ਤਾਜਾ ਖ਼ਬਰਾਂ


ਲੁਟੇਰਿਆਂ ਨੇ ਕਾਰੋਬਾਰੀ ਨੂੰ ਜ਼ਖ਼ਮੀ ਕਰਕੇ 25 ਲੱਖ ਲੁੱਟੇ
. . .  42 minutes ago
ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)- ਅੱਜ ਅੰਮ੍ਰਿਤਸਰ ਵਿਖੇ ਲੁਟੇਰਿਆਂ ਨੇ ਅਸ਼ਵਨੀ ਕੁਮਾਰ ਨਾਂਅ ਦੇ ਕਾਰੋਬਾਰੀ ਨੂੰ ਦਾਤਰ ਨਾਲ ਜ਼ਖ਼ਮੀ ਕਰਕੇ ਉਸ ਤੋਂ 25 ਲੱਖ ਰੁਪਏ ਲੁੱਟ ਲਏ। ਅਸ਼ਵਨੀ ਇਹ ਰਕਮ ਬੈਂਕ 'ਚ ਜਮਾਂ ਕਰਵਾਉਣ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਉਦਘਾਟਨੀ...
ਗੋਲੀਬਾਰੀ 'ਚ ਬਾਲ ਬਾਲ ਬਚੇ ਮਨੀਪੁਰ ਦੇ ਮੁੱਖ ਮੰਤਰੀ
. . .  about 1 hour ago
ਇੰਫਾਲ, 24 ਅਕਤੂਬਰ - ਮਨੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ ਉਖਰੂਲ ਹੈਲੀਪੈਡ 'ਤੇ ਸ਼ੱਕੀ ਵਿਅਕਤੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ...
ਜੰਮੂ ਕਸ਼ਮੀਰ : ਆਰ.ਐੱਸ ਪੁਰਾ 'ਚ ਸ਼ਹੀਦ ਹੋਏ ਜਵਾਨ ਸੁਸ਼ੀਲ ਕੁਮਾਰ ਨੂੰ ਸੈਨਾ ਨੇ ਦਿੱਤੀ ਅੰਤਿਮ ਵਿਦਾਇਗੀ
. . .  about 2 hours ago
ਨਵੀਂ ਦਿੱਲੀ, 24 ਅਕਤੂਬਰ - ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਸੁਸ਼ੀਲ ਕੁਮਾਰ ਨੂੰ...
ਸੁਪਰੀਮ ਕੋਰਟ ਨੇ ਸ਼ਹਾਬੁਦੀਨ ਨੂੰ ਸੀਵਾਨ ਤੋਂ ਤਿਹਾੜ ਜੇਲ੍ਹ 'ਚ ਸ਼ਿਫ਼ਟ ਕਰਨ ਸਬੰਧੀ ਕੇਂਦਰ ਤੇ ਬਿਹਾਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 2 hours ago
ਨਵੀਂ ਦਿੱਲੀ, 24 ਅਕਤੂਬਰ - ਸੁਪਰੀਮ ਕੋਰਟ ਨੇ ਬਿਹਾਰ ਦੇ ਬਾਹੁਬਲੀ ਨੇਤਾ ਸ਼ਹਾਬੁਦੀਨ ਨੂੰ ਸੀਵਾਨ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਸ਼ਿਫ਼ਟ ਕਰਨ ਨੂੰ ਲੈ ਕੇ ਕੇਂਦਰ ਅਤੇ...
ਜੰਮੂ ਕਸ਼ਮੀਰ : ਪਾਕਿਸਤਾਨ ਵੱਲੋਂ ਗੋਲੀਬਾਰੀ ਦੌਰਾਨ 8 ਸਾਲਾਂ ਬੱਚੇ ਦੀ ਮੌਤ, 4 ਲੋਕ ਜ਼ਖਮੀ
. . .  about 2 hours ago
ਸ੍ਰੀਨਗਰ, 24 ਅਕਤੂਬਰ - ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ ਜਾਰੀ ਹੈ। ਜੰਮੂ ਕਸ਼ਮੀਰ ਦੇ ਕਨਾਚੱਕ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ ਦੌਰਾਨ ਸ਼ਹੀਦ ਹੋਏ ਜਵਾਨ ਗੁਰਨਾਮ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 2 hours ago
ਸ੍ਰੀਨਗਰ, 24 ਅਕਤੂਬਰ - ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੀ ਉਲੰਘਣਾ ਦੌਰਾਨ ਸ਼ਹੀਦ ਹੋਏ ਬੀ.ਐੱਸ.ਐੱਫ ਦੇ ਜਵਾਨ ਗੁਰਨਾਮ ਸਿੰਘ ਦਾ...
ਗੁਰੂਗ੍ਰਾਮ 'ਚ ਗੱਦਿਆਂ ਦੇ ਸ਼ੋ-ਰੂਮ ਨੂੰ ਲੱਗੀ ਅੱਗ
. . .  about 3 hours ago
ਗੁਰੂਗ੍ਰਾਮ, 24 ਅਕਤੂਬਰ - ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓ) 'ਚ ਗੱਦਿਆਂ ਦੇ ਸ਼ੋ-ਰੂਮ ਨੂੰ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ...
ਹਾਜੀ ਅਲੀ ਦਰਗਾਹ 'ਚ ਮਹਿਲਾਵਾਂ ਦੇ ਜਾਣ 'ਤੇ ਲੱਗੀ ਰੋਕ ਹਟੀ
. . .  about 3 hours ago
ਨਵੀਂ ਦਿੱਲੀ, 24 ਅਕਤੂਬਰ - ਮੁੰਬਈ ਦੇ ਵਰਲੀ ਸਥਿਤ ਹਾਜੀ ਅਲੀ ਦਰਗਾਹ 'ਚ ਮਹਿਲਾਵਾਂ ਦੇ ਅੰਦਰ ਜਾਣ ਨੂੰ ਲੈ ਕੇ ਚੱਲ ਰਹੇ ਸੰਘਰਸ਼ ਅੱਗੇ ਝੁਕਦੇ ਹੋਏ ਹਾਜੀ ਅਲੀ ਟਰੱਸਟ ਨੇ...
ਪਾਰਟੀ 'ਚ ਚੱਲ ਰਹੇ ਘਟਨਾਕ੍ਰਮ ਤੋਂ ਮੈਂ ਦੁਖੀ ਹਾਂ - ਮੁਲਾਇਮ
. . .  about 4 hours ago
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧੂਰੀ 'ਚ ਪਹੁੰਚੇ ਮਰਹੂਮ ਪੱਤਰਕਾਰ ਦੇ ਘਰ
. . .  about 4 hours ago
ਪਾਰਟੀ ਦਫ਼ਤਰ 'ਚ ਅਖਿਲੇਸ਼ ਨੇ ਸਪਾ ਵਰਕਰਾਂ ਨੂੰ ਕੀਤਾ ਸੰਬੋਧਨ
. . .  about 5 hours ago
ਅਖਨੂਰ ਸੈਕਟਰ 'ਚ ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ, 4 ਜ਼ਖ਼ਮੀ
. . .  about 5 hours ago
ਅਖਿਲੇਸ਼ ਤੇ ਸ਼ਿਵਪਾਲ ਯਾਦਵ ਦੇ ਸਮਰਥਕ ਭਿੜੇ
. . .  about 6 hours ago
ਕੁਪਵਾੜਾ 'ਚ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 6 hours ago
ਆਂਧਰਾ ਪ੍ਰਦੇਸ਼ ਗ੍ਰੇਹਾਉਂਡ ਟੀਮ ਨੇ 18 ਨਕਸਲੀਆਂ ਨੂੰ ਕੀਤਾ ਢੇਰ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ