ਤਾਜਾ ਖ਼ਬਰਾਂ


ਦੇਸ਼ ਦੇ ਬਾਕੀ ਹਿੱਸਿਆਂ 'ਚ ਸਮੇਂ 'ਤੇ ਪਹੁੰਚ ਸਕਦਾ ਹੈ ਮਾਨਸੂਨ
. . .  18 minutes ago
ਨਵੀਂ ਦਿੱਲੀ, 29 ਮਈ - ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਦੇ ਕੇਰਲ ਤਟ 'ਤੇ ਦੇਰ ਨਾਲ ਪਹੁੰਚਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਦੇਸ਼ ਦੇ ਦੂਸਰੇ ਹਿੱਸਿਆਂ 'ਚ ਵੀ ਦੇਰੀ ਨਾਲ ਪਹੁੰਚੇ। ਮਾਨਸੂਨ ਦੇਸ਼ ਦੇ ਬਾਕੀ ਹਿੱਸਿਆਂ 'ਚ ਸਮੇਂ ਸਿਰ ਪਹੁੰਚ...
ਹਰਿਆਣਾ : ਝੱਜਰ 'ਚ ਅੱਜ ਜਾਟ ਸਮੂਹ ਦੀ ਮਹਾਂ ਪੰਚਾਇਤ
. . .  46 minutes ago
ਝੱਜਰ, 29 ਮਈ - ਜਾਟ ਰਾਖਵੇਂਕਰਨ 'ਤੇ ਰੋਕ ਤੋਂ ਬਾਅਦ ਝੱਜਰ ਜ਼ਿਲ੍ਹੇ 'ਚ ਜਾਟਾਂ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਉਥੇ ਹੀ, ਜਾਟਾਂ ਨੇ ਦੁਬਾਰਾ ਤੋਂ ਜਾਟ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ। ਜਿਸ ਨੂੰ ਦੇਖਦੇ ਹੋਏ ਸਥਾਨਕ ਇਲਾਕੇ 'ਚ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ...
ਸੀਮਾ ਪੂਨੀਆ ਨੇ ਰੀਓ ਉਲੰਪਿਕ ਲਈ ਕੁਆਲੀਫ਼ਾਈ ਕੀਤਾ
. . .  about 1 hour ago
ਕੈਲੀਫੋਰਨੀਆ, 29 ਮਈ - ਭਾਰਤ ਦੀ 32 ਸਾਲ ਦੀ ਸੀਮਾ ਅੰਤਿਲ ਪੂਨੀਆ ਨੇ ਡਿਸਕਸ ਥ੍ਰੋਅ 'ਚ ਰੀਓ ਉਲੰਪਿਕ ਲਈ ਕੁਆਲੀਫ਼ਾਈ ਕਰ...
ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੀ ਸੜਕ ਹਾਦਸੇ 'ਚ ਮੌਤ
. . .  about 1 hour ago
ਸ਼ਿਮਲਾ, 29 ਮਈ -ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਅਭਿਤੇਜ ਸਿੰਘ ਸੰਧੂ ਦੀ ਸ਼ਿਮਲਾ ਨੇੜੇ ਰਾਮਪੁਰ ਬੁਸ਼ਹਰ ਵਿਖੇ ਸੜਕ ਹਾਦਸੇ 'ਚ ਮੌਤ ...
ਪਠਾਨਕੋਟ : ਫੌਜੀ ਜਵਾਨ ਨੇ ਆਪਣੇ ਆਪ ਨੂੰ ਮਾਰੀ ਗੋਲੀ
. . .  about 1 hour ago
ਪਠਾਨਕੋਟ, 29 ਮਈ - ਫੌਜੀ ਦੇ ਜਵਾਨ ਨੇ ਸਰਵਿਸ ਰਿਵਾਲਵਰ ਤੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ...
ਖਡਸੇ-ਦਾਊਦ ਸਬੰਧ ਦੀ ਸੀ.ਬੀ.ਆਈ. ਜਾਂਚ ਦੀ ਮੰਗ, ਬੰਬੇ ਹਾਈਕੋਰਟ 'ਚ ਅਰਜ਼ੀ
. . .  about 2 hours ago
ਮੁੰਬਈ, 29 ਮਈ - ਐਥੀਕਲ ਹੈਕਰ ਮਨੀਸ਼ ਵਲੋਂ ਬੰਬੇ ਹਾਈਕੋਰਟ 'ਚ ਦਾਇਰ ਕੀਤੀ ਗਈ ਅਰਜ਼ੀ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਮੰਤਰੀ ਏਕਨਾਥ ਖਡਸੇ ਦੇ ਕੋਲ ਦਾਊਦ ਇਬਰਾਹੀਮ ਦੇ ਘਰ ਤੋਂ 2 ਮਹੀਨੇ ਦੇ ਅੰਦਰ 7 ਵਾਰ ਫ਼ੋਨ ਆਇਆ ਹੈ। ਜਿਸ ਦੀ ਸੀ.ਬੀ.ਆਈ. ਜਾਂਚ ਹੋਣੀ...
ਕਿਰਨ ਬੇਦੀ ਅੱਜ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਚੁਕੇਗੀ ਹਲਫ
. . .  about 2 hours ago
ਨਵੀਂ ਦਿੱਲੀ, 29 ਮਈ - ਸਾਬਕਾ ਪੁਲਿਸ ਅਧਿਕਾਰੀ ਤੇ ਭਾਜਪਾ ਆਗੂ ਕਿਰਨ ਬੇਦੀ ਅੱਜ ਪੁਡੂਚੇਰੀ ਦੀ ਉੱਪ ਰਾਜਪਾਲ ਵਜੋਂ ਸਹੁੰ ਚੁੱਕ...
ਤੁਰਕੀ ਸੈਨਾ ਨੇ ਆਈ.ਐਸ. ਦੇ 104 ਅੱਤਵਾਦੀਆਂ ਨੂੰ ਕੀਤਾ ਢੇਰ
. . .  about 3 hours ago
ਇੰਸਤਾਬੁਲ, 29 ਮਈ - ਤੁਰਕੀ ਸੈਨਾ ਨੇ ਉਤਰੀ ਸੀਰੀਆ 'ਚ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਦੇ 104 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਸੈਨਾ ਨੇ ਇਹ ਹਮਲਾ ਆਈ.ਐਸ. ਵਲੋਂ ਤੁਰਕੀ ਸੀਮਾ 'ਤੇ ਕਿਲਿਸ ਪ੍ਰਾਂਤ ਦੇ ਦੋ ਸੈਨਾ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 6 ਰਾਕਟਾਂ ਤੋਂ ਬਾਅਦ...
ਸਪੇਨ ਦੀ ਹਾਈ ਸਪੀਡ ਟਰੇਨ ਦਾ ਬਰੇਲੀ 'ਚ 'ਟਰਾਇਲ ਰਨ' ਅੱਜ
. . .  about 3 hours ago
ਛਤੀਸਗੜ੍ਹ : 40 ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  about 4 hours ago
ਪਾਕਿਸਤਾਨ ਸਿਰਫ 5 ਮਿੰਟ 'ਚ ਦਿੱਲੀ ਨੂੰ ਕਰ ਸਕਦੈ ਤਬਾਹ - ਕਾਦਿਰ ਖਾਨ
. . .  about 4 hours ago
ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ, ਕਿਸੇ ਵੀ ਸਰਕਾਰੀ ਵਿਭਾਗ ਨੇ ਨਹੀਂ ਕੀਤੀ ਮਦਦ
. . .  1 day ago
ਦੋ ਸਕੀਆਂ ਭੈਣਾਂ ਨੇ ਨਹਿਰ ਵਿਚ ਛਾਲ ਮਾਰੀ-ਇਕ ਤੇਜ਼ ਵਹਾਅ 'ਚ ਰੁੜ੍ਹੀ
. . .  1 day ago
ਦਿੱਲੀ 'ਚ ਦਿਨ-ਦਿਹਾੜੇ ਪੁਲਿਸ ਵਾਲੇ ਨੂੰ ਕਾਰ ਨਾਲ ਕੁਚਲਨ ਦੀ ਕੋਸ਼ਿਸ਼
. . .  1 day ago
ਚੰਡੀਗੜ੍ਹ : ਨਰਵਾਨਾ ਮਾਡਲ ਟਾਊਨ 'ਚ 2 ਨੌਜਵਾਨਾ ਨੂੰ ਗੋਲੀ ਮਾਰੀ
. . .  1 day ago
ਹੋਰ ਖ਼ਬਰਾਂ..