ਤਾਜਾ ਖ਼ਬਰਾਂ


ਸੀਰੀਆ: ਹਵਾਈ ਹਮਲੇ 'ਚ 22 ਲੋਕਾਂ ਦੀ ਮੌਤ
. . .  13 minutes ago
ਕੇਂਦਰ ਨੇ ਕਣਕ ਦੀ ਖ਼ਰੀਦ ਲਈ ਕੈਸ਼ ਕਰੈਡਿਟ ਲਿਮਟ ਮੁੜ ਜਾਰੀ ਕੀਤੀਂ- ਆਦੇਸ਼ ਪ੍ਰਤਾਪ ਸਿੰਘ ਕੈਰੋਂ
. . .  54 minutes ago
ਚੰਡੀਗੜ੍ਹ, 4 ਮਈ- ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਲਈ ਕੈਸ਼ ਕਰੈਡਿਟ ਲਿਮਟ ਮੁੜ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਦੀ ਸਮਾਂ ਸੀਮਾ ਹੱਦ ਵੀ 31 ਮਈ ਕਰ ਦਿੱਤੀ...
ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਅੱਜ ਸ਼ਾਮ ਤੱਕ ਪਵੇਗਾ ਮੀਂਹ
. . .  about 1 hour ago
ਨਵੀਂ ਦਿੱਲੀ, 4 ਮਈ- ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਅਗਲੇ 2 ਘੰਟਿਆਂ 'ਚ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਗ਼ਰਜ਼ ਅਤੇ ਤੇਜ਼ ਹਵਾਵਾਂ ਨਾਲ...
ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਪ੍ਰਵਾਸੀ ਔਰਤ ਦੀ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 4 ਮਈ (ਰਣਜੀਤ ਸਿੰਘ ਢਿੱਲੋਂ)- ਸੜਕ ਪਾਰ ਕਰਦਿਆਂ ਇੱਕ ਪ੍ਰਵਾਸੀ ਔਰਤ ਮਲੋਟ ਵਿਖੇ ਬੁਲਟ ਮੋਟਰਸਾਈਕਲ ਨਾਲ ਟਕਰਾ ਗਈ ਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਇਸ ਦੌਰਾਨ ਮੋਟਰਸਾਈਕਲ ਚਾਲਕ ਅਤੇ ਉਸ ਮਗਰ ਬੈਠੀ ਔਰਤ ਵੀ ਜ਼ਖਮੀ ਹੋ...
ਮਾਂ ਨੇ ਤਿੰਨ ਧੀਆਂ ਸਮੇਤ ਕੀਤੀ ਖ਼ੁਦਕੁਸ਼ੀ
. . .  about 2 hours ago
ਫ਼ਰੀਦਾਬਾਦ (ਹਰਿਆਣਾ), 4 ਮਈ- ਹਰਿਆਣਾ 'ਚ ਫ਼ਰੀਦਾਬਾਦ ਦੇ ਸੰਤ ਨਗਰ ਇਲਾਕੇ 'ਚ ਇੱਕ ਮਾਂ ਨੇ ਆਪਣੀਆਂ ਤਿੰਨ ਧੀਆਂ ਸਮੇਤ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ...
ਉੱਤਰਾਖੰਡ ਅਤੇ ਹਿਮਾਚਲ 'ਚ ਮੀਂਹ ਨਾਲ ਵੱਡੀ ਰਾਹਤ
. . .  about 3 hours ago
ਦੇਹਰਾਦੂਨ, 4 ਮਈ ਉੱਤਰਾਖੰਡ 'ਚ ਮੰਗਲਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹਿਮਾਚਲ 'ਚ ਵੀ ਮੀਂਹ ਨਾਲ ਥੋੜ੍ਹੀ ਰਾਹਤ ਦੀ ਖ਼ਬਰ ਹੈ। ਜਿਹੜਾ ਕੰਮ ਕਈ ਦਿਨਾਂ ਤੋਂ ਫੌਜ ਦੇ ਹੈਲੀਕਾਪਟਰ ਨਹੀਂ ਕਰ ਸਕੇ ਉਹ ਮੀਂਹ ਨੇ ਕਰ ਵਿਖਾਇਆ...
ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਨਿਵਾਸ ਵੱਲ ਕੀਤਾ ਮਾਰਚ
. . .  about 3 hours ago
ਚੰਡੀਗੜ੍ਹ, 4 ਮਈ- ਪੰਜਾਬ ਕਾਂਗਰਸ ਨੇ ਅੱਜ ਕਿਸਾਨਾਂ ਦੀ ਅਦਾਇਗੀ ਦੇ ਮਾਮਲੇ 'ਚ ਮੁੱਖ ਮੰਤਰੀ ਸ: ਬਾਦਲ ਦੀ ਕੋਠੀ ਵੱਲ ਮਾਰਚ ਕੀਤਾ। ਪੁਲਿਸ ਨੇ ਕਾਂਗਰਸੀਆਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਤੇਜ਼ ਬੌਛਾੜਾਂ ਵੀ ਮਾਰੀਆਂ। ਕੁੱਝ ਕਾਂਗਰਸੀਆਂ ਜ਼ਖ਼ਮੀ ਵੀ ਹੋਏ ਹਨ। ਜ਼ਖ਼ਮੀ...
ਵਿਜੇ ਮਾਲਿਆ ਦੀ ਰਾਜ ਸਭਾ ਮੈਂਬਰਸ਼ਿਪ ਰੱਦ ਕੀਤੀ ਗਈ
. . .  about 4 hours ago
ਨਵੀਂ ਦਿੱਲੀ, 4 ਮਈ - ਪਾਰਲੀਮੈਂਟਰੀ ਕਮੇਟੀ ਮੁਤਾਬਿਕ ਵਿਜੇ ਮਾਲਿਆ ਨੂੰ ਰਾਜ ਸਭਾ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਕੱਢ ਦਿੱਤਾ...
ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਨੂੰ ਦਿੱਤੀ ਸਖਤ ਹਦਾਇਤ
. . .  about 4 hours ago
ਵਿਆਪਮ ਕੇਸ ਦਾ ਮੁੱਖ ਦੋਸ਼ੀ ਉਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ
. . .  about 5 hours ago
ਉਤਰਾਖੰਡ 'ਤੇ ਸ਼ੁੱਕਰਵਾਰ ਤੱਕ ਟਲੀ ਸੁਣਵਾਈ, ਜਾਰੀ ਰਹੇਗਾ ਰਾਸ਼ਟਰਪਤੀ ਰਾਜ
. . .  about 5 hours ago
ਪਾਕਿਸਤਾਨ 'ਚ ਸਿੱਖ ਨੌਜਵਾਨ ਦੀ ਪੱਗ ਦਾ ਨਿਰਾਦਰ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਮਿਲੀ ਜ਼ਮਾਨਤ
. . .  about 6 hours ago
ਪਟਿਆਲਾ : ਸਕੂਲ ਜਾ ਰਹੀ ਲੜਕੀ ਨੂੰ ਕੀਤਾ ਗਿਆ ਅਗਵਾ
. . .  about 6 hours ago
ਅੱਤਵਾਦੀਆਂ ਖਿਲਾਫ ਵੱਡਾ ਅਪਰੇਸ਼ਨ, ਦਿੱਲੀ ਤੋਂ ਜੈਸ਼ ਦੇ 8 ਤੇ ਯੂਪੀ ਤੋਂ 4 ਸ਼ੱਕੀ ਹਿਰਾਸਤ 'ਚ
. . .  1 minute ago
ਅਗਸਤਾ ਮਾਮਲਾ : ਸੰਸਦ 'ਚ ਹੋਰ ਹਮਲਾਵਰ ਹੋਵੇਗੀ ਕਾਂਗਰਸ, ਸੋਨੀਆ ਦੇ ਨਾਲ ਮੀਟਿੰਗ 'ਚ ਬਣੀ ਰਣਨੀਤੀ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ