚੰਡੀਗੜ੍ਹ ਦੇ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਤੋਂ ਬਰਾਮਦ
. . .  1 day ago
ਹੋਰ ਖ਼ਬਰਾਂ..