ਤਾਜਾ ਖ਼ਬਰਾਂ


ਦੋ ਸਕੀਆਂ ਭੈਣਾਂ ਨੇ ਨਹਿਰ ਵਿਚ ਛਾਲ ਮਾਰੀ-ਇਕ ਤੇਜ਼ ਵਹਾਅ 'ਚ ਰੁੜ੍ਹੀ
. . .  34 minutes ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਗਿੱਦੜਬਾਹਾ ਨੇੜਲੇ ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਵੱਲੋਂ ਦੇਰ ਸ਼ਾਮ ਨਹਿਰ ਵਿਚ ਛਾਲ ਮਾਰਨ ਦਾ ਸਮਾਚਾਰ ਹੈ। ਜਿਨ੍ਹਾਂ ਵਿਚੋਂ ਇੱਕ ਲੜਕੀ ਨੂੰ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਬਚਾਅ ਲਿਆ, ਜਦਕਿ ਦੂਜੀ ਪਾਣੀ ਦੇ ਤੇਜ਼...
ਦਿੱਲੀ 'ਚ ਦਿਨ-ਦਿਹਾੜੇ ਪੁਲਿਸ ਵਾਲੇ ਨੂੰ ਕਾਰ ਨਾਲ ਕੁਚਲਨ ਦੀ ਕੋਸ਼ਿਸ਼
. . .  58 minutes ago
ਨਵੀਂ ਦਿੱਲੀ, 28 ਮਈ- ਦਿੱਲੀ ਦੇ ਲਾਜਪਤ ਨਗਰ ਇਲਾਕੇ ਦੇ ਲਾਲ ਸਾਈਂ ਮਾਰਕੀਟ 'ਚ ਪੁਲਿਸ ਚੌਕੀ ਉੱਤੇ ਖੜੇ ਟਰੈਫ਼ਿਕ ਪੁਲਿਸ ਦੇ ਇੱਕ ਜਵਾਨ ਨੂੰ ਦਿਨ - ਦਿਹਾੜੇ ਇੱਕ ਸ਼ਖ਼ਸ ਨੇ ਕਾਰ ਨਾਲ ਕੁਚਲਨ ਦੀ ਕੋਸ਼ਿਸ਼ ਕੀਤੀ । ਜ਼ਖ਼ਮੀ ਪੁਲਸ ਕਰਮੀਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ...
ਚੰਡੀਗੜ੍ਹ : ਨਰਵਾਨਾ ਮਾਡਲ ਟਾਊਨ 'ਚ 2 ਨੌਜਵਾਨਾ ਨੂੰ ਗੋਲੀ ਮਾਰੀ
. . .  about 1 hour ago
ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ'ਚ ਗੜਿਆਂ ਨਾਲ ਭਾਰੀ ਮੀਂਹ
. . .  about 1 hour ago
ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਦੇ ਜੰਗਲਾਂ 'ਚ ਲੱਗੀ ਅੱਗ
. . .  about 2 hours ago
ਵਿਆਹ ਸਮਾਗਮ ਮੌਕੇ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ
. . .  about 3 hours ago
ਬੱਚੀ ਵਿੰਡ (ਅਟਾਰੀ), 28 ਮਈ ( ਬਲਦੇਵ ਸਿੰਘ ਕੰਬੋ)- ਸਰਹੱਦੀ ਪਿੰਡ ਮੰਜ ਵਿਖੇ ਇੱਕ ਵਿਆਹ ਸਮਾਗਮ 'ਚ ਭੰਗੜਾ ਪਾਉਂਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਸਗਨ ਦੀ ਰਸਮ ਬਾਅਦ ਰਾਤ ਵੇਲੇ ਭੰਗੜਾ ਪਾਉਂਦਿਆਂ ਹੋਈ ਫਾਇਰਿੰਗ ਦੌਰਾਨ ਮਲਕੀਤ...
ਕਸ਼ਮੀਰੀ ਪੰਡਿਤਾਂ ਨੂੰ ਸਰਕਾਰ ਹਰ ਹਾਲ 'ਚ ਵਾਪਸ ਲਿਆਵੇਗੀ-ਮਹਿਬੂਬਾ ਮੁਫ਼ਤੀ
. . .  about 3 hours ago
ਸ੍ਰੀਨਗਰ, 28 ਮਈ- ਜੰਮੂ - ਕਸ਼ਮੀਰ ਵਿਧਾਨਸਭਾ ਵਿਚ ਸ਼ੁੱਕਰਵਾਰ ਨੂੰ ਵਿਰੋਧੀ ਪੱਖ ਨੇ ਸੱਤਾਧਾਰੀ ਪਾਰਟੀ ਪੀ.ਡੀ.ਪੀ. 'ਤੇ ਜੰਮ ਕੇ ਨਿਸ਼ਾਨਾ ਸਾਧਿਆ ਸੀ, ਜਿਸ ਦਾ ਅੱਜ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਖੁੱਲ ਕੇ ਜਵਾਬ ਦਿੱਤਾ ।ਮੁਫ਼ਤੀ ਨੇ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ...
ਇੰਡੀਆ ਗੇਟ 'ਤੇ ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਮੈਗਾ ਸ਼ੋ ਸ਼ੁਰੂ
. . .  about 3 hours ago
ਨਵੀਂ ਦਿੱਲੀ,28 ਮਈ- ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਇੰਡੀਆ ਗੇਟ 'ਤੇ ਮੈਗਾ ਸੋ ਸ਼ੁਰੂ ਹੋਇਆ। ਇਸ ਮੌਕੇ ਅਮਿਤਾਭ ਬਚਨ ਨੇ ਬੋਲਦਿਆਂ ਕਿਹਾ ਕਿ ਬਿਗ ਬੀ. ਵੀ. .ਕੋਈ ਨਹੀਂ , ਸਿਰਫ਼ ਸਖ਼ਤ ਮਿਹਨਤ ਕਰਨ ਦੀ...
ਉੱਤਰਾਖੰਡ ਦੇ ਜ਼ਿਲ੍ਹਾ ਟਿਹਰੀ 'ਚ ਤਿੰਨ ਜਗ੍ਹਾ ਬੱਦਲ ਫਟਿਆ
. . .  about 3 hours ago
ਦਿਲ ਫ਼ੇਲ੍ਹ ਹੋਣ ਨਾਲ ਵਿਦਿਆਰਥਣ ਦੀ ਮੌਤ
. . .  about 4 hours ago
ਨੇਪਾਲ 'ਚ 5.0 ਤੀਬਰਤਾ ਦਾ ਭੁਚਾਲ ਆਇਆ
. . .  about 4 hours ago
ਵੀ. ਨਰਾਇਣ ਸਵਾਮੀ ਹੋਣਗੇ ਪੁਡੁਚੇਰੀ ਦੇ ਅਗਲੇ ਮੁੱਖ ਮੰਤਰੀ
. . .  about 4 hours ago
ਪੰਜਾਬ ਤੋਂ ਅੰਬਿਕਾ ਸੋਨੀ ਹੋਣਗੇ ਰਾਜ ਸਭਾ ਲਈ ਕਾਂਗਰਸ ਦੇ ਉਮੀਦਵਾਰ
. . .  about 4 hours ago
ਜਦੋਂ ਪੂਰਾ ਦੇਸ਼ ਖੇਤੀਬਾੜੀ ਸੰਕਟ 'ਚ ਹੋਵੇ ਤਾਂ ਸਰਕਾਰ ਨੂੰ ਜਸ਼ਨ ਮਨਾਉਣ ਦੀ ਕੀ ਲੋੜ - ਕਪਿਲ ਸਿੱਬਲ
. . .  about 5 hours ago
30 ਮਈ ਨੂੰ ਕਾਤਲਾਨਾ ਹਮਲੇ ਦੀ ਸੀ.ਬੀ.ਆਈ. ਜਾਂਚ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ - ਸੰਤ ਢੱਡਰੀਆਂ ਵਾਲੇ
. . .  about 6 hours ago
ਹੋਰ ਖ਼ਬਰਾਂ..