ਤਾਜਾ ਖ਼ਬਰਾਂ


ਦਿੱਲੀ ਹਾਈਕੋਰਟ ਨੇ ਈ - ਰਿਕਸ਼ਾ 'ਤੇ ਰੋਕ ਲਗਾਈ
. . .  21 minutes ago
ਨਵੀਂ ਦਿੱਲੀ, 31 ਜੁਲਾਈ (ਏਜੰਸੀ) - ਦਿੱਲੀ ਹਾਈਕੋਰਟ ਨੇ ਅੱਜ ਈ - ਰਿਕਸ਼ਾ ਦੇ ਚੱਲਣ 'ਤੇ ਰੋਕ ਲਗਾ ਦਿੱਤੀ। ਹਾਈਕੋਰਟ ਨੇ ਕਿਹਾ ਕਿ ਈ - ਰਿਕਸ਼ਾ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ ਹਨ। ਹਾਈਕੋਰਟ ਨੇ ਕਿਹਾ ਕਿ ਈ - ਰਿਕਸ਼ਾ ਕਾਨੂੰਨ ਦੇ...
ਗਾਜਾ 'ਚ ਸਕੂਲ ਦੇ ਸੁੱਤੇ ਹੋਏ ਬੱਚਿਆਂ 'ਤੇ ਹਮਲਾ ਸ਼ਰਮਨਾਕ: ਬਾਨਕੀ ਮੂਨ
. . .  55 minutes ago
ਸੰਯੁਕਤ ਰਾਸ਼ਟਰ, 31 ਜੁਲਾਈ (ਏਜੰਸੀ) - ਗਾਜਾ 'ਚ ਸੰਯੁਕਤ ਰਾਸ਼ਟਰ ਦੁਆਰਾ ਸੰਚਾਲਿਤ ਇੱਕ ਸਕੂਲ 'ਤੇ ਹਮਲੇ ਨੂੰ ਅਣ-ਉਚਿਤ ਤੇ ਸ਼ਰਮਨਾਕ ਦੱਸਦੇ ਹੋਏ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਅੱਜ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ...
ਉਤਰਾਖੰਡ 'ਚ ਬੱਦਲ ਫੱਟਣ ਨਾਲ 6 ਲੋਕਾਂ ਦੇ ਮਰਨ ਦੀ ਅਸ਼ੰਕਾ
. . .  about 1 hour ago
ਦੇਹਰਾਦੂਨ, 31 ਜੁਲਾਈ (ਏਜੰਸੀ) - ਉਤਰਾਖੰਡ ਦੇ ਟਿਹਰੀ 'ਚ ਬੱਦਲ ਫਟਣ ਨਾਲ 6 ਲੋਕਾਂ ਦੀ ਮਰਨ ਦੀ ਅਸ਼ੰਕਾ ਪ੍ਰਗਟਾਈ ਜਾ ਰਹੀ ਹੈ। ਮਰਨ ਵਾਲਿਆਂ 'ਚ ਤਿੰਨ ਲੋਕ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਟਿਹਰੀ 'ਚ ਬੱਦਲ ਫਟਣ ਤੋਂ ਬਾਅਦ...
ਅਮਰੀਕੀ ਵਿਦੇਸ਼ ਮੰਤਰੀ ਕੇਰੀ ਅੱਜ ਸੁਸ਼ਮਾ ਸਵਰਾਜ ਦੇ ਨਾਲ ਰਣਨੀਤਿਕ ਗੱਲਬਾਤ ਕਰਨਗੇ
. . .  about 1 hour ago
ਨਵੀਂ ਦਿੱਲੀ, 31 ਜੁਲਾਈ (ਏਜੰਸੀ) - ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੇਰੀ ਭਾਰਤ ਪਹੁੰਚ ਚੁੱਕੇ ਹਨ। ਕੇਰੀ ਤਿੰਨ ਦਿਨਾਂ ਦੀ ਆਪਣੀ ਅਧਿਕਾਰਕ ਭਾਰਤ ਯਾਤਰਾ ਦੇ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਅੱਜ ਭਾਰਤ - ਅਮਰੀਕਾ ਰਣਨੀਤਿਕ...
ਪੁਣੇ 'ਚ ਜ਼ਮੀਨ ਖਿਸਕਣ ਨਾਲ ਹੁਣ ਤਕ 23 ਲੋਕਾਂ ਦੀ ਮੌਤ
. . .  about 1 hour ago
ਪੁਣੇ, 31 ਜੁਲਾਈ (ਏਜੰਸੀ) - ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਡ ਮਾਲਿਨ 'ਚ ਬੁੱਧਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ ਵੱਧਕੇ 23 ਹੋ ਗਈ ਹੈ। 23 ਲਾਸ਼ਾਂ ਨੂੰ ਜ਼ਮੀਨ ਤੋਂ ਬਾਹਰ ਕੱਢ ਲਿਆ ਗਿਆ ਹੈ। ਲੇਕਿਨ ਇਸ...
ਪ੍ਰਸ਼ਾਸਨ ਦੀ ਢਿੱਲ ਕਾਰਨ ਦੰਗਾਕਾਰੀਆਂ ਨੂੰ ਮਿਲੀ ਲੁੱਟਮਾਰ ਤੇ ਸਾੜ ਫੂਕ ਦੀ ਖੁੱਲ੍ਹ
. . .  1 day ago
ਸਹਾਰਨਪੁਰ, 30 ਜੁਲਾਈ-ਬੀਤੇ ਸਨਿਚਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਬਾਅਦ ਇਕੋ ਫਿਰਕੇ ਦੇ ਲੋਕਾਂ ਦੀ ਵੱਡੀ ਪੱਧਰ 'ਤੇ ਹੋਈ ਲੁੱਟ-ਮਾਰ ਅਤੇ ਸਾੜ-ਫੂਕ ਲਈ ਪ੍ਰਸ਼ਾਸਨ ਦੀ ਢਿੱਲ-ਮੱਠ ਨੂੰ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ...
ਗਡਕਰੀ ਜਾਸੂਸੀ ਮੁੱਦੇ 'ਤੇ ਸੰਸਦ 'ਚ ਹੰਗਾਮਾ
. . .  1 day ago
ਨਵੀਂ ਦਿੱਲੀ, 30 ਜੁਲਾਈ -ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਘਰ ਜਾਸੂਸੀ ਯੰਤਰ ਮਿਲਣ ਦੀਆਂ ਖ਼ਬਰਾਂ ਦੇ ਮੁੱਦੇ 'ਤੇ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ 'ਚ ਵਿਰੋਧੀ ਧਿਰ ਨੇ ਵਿਘਨ ਪਾਇਆ। ਲੋਕ ਸਭਾ 'ਚ ਸਿਫ਼ਰ ਕਾਲ ਦੇ ਦੌਰਾਨ ਸਦਨ 'ਚ ਕਾਂਗਰਸ ਦੇ ਨੇਤਾ ਮਲਿਕ ...
ਦੰਗਿਆਂ ਦਾ ਮੁੱਖ ਸਾਜ਼ਿਸ਼ਕਾਰ ਅਲੀ ਪੱਪੂ ਕਾਬੂ
. . .  1 day ago
ਸਹਾਰਨਪੁਰ, 30 ਜੁਲਾਈ - ਅਪਰਾਧ ਸ਼ਾਖਾ ਦੀ ਟੀਮ ਨੇ ਸਹਾਰਨਪੁਰ ਵਿਚ ਹੋਏ ਦੰਗਿਆਂ ਦੇ ਮਾਸਟਰ ਮਾਈਂਡ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਸਾਰਿਆਂ ਨੂੰ ਕਿਸੇ ਗੁਪਤ ਸਥਾਨ 'ਤੇ ਲਿਜਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ..
ਹਰਿਆਣਾ ਦੇ ਕਾਂਗਰਸੀ ਆਗੂ ਚੌਧਰੀ ਬੀਰੇਂਦਰ ਸਿੰਘ ਅਮਿਤ ਸ਼ਾਹ ਨੂੰ ਮਿਲੇ
. . .  1 day ago
ਕੈਪਟਨ ਯਾਦਵ ਅਸਤੀਫ਼ਾ ਵਾਪਸ ਲੈਣ-ਹੁੱਡਾ
. . .  1 day ago
ਚਮਕੌਰ ਸਾਹਿਬ ਨੇੜੇ ਸ਼ਰਧਾਲੂਆਂ ਦਾ ਟਰੱਕ ਨਹਿਰ 'ਚ ਡਿੱਗਾ-3 ਮੌਤਾਂ
. . .  1 day ago
ਸਰਕਾਰੀ ਬੰਗਲਿਆਂ ਵਿਚ ਰਹਿ ਰਹੇ 16 ਸਾਬਕਾ ਮੰਤਰੀਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ
. . .  1 day ago
ਅਮਰਨਾਥ ਯਾਤਰੀਆਂ ਦੀ ਗਿਣਤੀ 3.5 ਲੱਖ ਤੋਂ ਪਾਰ
. . .  1 day ago
ਗਿਨੀ 'ਚ ਸਮਾਰੋਹ ਦੌਰਾਨ ਮਚੀ ਭਗਦੜ-24 ਮੌਤਾਂ
. . .  1 day ago
ਭਾਕਿਯੂ ਵੱਲੋਂ ਠੂਠਿਆਂਵਾਲੀ ਦੇ ਠੇਕੇ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ