ਤਾਜਾ ਖ਼ਬਰਾਂ


ਦੇਸ਼ ਦੇ 13 ਰਾਜਾਂ ਦੇ 306 ਜ਼ਿਲਿਆਂ ਵਿਚ ਪਾਣੀ ਦਾ ਸੰਕਟ
. . .  1 day ago
ਨਵੀਂ ਦਿੱਲੀ , 6 ਠਕ9- ਦੇਸ਼ 'ਚ 13 ਰਾਜਾਂ ਦੇ 306 ਜ਼ਿਲਿਆਂ ਵਿਚ ਪੀਣ ਦੇ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਹੈ । ਤੇਜ਼ ਗਰਮੀ ਦੀ ਵਜ੍ਹਾ ਨਾਲ ਪਾਣੀ ਦਾ ਸੰਕਟ ਵਧ ਰਿਹਾ ਹੈ ।
ਆਪ ਨੇ ਉਠਾਏ ਮੋਦੀ ਦੀ ਡਿਗਰੀ 'ਤੇ ਸਵਾਲ, ਪਾਰਟੀ ਨੇ ਕਿਹਾ ਕਿ ਹੁਣੇ ਜਿਹੇ ਅਖ਼ਬਾਰਾਂ 'ਚ ਪ੍ਰਧਾਨ ਮੰਤਰੀ ਬਾਰੇ ਪ੍ਰਕਾਸ਼ਿਤ ਡਿਗਰੀ ਫ਼ਰਜ਼ੀ ਹੈ
. . .  1 day ago
ਆਪ ਨੇ ਉਠਾਏ ਮੋਦੀ ਦੀ ਡਿਗਰੀ 'ਤੇ ਸਵਾਲ, ਪਾਰਟੀ ਨੇ ਕਿਹਾ ਕਿ ਹੁਣੇ ਜਿਹੇ ਅਖ਼ਬਾਰਾਂ 'ਚ ਪ੍ਰਧਾਨ ਮੰਤਰੀ ਬਾਰੇ ਪ੍ਰਕਾਸ਼ਿਤ ਡਿਗਰੀ ਫ਼ਰਜ਼ੀ ਹੈ
. . .  1 day ago
ਅਗਲੇ ਸਾਲ ਤੱਕ 400 ਰੇਲਵੇ ਸਟੇਸ਼ਨਾਂ 'ਤੇ ਲੱਗ ਜਾਵੇਗਾ ਵਾਈ-ਫਾਈ- ਰੇਲ ਮੰਤਰੀ
. . .  1 day ago
ਨਵੀਂ ਦਿੱਲੀ, 6 ਮਈ- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਦੱਸਿਆ ਕਿ 400 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਲਗਾਉਣ ਦਾ ਕੰਮ ਅਗਲੇ ਸਾਲ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਦੁਨੀਆ ਭਰ ਦੇ ਸਰਵਜਨਕ ਵਾਈ-ਫਾਈ ਤੋਂ ਇਸ ਦੀ ਗਤੀ ਤੇਜ਼...
ਚੰਡੀਗੜ੍ਹ - ਪੰਜਾਬ ਸਰਕਾਰ ਨੇ ਰਾਜ ਦੇ 4 ਪੀ ਪੀ ਐੱਸ ਅਧਿਕਾਰੀਆਂ ਦਾ ਕੀਤਾ ਤਬਾਦਲਾ
. . .  1 day ago
ਟਰੱਕ -ਮੋਟਰਸਾਈਕਲ ਟੱਕਰ 'ਚ 14 ਸਾਲਾ ਲੜਕੇ ਦੀ ਮੌਤ, ਪਿਤਾ ਜ਼ਖ਼ਮੀ
. . .  1 day ago
ਪੱਟੀ, 6 ਮਈ (ਅਵਤਾਰ ਸਿੰਘ ਖਹਿਰਾ)- ਸਥਾਨਿਕ ਸ਼ਹਿਰ ਤੋਂ ਅੰਮ੍ਰਿਤਸਰ ਰੋਡ 'ਤੇ ਇੱਕ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਪਿਓ-ਪੁੱਤਰਾਂ ਨੂੰ ਪਿੱਛੋਂ ਟੱਕਰ ਮਾਰਨ 'ਤੇ 14 ਸਾਲ ਇਕਲੌਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪਿਓ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ...
ਭਾਰਤ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਦੇ ਜੰਗਲਾਂ 'ਚ ਲੱਗੀ ਅੱਗ
. . .  1 day ago
ਫ਼ਿਰੋਜ਼ਪੁਰ, 6 ਮਈ- ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਜੰਗਲਾਂ ਤੋਂ ਬਾਅਦ ਪੰਜਾਬ ਦੇ ਫ਼ਿਰੋਜ਼ਪੁਰ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਦੇ ਕੋਲ ਅੱਗ ਲੱਗੀ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾ ਰਹੀਆਂ...
ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 43ਵੀਂ ਬਰਸੀ ਮਨਾਈ
. . .  1 day ago
ਬਟਾਲਾ, 6 ਮਈ (ਕਮਲ ਕਾਹਲੋਂ)- ਬਿਰਹਾ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ 43ਵੀਂ ਬਰਸੀ ਅੱਜ ਸ਼ਿਵ ਦੀ ਯਾਦ 'ਚ ਬਣੇ ਸ਼ਿਵ ਆਡੀਟੋਰੀਅਮ ਮਨਾਈ ਗਈ। ਇਸ ਪ੍ਰੋਗਰਾਮ 'ਚ ਸ਼ਿਵ ਦੇ ਗੀਤ ਗਾਏ ਗਏ। ਇਸ ਮੌਕੇ ਪ੍ਰਸਿੱਧ ਗਾਇਕ ਕੇ ਦੀਪ ਦਾ ਸਨਮਾਨ ਕੀਤਾ ਗਿਆ...
ਵਿਦਿਆਰਥਣ ਵੱਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਕ ਸਭਾ 'ਚ ਰੱਖਿਆ ਮੰਤਰੀ ਨੇ ਕਿਹਾ - ਜੋ ਅਸੀਂ ਬੋਫੋਰਸ 'ਚ ਨਹੀਂ ਕਰ ਸਕੇ, ਅਗਸਤਾ 'ਚ ਕਰਾਂਗੇ
. . .  1 day ago
ਭਾਰਤ 'ਚ ਹਰ ਸਾਲ ਕੈਂਸਰ ਕਾਰਨ ਪੰਜ ਲੱਖ ਲੋਕ ਮਰਦੇ ਹਨ
. . .  1 day ago
ਚਾਰਾ ਘੁਟਾਲਾ ਮਾਮਲਾ : ਲਾਲੂ ਪ੍ਰਸ਼ਾਦ ਅਤੇ ਜਗਨਨਾਥ ਮਿਸ਼ਰਾ ਹੋਏ ਅਦਾਲਤ 'ਚ ਪੇਸ਼
. . .  1 day ago
ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਹੋਏ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ , 7 ਜ਼ਖ਼ਮੀ
. . .  1 day ago
ਜਲੰਧਰ 'ਚ ਬੱਚੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
. . .  1 day ago
10 ਮਈ ਨੂੰ ਉੱਤਰਾਖੰਡ 'ਚ ਕਰਨਾ ਹੋਵੇਗਾ ਬਹੁਮਤ ਸਾਬਤ
. . .  1 day ago
ਹੋਰ ਖ਼ਬਰਾਂ..