ਤਾਜਾ ਖ਼ਬਰਾਂ


ਭਾਰਤ ਸਰਕਾਰ ਦਾ ਵੱਡਾ ਫੈਸਲਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰਕ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  48 minutes ago
ਨਵੀਂ ਦਿੱਲੀ , 27 ਸਤੰਬਰ - ਉੜੀ ਹਮਲੇ ਦੇ ਬਾਦ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰਕ ਸੰਮੇਲਨ 'ਚ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ 3 ਹੋਰ ਦੇਸ਼ਾਂ ਨੇ ਵੀ ਸਾਰਕ ਸੰਮੇਲਨ ਦਾ ਬਾਈਕਾਟ ਕੀਤਾ ਹੈ ।
ਸਰਚ ਅਭਿਆਨ ਦੌਰਾਨ ਐੱਸ.ਐੱਸ.ਪੀ. ਦੀ ਗੱਡੀ ਨੂੰ ਓਵਰਟੇਕ ਕਰ ਰਹੀ ਸਕਾਰਪੀਊ ਨੇ ਮਾਰੀ ਸਾਈਡ - ਐੱਸ.ਐੱਸ.ਪੀ. ਵਾਲ-ਵਾਲ ਬਚੇ
. . .  59 minutes ago
ਪਠਾਨਕੋਟ, 27 ਸਤੰਬਰ (ਆਰ. ਸਿੰਘ)-ਐਸ.ਐੱਸ.ਪੀ. ਪਠਾਨਕੋਟ ਰਾਕੇਸ਼ ਕੌਸ਼ਲ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਵਾਲ-ਵਾਲ ਬਚ ਗਏ ਜਦੋਂ ਉਹ ਸਰਚ ਅਭਿਆਨ ਦੌਰਾਨ ਜਲੰਧਰ-ਜੰਮੂ ਬਾਈਪਾਸ ਤੋਂ ਲੰਘ ਰਹੀ ਉਨ੍ਹਾਂ ਦੀ ਸਰਕਾਰੀ ਗੱਡੀ ਨੂੰ ...
ਝਾੜੀਆਂ 'ਚੋਂ ਸੈਨਾ ਦੀ ਵਰਦੀ ਮਿਲਣ 'ਤੇ ਚਲਾਈ ਤਲਾਸ਼ੀ ਮੁਹਿੰਮ , ਏਜੰਸੀਆਂ ਹੋਈਆਂ ਅਲਰਟ
. . .  about 2 hours ago
ਪਠਾਨਕੋਟ, 27 ਸਤੰਬਰ (ਆਰ. ਸਿੰਘ)-ਏ.ਐਂਡ.ਐਮ. ਕਾਲਜ ਰੋਡ ਅਤੇ ਸੈਨਾ ਦੇ ਓ.ਟੀ.ਜੀ. ਦੇ ਪਿਛਲੇ ਏਰੀਏ ਵਿਚ ਸੈਨਾ ਦੀ ਵਰਦੀ, ਬੈਲਟ ਅਤੇ ਕੈਪ ਮਿਲਣ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਸਵੈਟ ਟੀਮ ਨੂੰ ਲੈ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਆਰਮੀ ...
ਪਤਨੀ ਦਾ ਕਤਲ ਕਰਨ ਦੇ ਬਾਅਦ ਖ਼ੁਦ ਕੀਤੀ ਖ਼ੁਦਕੁਸ਼ੀ
. . .  about 2 hours ago
ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)- ਸੀ ਐਮ ਸਿਟੀ ਕਰਨਾਲ ਦੇ ਸੈਕਟਰ 13 ਸਥਿਤ ਨਿਉ ਹਾਊਸਿੰਗ ਬੋਰਡ ਕਾਲੋਨੀ ਵਿਖੇ ਇਕ ਪ੍ਰਾਪਰਟੀ ਡੀਲਰ ਵੱਲੋਂ ਕਥਿਤ ਤੌਰ ਤੇ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋ ਬਾਅਦ ਆਪ...
ਕਾਂਗਰਸ ਪਾਰਟੀ ਵੱਲੋਂ ਰੈਲੀਆਂ
. . .  about 4 hours ago
ਲੌਂਗੋਵਾਲ, 27 ਸਤੰਬਰ (ਵਿਨੋਦ)– ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਕਾਂਗਰਸ ਲਿਆਓ, ਪੰਜਾਬ ਬਚਾਓ ਮੁਹਿੰਮ ਦੇ ਪਹਿਲੇ ਗੇੜ ਤਹਿਤ ਅੱਜ ਸੰਗਰੂਰ ਜਿਲ੍ਹੇ ਦੇ ਵੱਡੇ ਪਿੰਡਾਂ ਢੱਡਰੀਆਂ ਅਤੇ ਸ਼ੇਰੋਂ ਵਿਖੇ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ ਨੂੰ ...
ਨਾਬਾਲਗ ਲੜਕੀ ਨਾਲ ਜਬਰ-ਜਿਨਾਹ ਕਰਨ ਵਾਲੇ ਨੂੰ 23 ਸਾਲ ਕੈਦ
. . .  about 4 hours ago
ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ-ਜਿਨਾਹ ਕਰਨ ਵਾਲੇ ਮਾਮਲੇ ਵਿਚ ਫੈਸਲਾ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐੱਸ.ਕੇ ਅਗਰਵਾਲ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਵੱਖ-ਵੱਖ ਜੁਰਮਾਂ...
ਵਿਦੇਸ਼ ਮੰਤਰਾਲੇ ਨੇ ਪਾਕਿ ਰਾਜਦੂਤ ਅਬਦੁਲ ਬਾਸਿਤ ਨੂੰ ਕੀਤਾ ਤਲਬ
. . .  about 5 hours ago
ਨਵੀਂ ਦਿੱਲੀ, 27 ਸਤੰਬਰ - ਵਿਦੇਸ਼ ਮੰਤਰਾਲੇ ਨੇ ਭਾਰਤ 'ਚ ਪਾਕਿਸਤਾਨ ਦੇ ਰਾਜਦੂਤ ਅਬਦੁਲ ਬਾਸਿਤ ਨੂੰ ਤਲਬ ਕਰ ਉੜੀ 'ਚ ਹੋਏ ਅੱਤਵਾਦੀ ਹਮਲੇ ਦੇ ਸਬੂਤ...
ਇਰਾਕ 'ਚ ਹੋਏ ਬੰਬ ਧਮਾਕੇ 'ਚ 17 ਮੌਤਾਂ
. . .  about 5 hours ago
ਬਗ਼ਦਾਦ, 27 ਸਤੰਬਰ - ਇਰਾਕ ਦੇ ਬਗ਼ਦਾਦ 'ਚ ਹੋਏ ਬੰਬ ਧਮਾਕੇ 'ਚ 17 ਲੋਕਾਂ ਦੀ ਮੌਤ...
ਕੁੱਲ ਹਿੰਦ ਅੰਤਰਵਰਸਿਟੀ ਵੁਸ਼ੂ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਦੀ ਚੜ੍ਹਤ
. . .  about 5 hours ago
ਗਗਨੇਜਾ ਸ਼ਰਧਾਂਜਲੀ ਸਮਾਗਮ ਚ ਪਹੁੰਚੇ ਰਾਜਨਾਥ,ਸੁਖਬੀਰ
. . .  about 5 hours ago
ਅੱਤਵਾਦ ਖ਼ਿਲਾਫ਼ ਕਾਰਵਾਈ ਕਰੇ ਪਾਕਿਸਤਾਨ - ਅਮਰੀਕਾ
. . .  about 5 hours ago
ਪ੍ਰਚਾਰ ਬੱਸ ਦੀ ਸ਼ੁਰੂਆਤ ਮੌਕੇ ਆਪਸ 'ਚ ਭਿੜੇ ਕਾਂਗਰਸੀ
. . .  about 6 hours ago
ਸੁਪਰੀਮ ਕੋਰਟ ਦੇ ਆਦੇਸ਼ ਖ਼ਿਲਾਫ਼ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
. . .  about 6 hours ago
ਬਲੋਚ ਨੇਤਾ ਬੁਗਤੀ ਬਾਰੇ ਗ੍ਰਹਿ ਮੰਤਰਾਲੇ ਨੇ ਖ਼ੁਫ਼ੀਆ ਏਜੰਸੀਆਂ ਤੋਂ ਮੰਗੀ ਰਿਪੋਰਟ
. . .  about 6 hours ago
ਮਨੀਲਾ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 6 hours ago
ਹੋਰ ਖ਼ਬਰਾਂ..