ਤਾਜਾ ਖ਼ਬਰਾਂ


ਨਿਰਾਸ਼ਾ ਦੀ ਵਜ੍ਹਾ ਕਾਰਨ ਹੋਇਆ ਹੈ ਪੰਪੋਰ ਹਮਲਾ- ਪਾਰੀਕਰ
. . .  2 minutes ago
ਨਵੀਂ ਦਿੱਲੀ, 26 ਜੂਨ- ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਪੰਪੋਰ ਹਮਲਾ ਨਿਰਾਸ਼ਾ ਦੀ ਵਜ੍ਹਾ ਕਾਰਨ ਹੋਇਆ ਹੈ। ਅਜਿਹਾ ਕਰਨ ਵਾਲਿਆਂ ਦੇ ਬਾਰੇ 'ਚ ਅਸੀਂ ਡੂੰਘਾਈ ਨਾਲ ਛਾਣਬੀਣ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਬਖ਼ਸ਼ਿਆ...
ਅਗਲੇ ਦੋ ਘੰਟਿਆਂ 'ਚ ਦਿੱਲੀ ਦੇ ਆਸਪਾਸ ਪਵੇਗਾ ਮੀਂਹ - ਮੌਸਮ ਵਿਭਾਗ
. . .  39 minutes ago
ਨਵੀਂ ਦਿੱਲੀ, 26 ਜੂਨ- ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਦੋ ਘੰਟੇ 'ਚ ਦਿੱਲੀ ਦੇ ਆਸਪਾਸ ਦੇ ਇਲਾਕਿਆਂ 'ਚ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ...
ਐਨ.ਐੱਸ.ਜੀ.ਲਈ ਭਾਰਤ ਨੂੰ ਪਾਕਿਸਤਾਨ ਦੀ ਤਰ੍ਹਾਂ ਬੇਨਤੀ ਕਰਤਾ ਬਣਨ ਦੀ ਜ਼ਰੂਰਤ ਨਹੀਂ - ਕਾਂਗਰਸ
. . .  52 minutes ago
ਕਾਂਗਰਸ ਨੇ ਆਸ਼ਾ ਕੁਮਾਰੀ ਨੂੰ ਪੰਜਾਬ ਦੀ ਸੌਂਪੀ ਜਿੰਮੇਵਾਰੀ
. . .  about 1 hour ago
ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ
. . .  about 1 hour ago
ਭਿੰਡੀ ਸੈਦਾਂ ( ਅੰਮ੍ਰਿਤਸਰ ) 26 ਜੂਨ ( ਪਿ੍ਤਪਾਲ ਸਿੰਘ ਸੂਫ਼ੀ ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਕੁੱਤੀਵਾਲ ਵਿਖੇ ਬੀਤੀ ਸ਼ਾਮ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮਿ੍ਤਕ ਨੌਜਵਾਨ ਦਿਲਬਾਗ ਸਿੰਘ (25) ਪੁੱਤਰ...
ਅੱਤਵਾਦੀ ਹਮਲੇ 'ਚ ਸ਼ਹੀਦ ਹੋਇਆ ਬੁਰਜਵਾਲਾ ਦਾ ਜਵਾਨ ਜਗਤਾਰ ਸਿੰਘ
. . .  about 2 hours ago
ਪੁਰਖਾਲੀ (ਰੂਪਨਗਰ), 26 ਜੂਨ - ਬੀਤੇ ਦਿਨ ਦੀ ਸ਼ਾਮ ਕਸ਼ਮੀਰ ਖੇਤਰ ਦੇ ਪੰਪੋਰ ਵਿਖੇ ਸੀ.ਆਰ.ਪੀ.ਐਫ. ਦੇ ਜਵਾਨਾਂ ਦੀ ਜਾ ਰਹੀ ਬੱਸ 'ਤੇ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਹਮਲੇ 'ਚ ਸੀ...
ਇਸ ਸਾਲ ਦੇ ਅੰਤ 'ਚ ਫਿਰ ਹੋਵੇਗੀ ਐਨ.ਐਸ.ਜੀ. ਦੀ ਬੈਠਕ, ਭਾਰਤ ਦੀ ਦਾਅਵੇਦਾਰੀ 'ਤੇ ਹੋਵੇਗੀ ਚਰਚਾ
. . .  about 2 hours ago
ਨਵੀਂ ਦਿੱਲੀ, 26 ਜੂਨ - 48 ਦੇਸ਼ਾਂ ਦੇ ਨਿਊਕਲੀਅਰ ਸਪਲਾਇਰ ਗਰੁੱਪ ਦੀ ਸਿਓਲ ਬੈਠਕ ਭਾਰਤ ਦੀ ਨਜ਼ਰ ਤੋਂ ਬੇਸ਼ੱਕ ਬੇਨਤੀਜਾ ਖ਼ਤਮ ਹੋ ਗਈ ਹੋਵੇ ਪਰ ਸੂਤਰਾਂ ਮੁਤਾਬਿਕ ਭਾਰਤ ਦੀਆਂ ਉਮੀਦਾਂ ਅਜੇ ਖ਼ਤਮ ਨਹੀਂ ਹੋਈਆਂ ਹਨ। ਚੀਨ ਦੇ ਵਿਰੋਧ ਦੇ...
ਚੀਨ 'ਚ ਬੱਸ ਨੂੰ ਅੱਗ ਲੱਗਣ ਕਾਰਨ 30 ਮੌਤਾਂ
. . .  about 3 hours ago
ਬੀਜਿੰਗ, 26 ਜੂਨ - ਚੀਨ ਦੇ ਹੁਨਾਨ ਪ੍ਰਾਂਤ 'ਚ ਇਕ ਭਿਆਨਕ ਸੜਕ ਹਾਦਸੇ 'ਚ 30 ਲੋਕਾਂ ਦੀ ਜਾਨ ਚਲੀ ਗਈ ਹੈ ਤੇ 21 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਵਕਤ ਹੋਇਆ ਜਦੋਂ ਇਕ ਟੂਰਿਸਟ ਬੱਸ ਜਿਸ 'ਚ 56 ਯਾਤਰੀ ਸਵਾਰ ਸਨ ਤੇ ਇਹ...
ਭਾਰਤ ਤੋਂ ਦਰਿਆਵਾਂ ਨੂੰ ਮੁਕਤ ਕਰਾਉਣ ਲਈ ਜਿਹਾਦ ਛੇੜਾਂਗੇ - ਹਾਫਿਜ ਸਈਦ
. . .  about 4 hours ago
30 ਸਤੰਬਰ ਨੂੰ ਅਣਐਲਾਨੀ ਆਮਦਨੀ ਦਾ ਖੁਲਾਸਾ ਕੀਤਾ ਜਾਵੇ - ਪ੍ਰਧਾਨ ਮੰਤਰੀ
. . .  about 4 hours ago
ਰਾਮਪੁਰਾ ਫੂਲ 'ਚ ਲੁਟੇਰਿਆਂ ਨੇ ਗੋਲੀ ਚਲਾ ਕੇ ਕਰੀਬ 9 ਲੱਖ ਰੁਪਏ ਲੁੱਟੇ
. . .  about 5 hours ago
ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਨੂੰ ਕੀਤਾ ਯਾਦ, ਕਿਹਾ - ਦੇਸ਼ ਲਈ ਕਾਲੀ ਘਟਨਾ
. . .  about 5 hours ago
ਸ਼ਹੀਦ ਜਵਾਨਾਂ ਨੂੰ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦਿੱਤੀ ਸ਼ਰਧਾਂਜਲੀ
. . .  about 5 hours ago
ਦਿੱਲੀ : ਮਨੀਸ਼ ਸਿਸੋਦੀਆ ਤੇ ਆਪ ਵਿਧਾਇਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 6 hours ago
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦੇ ਪਹੁੰਚਣ ਤੋਂ ਪਹਿਲਾ ਸਟੇਜ 'ਤੇ ਇਕ ਵਿਅਕਤੀ ਨੂੰ ਲੱਗਿਆ ਕਰੰਟ
. . .  about 6 hours ago
ਹੋਰ ਖ਼ਬਰਾਂ..