ਤਾਜਾ ਖ਼ਬਰਾਂ


ਮੋਰਿੰਡਾ ਨੇੜੇ ਸੜਕ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ
. . .  32 minutes ago
ਮੋਰਿੰਡਾ, 27 ਅਗਸਤ (ਕੰਗ, ਪ੍ਰਿਤਪਾਲ)-ਅੱਜ ਸਵੇਰੇ 9:20 ਵਜੇ ਮੋਰਿੰਡਾ-ਚੰਡੀਗੜ੍ਹ ਸੜਕ 'ਤੇ ਹੋਏ ਹਾਦਸੇ ਦੌਰਾਨ ਚੰਡੀਗੜ੍ਹ ਗਰੁੱਪ ਆਫ਼ ਕਾਲਜ ਘੜੂੰਆਂ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਹਾਦਸਾ ਉਦੋਂ ਵਾਪਰਿਆ ਜਦੋਂ ਘੜੂੰਆਂ ਵਿਖੇ...
ਮੋਦੀ ਕਰਨਗੇ 'ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਦੀ ਸ਼ੁਰੂਆਤ
. . .  44 minutes ago
ਨਵੀਂ ਦਿੱਲੀ, 27 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੀ ਮਹੱਤਵਪੂਰਨ 'ਜਨ-ਧਨ ਯੋਜਨਾ' ਦਾ ਵੀਰਵਾਰ ਨੂੰ ਦਿੱਲੀ ਵਿਚ ਰਸਮੀ ਸ਼ੁੱਭ ਆਰੰਭ ਕਰਨਗੇ। ਇਸ ਦਾ ਮਕਸਦ ਬੈਂਕਿੰਗ ਤੇ ਵਿੱਤੀ ਸੇਵਾਵਾਂ ਨੂੰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਘਰ...
ਸ੍ਰੀਨਗਰ ਤੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਮਦੀਨਾ ਰਵਾਨਾ
. . .  48 minutes ago
ਸ੍ਰੀਨਗਰ, 27 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਤੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਬੁੱਧਵਾਰ ਨੂੰ ਸ੍ਰੀਨਗਰ ਤੋਂ ਸਾਊਦੀ ਅਰਬ ਸਥਿਤ ਮਦੀਨਾ ਲਈ ਰਵਾਨਾ ਹੋਇਆ। ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜਹਾਜ਼ ਨੇ 275 ਯਾਤਰੀਆਂ ਦੇ...
ਪੰਚਾਇਤ ਨੇ ਸੁਣਾਇਆ ਅਜੀਬ ਫੁਰਮਾਨ
. . .  51 minutes ago
ਨਵੀਂ ਦਿੱਲੀ, 27 ਅਗਸਤ (ਏਜੰਸੀ)- ਉੱਤਰ ਪ੍ਰਦੇਸ਼ ਵਿਚ ਇਕ ਖਾਪ ਪੰਚਾਇਤ ਨੇ ਅਜਿਹਾ ਹੁਕਮ ਸੁਣਾਇਆ ਹੈ ਕਿ ਤੁਹਾਨੂੰ ਕਹਾਵਤ 'ਅਦਲੇ ਦਾ ਬਦਲਾ' ਯਾਦ ਆ ਜਾਵੇਗੀ। ਦਰਅਸਲ ਇਕ ਨੌਜਵਾਨ ਦੀ ਪਤਨੀ ਜਦੋਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਤਾਂ ਪੰਚਾਇਤ ਨੇ...
ਮੁੰਬਈ 'ਚ ਲਾਲੂ ਦੇ ਦਿਲ ਦਾ ਆਪ੍ਰੇਸ਼ਨ
. . .  53 minutes ago
ਮੁੰਬਈ, 27 ਅਗਸਤ (ਏਜੰਸੀ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਦਿਲ ਦੇ ਦੋ ਵੱਡੇ ਆਪ੍ਰੇਸ਼ਨ ਹੋਏ। ਇਕ ਆਪ੍ਰੇਸ਼ਨ ਮਹਾਧਮਣੀ ਵਾਲਵ ਨੂੰ ਬਦਲਣ ਲਈ ਜਦੋਂ ਕਿ ਦੂਜਾ ਆਪ੍ਰੇਸ਼ਨ ਮਹਾਧਮਣੀ ਵਾਲਵ ਦੀ ਮੁਰੰਮਤ ਕਰਨ ਲਈ ਕੀਤਾ ਗਿਆ...
ਇਸਲਾਮ ਕਬੂਲ ਕਰਕੇ ਆਈ. ਐੱਸ. ਆਈ. ਐੱਸ. 'ਚ ਸ਼ਾਮਿਲ ਹੋ ਰਹੇ ਹਨ ਅਮਰੀਕੀ ਨਾਗਰਿਕ
. . .  59 minutes ago
ਵਾਸ਼ਿੰਗਟਨ, 27 ਅਗਸਤ (ਏਜੰਸੀ)- ਇਕ ਪਾਸੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਵਿਰੁੱਧ ਲੜਾਈ ਵਿਚ ਅਮਰੀਕਾ ਸੀਰੀਆ ਦਾ ਸਾਥ ਦੇਣ ਦਾ ਵਾਅਦਾ ਕਰ ਰਿਹਾ ਹੈ ਉਥੇ ਦੂਜੇ ਪਾਸੇ ਉਸ ਦੇ ਆਪਣੇ ਹੀ ਨਾਗਰਿਕ ਹੁਣ ਇਸਲਾਮ ਕਬੂਲ ਕਰਕੇ ਆਈ. ਐੱਸ...
ਕਾਲਾ ਹਿਰਨ ਸ਼ਿਕਾਰ ਮਾਮਲਾ: ਸਲਮਾਨ ਵੱਲੋਂ ਕਾਰਵਾਈ 'ਤੇ ਰੋਕ ਲਾਉਣ ਦੀ ਅਪੀਲ
. . .  about 1 hour ago
ਮੁੰਬਈ, 28 ਅਗਸਤ (ਏਜੰਸੀ)-ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਾਖ਼ਲ ਕਰਕੇ ਅਪੀਲ ਕੀਤੀ ਹੈ ਕਿ ਉਸ ਨੇ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ। ਉਧਰ ਦੂਜੇ ਪਾਸੇ ਸਲਮਾਨ ਖ਼ਾਨ ਦੇ ਇਕ...
ਕਾਰ 'ਚੋਂ 48 ਬੋਤਲਾਂ ਸ਼ਰਾਬ ਬਰਾਮਦ, ਇੱਕ ਕਾਬੂ, ਇਕ ਫ਼ਰਾਰ
. . .  about 1 hour ago
ਜਗਰਾਉਂ, 27 ਅਗਸਤ (ਗੁਰਦੀਪ ਸਿੰਘ ਮਲਕ, ਪ.ਪ.)-ਪੁਲਿਸ ਥਾਣਾ ਸਿਟੀ ਜਗਰਾਉਂ ਵੱਲੋਂ ਬੀਤੀ ਰਾਤ ਗਸ਼ਤ ਦੌਰਾਨ ਇਕ ਕਾਰ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਡਿਸਪੋਜ਼ਲ ਰੋਡ...
ਭਾਣਜੇ ਤੋਂ ਤੰਗ ਮਾਮੇ ਵੱਲੋਂ ਖ਼ੁਦ ਨੂੰ ਕੀਤਾ ਅੱਗ ਹਵਾਲੇ
. . .  about 1 hour ago
ਪੰਜਾਬ ਹਰਿਆਣਾ 'ਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ
. . .  about 2 hours ago
ਸਫ਼ਾਈ ਕਰਮਚਾਰੀਆਂ ਤੇ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ 21ਵੇਂ ਦਿਨ ਵਿਚ ਦਾਖਲ
. . .  about 3 hours ago
ਮਿੰਨੀ ਬੱਸ ਵਾਲਿਆਂ ਵੱਲੋਂ ਤਾਜੋ ਰੋਡ ਤੇ ਚੱਕਾ ਜਾਮ
. . .  about 3 hours ago
ਖੇਤਾਂ 'ਚ ਰੱਖੇ ਟਰਾਂਸਫ਼ਾਰਮਰਾਂ 'ਤੇ ਚੋਰਾਂ ਦਾ ਧਾਵਾ, ਦੋ ਚੋਰੀ
. . .  1 minute ago
ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ 'ਤੇ ਗੱਲਬਾਤ ਬੇਨਤੀਜਾ ਖ਼ਤਮ
. . .  about 4 hours ago
ਬੇਟੇ ਖ਼ਿਲਾਫ਼ ਝੂਠੀ ਅਫ਼ਵਾਹਾਂ ਤੋਂ ਰਾਜਨਾਥ ਨਾਰਾਜ਼
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ