ਤਾਜਾ ਖ਼ਬਰਾਂ


ਸਤਲੋਕ ਆਸ਼ਰਮ 'ਚੋਂ ਤਲਾਸ਼ੀ ਦੌਰਾਨ ਮਿਲੀਆਂ 7 ਰਾਈਫਲਾਂ
. . .  1 day ago
ਕੁਰੂਕਸ਼ੇਤਰ/ਹਿਸਾਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਸਤਲੋਕ ਆਸ਼ਰਮ ਬਰਵਾਲਾ (ਹਿਸਾਰ) ਦੀ ਤਲਾਸ਼ੀ ਦੌਰਾਨ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਐਸ. ਆਈ. ਟੀ. ਨੇ ਅੱਜ ਤਲਾਸ਼ੀ ਮੁਹਿੰਮ ਚਲਾਈ। ਦੱਸਿਆ ਜਾਂਦਾ ਹੈ ਕਿ ਆਪ੍ਰੇਸ਼ਨ ਦੌਰਾਨ ਟੀਮ ਨੂੰ...
ਅਮਰੀਕੀ ਅਦਾਲਤ ਨੇ ਮੋਦੀ ਨੂੰ ਮਿਲੀ ਛੋਟ 'ਤੇ ਮੰਗਿਆ ਜਵਾਬ
. . .  1 day ago
ਨਿਊਯਾਰਕ, 21 ਨਵੰਬਰ (ਏਜੰਸੀ)-ਅਮਰੀਕਾ ਦੀ ਇਕ ਅਦਾਲਤ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਦਾਇਰ ਇਕ ਮਾਮਲੇ ਦੀ ਪਿੱਠਭੂਮੀ ਵਿਚ ਉਨ੍ਹਾਂ ਨੂੰ ਦਿੱਤੀ ਗਈ ਛੋਟ ਦੇ ਸਬੰਧ ਵਿਚ ਇਕ...
61 ਭਾਰਤੀ ਮਛੇਰੇ ਪਾਕਿ 'ਚ ਗ੍ਰਿਫ਼ਤਾਰ
. . .  1 day ago
ਕਰਾਚੀ, 21 ਨਵੰਬਰ (ਏਜੰਸੀ)-ਭਾਰਤ ਦੇ ਘੱਟੋ ਘੱਟ 61 ਮਛੇਰਿਆਂ ਨੂੰ ਪਾਕਿਸਤਾਨ ਦੀ ਜਲ ਸੀਮਾ ਦਾ ਕਥਿਤ ਤੌਰ 'ਤੇ ਉਲੰਘਣਾ ਕਰਨ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੀਆਂ 11 ਕਿਸ਼ਤੀਆਂ ਕਬਜ਼ੇ 'ਚ ਲੈ ਲਈਆਂ ਹਨ। ਇਕ ਪੁਲਿਸ ਅਧਿਕਾਰੀ...
ਦਿੱਲੀ 'ਚ ਉੱਤਰ ਪੂਰਬ ਦੇ ਇਕ ਹੋਰ ਨੌਜਵਾਨ ਦੀ ਲਾਸ਼ ਮਿਲੀ
. . .  1 day ago
ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਪਿਛਲੇ 48 ਘੰਟਿਆਂ ਦੌਰਾਨ ਅਜਿਹੀ ਤੀਜੀ ਘਟਨਾ 'ਚ ਦੱਖਣੀ ਦਿੱਲੀ ਦੇ ਮੁਨੀਰਕਾ ਇਲਾਕੇ 'ਚ ਕੱਲ੍ਹ ਰਾਤ ਉੱਤਰ ਪੂਰਬ ਦੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਸ ਸਮੇਂ ਇਹ ਘਟਨਾ ਹੋਈ ਉਸ...
ਓਬਾਮਾ ਵੱਲੋਂ 50 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ
. . .  1 day ago
ਵਾਸ਼ਿੰਗਟਨ, 21 ਨਵੰਬਰ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਾਂਗਰਸ ਨੂੰ ਨਜ਼ਰਅੰਦਾਜ਼ ਕਰਦਿਆਂ ਵੱਡੇ ਪ੍ਰਵਾਸ ਸੁਧਾਰਾਂ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀਆਂ ਸਮੇਤ 50 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਨਹੀਂ...
ਇਕ ਪ੍ਰਭੂਸਤਾ ਸੰਪਨ ਦੇਸ਼ ਦੀ ਸ਼ਹਿ ਨਾਲ ਅੱਤਵਾਦ ਜ਼ਿਆਦਾ ਖਤਰਨਾਕ ਬਣ ਸਕਦਾ-ਕੈਨੇਡਾ
. . .  1 day ago
ਨਿਊਯਾਰਕ, 21 ਨਵੰਬਰ (ਏਜੰਸੀ)-ਪਾਕਿਸਤਾਨ ਜਿਥੇ ਮੁੰਬਈ ਹਮਲੇ ਲਈ ਜ਼ਿੰਮੇਵਾਰ ਲਸ਼ਕਰੇ ਤਾਇਬਾ ਦੇ ਅੱਤਵਾਦੀ ਰਹਿੰਦੇ ਹਨ, ਦਾ ਲੁਕਵਾਂ ਜ਼ਿਕਰ ਕਰਦਿਆਂ ਕੈਨੇਡਾ ਨੇ ਕਿਹਾ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਨੇ ਇਹ ਦਰਸਾਇਆ ਹੈ ਕਿ ਜਦੋਂ ਇਕ ਆਜ਼ਾਦ ਦੇਸ਼ ਦੀ...
ਸ੍ਰੀਲੰਕਾ ਤੋਂ ਰਿਹਾਅ ਹੋਏ ਭਾਰਤੀ ਮਛੇਰੇ ਚੇਨਈ ਪੁੱਜੇ
. . .  1 day ago
ਚੇਨਈ, 21 ਨਵੰਬਰ (ਏਜੰਸੀ)- ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਮੌਤ ਦੀ ਸਜਾ ਮੁਆਫ ਹੋਣ ਤੋਂ ਬਾਅਦ ਸ੍ਰੀਲੰਕਾ ਤੋਂ ਰਿਹਾਅ ਹੋਏ ਪੰਜ ਮਛੇਰੇ ਅੱਜ ਚੇਨਈ ਪਹੁੰਚ ਗਏ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਛੇਰੇ ਦੇਰ ਰਾਤ ਏਅਰ ਇੰਡੀਆ ਦੇ ਵਿਸ਼ੇਸ਼...
ਮੁਲਾਇਮ ਆਪਣੇ ਜਨਮ ਦਿਨ ਮੌਕੇ ਕੱਟਣਗੇ 75 ਫੁੱਟ ਲੰਬਾ ਕੇਕ
. . .  1 day ago
ਰਾਮਪੁਰ/ਲਖਨਊ, 21 ਨਵੰਬਰ (ਏਜੰਸੀ)-ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਦੇ ਜਨਮ ਦਿਨ ਲਈ ਰਾਮਪੁਰ 'ਚ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਿਥੇ ਮੁਲਾਇਮ ਲੰਡਨ ਤੋਂ ਮੰਗਵਾਈ ਇਕ ਬੱਘੀ ਦੀ ਸਵਾਰੀ ਕਰਨਗੇ, ਉਥੇ 75 ਫੁੱਟ...
ਲੋੜ ਪੈਣ 'ਤੇ ਭਾਰਤ ਆਪਣੀ ਤਾਕਤ ਦੀ ਵਰਤੋਂ ਲਈ ਤਿਆਰ ਰਹੇ-ਪ੍ਰਣਾਬ
. . .  1 day ago
ਝੋਨੇ ਦੀ ਖੜ੍ਹੀ ਪਰਾਲੀ ਵਿਚ ਕਣਕ ਦੀ ਬਿਜਾਈ ਕਰਵਾਈ
. . .  1 day ago
ਪਿੰਡ ਸਮਾਧ ਭਾਈ 'ਚ ਨਸ਼ੀਲੇ ਪਾਊਡਰ ਦੇ ਆਦੀ ਨਸ਼ੇੜੀਆਂ ਦਾ ਅੰਤ ਰੂਹ ਕੰਬਾਂ ਦੇਵੇਗਾ
. . .  1 day ago
ਰਾਬਰਟ ਵਾਡਰਾ ਦੀ ਮੁਸ਼ਕਿਲ ਵਧੀ
. . .  1 day ago
ਝਾਰਖੰਡ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
. . .  1 day ago
ਸ਼ਾਹੀ ਇਮਾਮ ਬੁਖ਼ਾਰੀ ਦੇ ਬੇਟੇ ਦੀ ਦਸਤਾਰਬੰਦੀ 'ਤੇ ਅੱਜ ਹਾਈਕੋਰਟ 'ਚ ਸੁਣਵਾਈ
. . .  1 day ago
ਭਾਜਪਾ ਨੇ ਧਾਰਾ 370 'ਤੇ ਹਮੇਸ਼ਾ ਜੰਮੂ ਦੇ ਲੋਕਾਂ ਦੀ ਭਾਵਨਵਾਂ ਨਾਲ ਖਿਲਵਾੜ ਕੀਤਾ- ਗੁਲਾਮ ਨਬੀ ਆਜ਼ਾਦ
. . .  1 day ago
ਹੋਰ ਖ਼ਬਰਾਂ..