ਤਾਜਾ ਖ਼ਬਰਾਂ


ਉਤਰਾਖੰਡ ਦੇ ਪਿਥੌਰਾਗੜ ਇਲਾਕੇ ਵਿਚ ਭੁਚਾਲ
. . .  16 minutes ago
ਲੁਧਿਆਣਾ, 6 ਮਈ ( ਪਰਮੇਸ਼ਰ ਸਿੰਘ)- ਲੰਘੀ ਰਾਤ ਉਤਰਾਖੰਡ ਦੇ ਪਿਥੌਰਾਗੜ ਇਲਾਕੇ ਵਿਚ ਭੁਚਾਲ ਹਲਕੇ ਝਟਕੇ ਆਉਣ ਕਾਰਨ ਸੁੱਤੇ ਪਏ ਲੋਕਾਂ ਨੂੰ ਘਰਾਂ ਤੋਂ ਬਾਹਰ ਭੱਜਣਾ ਪਿਆ, ਰਾਤ 11:30 ਵਜੇ ਦੇ ਕਰੀਬ ਆਏ ਇਸ ਭੂਚਾਲ਼ ਦੀ ਰਿਕਟਰ ਪੈਮਾਨੇ ਤੇ ਤੀਬਰਤਾ...
ਕਾਂਗਰਸ ਦੇ ਲੋਕਤੰਤਰ ਬਚਾਓ ਮਾਰਚ 'ਤੇ ਭਾਜਪਾ ਨੇਤਾ ਵੈਂਕਈਆ ਨਾਇਡੂ ਨੇ ਕਿਹਾ - ਸੌ ਚੂਹੇ ਖਾ ਕੇ....
. . .  39 minutes ago
ਨਵੀਂ ਦਿੱਲੀ, 6 ਮਈ - ਕਾਂਗਰਸ ਦੇ ਲੋਕਤੰਤਰ ਬਚਾਓ ਮਾਰਚ 'ਤੇ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ। ਉਨ੍ਹਾਂ ਨੇ ਟਵੀਟ ਕਰਕੇ ਤੰਜ ਕੱਸਿਆ ਕਿ 100 ਗੈਰ ਕਾਂਗਰਸੀ ਸਰਕਾਰਾਂ ਨੂੰ ਡੇਗ ਕੇ...
ਕਾਂਗਰਸ ਦਾ ਲੋਕਤੰਤਰ ਬਚਾਓ ਮਾਰਚ : ਸੋਨੀਆ, ਰਾਹੁਲ ਤੇ ਮਨਮੋਹਨ ਸਿੰਘ ਹੋਏ ਗ੍ਰਿਫਤਾਰ, ਫਿਰ ਕੀਤੇ ਗਏ ਰਿਹਾਅ
. . .  37 minutes ago
ਹਿੰਡਨ ਏਅਰਬੇਸ 'ਚ ਪਠਾਨਕੋਟ ਵਰਗੇ ਹਮਲੇ ਦਾ ਮਾਕ ਡਰਿੱਲ
. . .  about 1 hour ago
ਨਵੀਂ ਦਿੱਲੀ, 6 ਮਈ - ਉਤਰ ਪ੍ਰਦੇਸ਼ ਦੇ ਗਾਜਿਆਬਾਦ ਸਥਿਤ ਹਵਾਈ ਸੈਨਾ ਦੇ ਹਿੰਡਨ ਏਅਰ ਬੇਸ 'ਤੇ ਮਾਕ ਡਰਿਲ ਕੀਤੀ ਗਈ। ਹਵਾਈ ਸੈਨਾ ਨੇ ਇਸ ਦੌਰਾਨ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦਾ ਨਾਟਕੀ ਰੂਪਾਂਤਰਨ ਕੀਤਾ। ਰਿਪੋਰਟਾਂ ਮੁਤਾਬਿਕ ਦਿੱਲੀ...
ਸੋਨੀਆ, ਰਾਹੁਲ ਤੇ ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖਾ ਹਮਲਾ
. . .  about 1 hour ago
ਨਵੀਂ ਦਿੱਲੀ, 6 ਮਈ - ਭਾਜਪਾ ਦੇ ਹਮਲਿਆਂ ਦਾ ਜਵਾਬ ਦੇਣ ਲਈ ਕਾਂਗਰਸ ਜੰਤਰ-ਮੰਤਰ ਤੋਂ ਸੰਸਦ ਭਵਨ ਤੱਕ ਲੋਕਤੰਤਰ ਬਚਾਓ ਰੈਲੀ ਕਰ ਰਹੀ ਹੈ। ਇਸ ਰੈਲੀ 'ਚ ਕਾਂਗਰਸ ਦੇ ਸਾਰੇ ਵੱਡੇ ਨੇਤਾ ਹਿੱਸਾ ਲੈ ਰਹੇ ਹਨ। ਜਦਕਿ ਇਸ ਤੋਂ ਪਹਿਲਾ ਆਪਣੇ ਸੰਬੋਧਨ 'ਚ ਰਾਹੁਲ...
ਤਸਕਰੀ ਦੇ ਸੋਨੇ ਦੀ ਚੋਰੀ ਦੇ ਦੋਸ਼ 'ਚ ਆਰਮੀ ਅਫ਼ਸਰ ਤੇ 8 ਜਵਾਨ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 6 ਮਈ - ਅਸਮ ਰਾਈਫਲਜ਼ ਦੇ 39ਵੇਂ ਬਟਾਲੀਅਨ ਦੇ ਕਮਾਂਡੇਟ ਕਰਨਲ ਜਸਜੀਤ ਸਿੰਘ ਨੂੰ ਪੁਲਿਸ ਨੇ ਡਕੈਤੀ ਦੇ ਇਕ ਮਾਮਲੇ 'ਚ ਕਥਿਤ ਰੂਪ ਨਾਲ ਜੁੜੇ ਹੋਣ ਦੇ ਦੋਸ਼ 'ਚ ਏਜਲ ਤੋਂ ਗ੍ਰਿਫ਼ਤਾਰ ਕੀਤਾ। ਦੋਸ਼ ਹੈ ਕਿ ਮਿਆਂਮਾਰ ਤੋਂ ਤਸਕਰੀ ਕਰਕੇ ਲਿਆਂਦੇ ਗਏ...
ਸੁਖਬੀਰ ਬਾਦਲ ਨੇ ਤਿੰਨ ਜ਼ਿਲ੍ਹਿਆਂ ਦੇ ਥਾਣਿਆਂ ਤੇ ਨਾਕਿਆਂ 'ਤੇ ਰਾਤੀ ਮਾਰਿਆ ਛਾਪਾ
. . .  about 2 hours ago
ਚੰਡੀਗੜ੍ਹ, 6 ਮਈ - ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਪੰਜਾਬ ਦੇ ਕੁੱਝ ਪੁਲਿਸ ਥਾਣਿਆਂ ਤੇ ਨਾਕਿਆਂ 'ਚ ਅਚਨਚੇਤ ਛਾਪੇਮਾਰੀ ਕੀਤੀ। ਉਨ੍ਹਾਂ ਨੇ ਮੁਹਾਲੀ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ 'ਚ ਕਾਰਵਾਈ ਅਮਲ 'ਚ...
ਕਾਂਗਰਸ ਦੇ ਭ੍ਰਿਸ਼ਟਾਚਾਰ ਖਿਲਾਫ ਸੰਸਦ ਕੰਪਲੈਕਸ 'ਚ ਭਾਜਪਾ ਦਾ ਧਰਨਾ
. . .  about 2 hours ago
ਨਵੀਂ ਦਿੱਲੀ, 6 ਮਈ - ਕਾਂਗਰਸ ਦੇ ਭ੍ਰਿਸ਼ਟਾਚਾਰ ਖਿਲਾਫ ਸੰਸਦ ਕੰਪਲੈਕਸ 'ਚ ਗਾਂਧੀ ਮੂਰਤੀ ਕੋਲ ਭਾਜਪਾ ਦਾ ਧਰਨਾ ਦੇ...
ਜੰਤਰ-ਮੰਤਰ 'ਤੇ ਅੱਜ ਕਾਂਗਰਸ ਦੀ 'ਲੋਕਤੰਤਰ ਬਚਾਓ ਰੈਲੀ'
. . .  about 3 hours ago
ਬੀ.ਐਸ.ਐਫ. ਦੇ ਜਵਾਨਾਂ ਨੇ 90 ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  about 3 hours ago
50 ਲੱਖ ਦੀ ਹੈਰੋਇਨ ਤੇ ਲੱਖਾਂ ਦੀ ਰਾਸ਼ੀ ਸਮੇਤ 1 ਵਿਅਕਤੀ ਕਾਬੂ
. . .  1 day ago
ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਦੀ ਮੌਤ ਇੱਕ ਗੰਭੀਰ ਜਖ਼ਮੀ
. . .  1 day ago
ਪਾਕਿਸਤਾਨ ਤੋਂ ਆਇਆ ਪਰਿਵਾਰ ਅਸਲੇ ਸਮੇਤ ਕਾਬੂ
. . .  1 day ago
ਟਾਈਟਲਰ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਲਈ ਤਿਆਰ
. . .  1 day ago
ਪੰਜਗਰਾਈਂ ਕਲਾਂ ਚ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..