ਤਾਜਾ ਖ਼ਬਰਾਂ


ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਵਿਚਕਾਰ ਗੱਠਜੋੜ ਦੇ ਆਸਾਰ
. . .  1 day ago
ਨਵੀਂ ਦਿੱਲੀ, 29 ਮਈ- ਯੂ ਪੀ ਵਿਚ ਹੋਣ ਵਾਲੇ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੇ ਵਿਚਕਾਰ ਗੱਠਜੋੜ ਹੋਣ ਦੇ ਲੱਛਣ ਨਜ਼ਰ ਆ ਰਹੇ ਹਨ । ਅਜੀਤ ਸਿੰਘ ਨੇ ਅੱਜ ਸਪਾ ਨੇਤਾ ਸ਼ਿਵਪਾਲ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ । ਉਹ...
ਪਟਿਆਲਾ ਦੇ ਆਸ ਪਾਸ ਦੇ ਖੇਤਰਾਂ 'ਚ ਤੇਜ਼ ਹਨੇਰੀ , ਬਿਜਲੀ ਸਪਲਾਈ ਪ੍ਰਭਾਵਿਤ
. . .  1 day ago
ਪਟਿਆਲਾ, 29 ਮਈ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਤੇ ਆਸ ਪਾਸ ਦੇ ਖੇਤਰਾਂ 'ਚ ਦੇਰ ਸ਼ਾਮ ਬਹੁਤ ਹੀ ਤੇਜ਼ ਹਨੇਰੀ ਚੱਲੀ ਜਿਸ ਨਾਲ ਦੁਕਾਨਾਂ ਦੇ ਮਸ਼ਹੂਰੀ ਫੱਟੇ ਟੁੱਟ ਗਏ, ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ।ਕਈ ਖੇਤਰਾਂ 'ਚ ਬਿਜਲੀ ਦੇ ਖੰਭੇ ਤੇ ...
ਨਹਿਰ 'ਚ ਨਹਾਉਂਦੇ ਦੋ ਲੜਕੇ ਤੇਜ਼ ਵਹਾ ਕਾਰਨ ਰੁੜ੍ਹੇ
. . .  1 day ago
ਡੇਹਲੋਂ, 29 ਮਈ ( ਅੰਮ੍ਰਿਤਪਾਲ ਕੱੈਲੇ)- ਕਸਬਾ ਡੇਹਲੋਂ ਨੇੜੇ ਪਿੰਡ ਖ਼ਾਨਪੁਰ ਪੁਲ 'ਤੇ ਨਹਾ ਰਹੇ 7-8 ਦੋਸਤਾਂ 'ਚੋ ਦੋ ਦੇ ਰੁੜ੍ਹ ਜਾਣ ਦਾ ਸਮਾਚਾਰ ਹੈ। ਰੁੜ੍ਹ ਗਏ ਲੜਕੇ ਮੁਕੇਸ਼ ਕੁਮਾਰ ਅਤੇ ਵਿਸ਼ਾਲ ਝਾਅ ਮੱਕੜ ਕਾਲੋਨੀ ਲੁਧਿਆਣਾ ਦੇ ਨਿਵਾਸੀ ਦੱਸੇ ਜਾ ਰਹੇ ਹਨ। ਖ਼ਬਰ ਲਿਖੇ ਜਾਣ...
ਸਮਾਣਾ ਇਲਾਕੇ ਵਿਚ ਜ਼ੋਰਦਾਰ ਝੱਖੜ ਅਤੇ ਮੀਂਹ
. . .  1 day ago
ਸਮਾਣਾ (ਪਟਿਆਲਾ), 29 ਮਈ (ਸਾਹਿਬ ਸਿੰਘ)- ਸਮਾਣਾ ਅਤੇ ਆਸਪਾਸ ਦੇ ਇਲਾਕੇ ਵਿਚ ਦੇਰ ਸ਼ਾਮ ਜ਼ੋਰਦਾਰ ਝੱਖੜ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। 23 ਮਈ ਨੂੰ ਆਏ ਝੱਖੜ ਕਾਰਨ ਬਿਜਲੀ ਦੀ ਸਪਲਾਈ ਵਿਚ ਪਿਆ ਵਿਘਨ ਅਜੇ ਤੱਕ ਦੂਰ ਨਹੀਂ ਹੋ ਸਕਿਆ ਸੀ। ਇਸ ਨਾਲ ਹੋਰ...
ਜਿੱਥੇ ਹਿੰਦੂ ਘੱਟ ਉਥੇ ਅੱਤਵਾਦ ਜ਼ਿਆਦਾ- ਸ਼ੰਕਰਾਚਾਰੀਆ
. . .  1 day ago
ਨਵੀਂ ਦਿੱਲੀ, 29 ਮਈ- ਕਾਸ਼ੀ ਮੱਠ ਦੇ ਸ਼ੰਕਰਾਚਾਰੀਆ ਨਰੇਂਦਰਾਨੰਦ ਸਰਸਵਤੀ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ । ਆਪਣੇ ਬਿਆਨ ਵਿਚ ਸ਼ੰਕਰਾਚਾਰੀਆ ਨੇ ਹਿੰਦੁਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਗੱਲ ਕਹੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਜਿੱਥੇ - ਜਿੱਥੇ ਹਿੰਦੂ ਘਟਿਆ...
ਗੈਸ ਸਿਲੰਡਰ ਨਾਲ ਅੱਗ ਲੱਗੀ, ਘਰ ਦਾ ਸਮਾਨ ਸੜ ਕੇ ਸੁਆਹ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਲਾਲਬਾਈ ਵਿਖੇ ਇੱਕ ਗ਼ਰੀਬ ਮਜ਼ਦੂਰ ਪਰਿਵਾਰ ਤੇ ਉਸ ਸਮੇਂ ਕਹਿਰ ਟੁੱਟਿਆ, ਜਦੋਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਤੇ ਘਰ ਦਾ ਸਾਰਾ ਸਮਾਨ ਸਾੜ ਕੇ ਸੁਆਹ ਹੋ...
ਆਈ.ਪੀ.ਐਲ.ਦੇ ਫਾਈਨਲ ਮੈਚ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਬੈਂਗਲੋਰ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਹੈ
. . .  1 day ago
ਮੁੱਖ ਮੰਤਰੀ ਦੀ ਆਮਦ 'ਤੇ ਵਹਾਇਆ ਹਜ਼ਾਰਾਂ ਲੀਟਰ ਸਾਫ਼ ਪਾਣੀ
. . .  1 day ago
ਮੁੰਬਈ, 29 ਮਈ- ਸਨਿੱਚਰਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਸੋਕਾ ਗ੍ਰਸਤ ਅਮਰਾਵਤੀ ਦੇ ਦੌਰੇ 'ਤੇ ਸਨ। ਪਰ ਇੱਕ ਰਾਤ ਪਹਿਲਾਂ ਉਨ੍ਹਾਂ ਦੇ ਸਵਾਗਤ ਵਿਚ ਸ਼ਹਿਰ ਦੇ ਰਸਤੇ ਸਾਫ਼ ਕਰਨ ਲਈ ਹਜ਼ਾਰਾਂ ਲੀਟਰ ਪਾਣੀ ਵਗਾ ਦਿੱਤਾ ਗਿਆ । ਕਰੀਬ ਡੇਢ ਕਿੱਲੋਮੀਟਰ ਲੰਮੀ ਸੜਕ ਦਾ...
ਪੁਡੁਚੇਰੀ : ਕੱਲ੍ਹ ਕਿਰਨ ਬੇਦੀ ਨੂੰ ਮਿਲਣਗੇ ਨਰਾਇਣ ਸਵਾਮੀ , ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਪੇਸ਼
. . .  1 day ago
ਔਰਤ ਵੱਲੋਂ ਅੱਗ ਲਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਬਾਲਗ ਲੜਕੇ ਦੀ ਭੇਦ ਭਰੀ ਹਾਲਤ 'ਚ ਮੌਤ, ਮਾਰ ਕੇ ਟੰਗਿਆ
. . .  1 day ago
ਦਿੱਲੀ 'ਚ ਆਪ ਵਿਧਾਇਕ ਜਗਦੀਪ ਸਿੰਘ ਮਾਰ - ਕੁੱਟ ਦੇ ਕੇਸ 'ਚ ਗ੍ਰਿਫ਼ਤਾਰ
. . .  1 day ago
ਯੂਪੀ ਵਿਧਾਨ ਸਭਾ ਚੋਣ ਇਕੱਲੇ ਲੜੇਗੀ ਬੀ.ਜੇ.ਪੀ.- ਮਹੇਸ਼ ਸ਼ਰਮਾ
. . .  1 day ago
ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਗੜਿਆਂ ਦੇ ਨਾਲ ਤੇਜ਼ ਹਨੇਰੀ ਤੇ ਜ਼ੋਰਦਾਰ ਬਾਰਸ਼
. . .  1 day ago
ਤਾਮਿਲਨਾਡੂ ਦੇ ਇੱਕ ਇੱਟਾਂ ਦੇ ਭੱਠੇ ਤੋਂ 317 ਕੈਦੀ ਮਜ਼ਦੂਰਾਂ ਨੂੰ ਛਡਾਇਆ ਗਿਆ
. . .  1 day ago
ਹੋਰ ਖ਼ਬਰਾਂ..