ਤਾਜਾ ਖ਼ਬਰਾਂ


ਉਤਰਾਖੰਡ 'ਤੇ ਸ਼ੁੱਕਰਵਾਰ ਤੱਕ ਟਲੀ ਸੁਣਵਾਈ, ਜਾਰੀ ਰਹੇਗਾ ਰਾਸ਼ਟਰਪਤੀ ਰਾਜ
. . .  15 minutes ago
ਨਵੀਂ ਦਿੱਲੀ, 4 ਮਈ - ਸੁਪਰੀਮ ਕੋਰਟ ਨੇ ਉਤਰਾਖੰਡ 'ਚ ਰਾਸ਼ਟਰਪਤੀ ਰਾਜ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਖਿਲਾਫ ਚੱਲ ਰਹੀ ਸੁਣਵਾਈ 'ਤੇ ਫ਼ੈਸਲਾ ਸ਼ੁੱਕਰਵਾਰ ਤੱਕ ਲਈ ਟਾਲ ਦਿੱਤਾ ਹੈ। ਉਦੋਂ ਤੱਕ ਰਾਜ 'ਚ ਰਾਸ਼ਟਰਪਤੀ ਰਾਜ ਜਾਰੀ...
ਪਾਕਿਸਤਾਨ 'ਚ ਸਿੱਖ ਨੌਜਵਾਨ ਦੀ ਪੱਗ ਦਾ ਨਿਰਾਦਰ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਮਿਲੀ ਜ਼ਮਾਨਤ
. . .  47 minutes ago
ਸਾਹੀਵਾਲ, 4 ਮਈ - ਪਾਕਿਸਤਾਨ 'ਚ ਛੀਛਾਵਤਨੀ ਸਿਵਲ ਜੱਜ (ਮੈਜਿਸਟਰੇਟ) ਨੇ ਉਨ੍ਹਾਂ ਪੰਜ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਨ੍ਹਾਂ ਨੂੰ ਸਿੱਖ ਨੌਜਵਾਨ ਮਹਿੰਦਰਪਾਲ ਸਿੰਘ ਦੀ ਪੱਗ ਦਾ ਨਿਰਾਦਰ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਸਥਾਨਕ...
ਪਟਿਆਲਾ : ਸਕੂਲ ਜਾ ਰਹੀ ਲੜਕੀ ਨੂੰ ਕੀਤਾ ਗਿਆ ਅਗਵਾ
. . .  about 1 hour ago
ਪਟਿਆਲਾ, 4 ਮਈ - ਪਟਿਆਲਾ ਦੇ ਇਕ ਉੱਘੇ ਵਪਾਰੀ ਦੀ ਬੇਟੀ ਨੂੰ ਅੱਜ ਸਵੇਰੇ ਅਗਵਾ ਕਰ ਲਿਆ ਗਿਆ। ਲੜਕੀ ਸਵੇਰੇ ਸਕੂਲ ਜਾ ਰਹੀ ਸੀ। ਰਸਤੇ 'ਚ ਬੇਹੜਾ ਰੋਡ 'ਤੇ ਕਾਰ ਸਵਾਰ ਨੌਜਵਾਨ ਲੜਕੀ ਨੂੰ ਜਬਰਦਸਤੀ ਆਪਣੇ ਨਾਲ ਲੈ ਗਏ ਹਨ। ਵਾਰਦਾਤ ਤੋਂ ਬਾਅਦ ਪੁਲਿਸ...
ਅੱਤਵਾਦੀਆਂ ਖਿਲਾਫ ਵੱਡਾ ਅਪਰੇਸ਼ਨ, ਦਿੱਲੀ ਤੋਂ ਜੈਸ਼ ਦੇ 8 ਤੇ ਯੂਪੀ ਤੋਂ 4 ਸ਼ੱਕੀ ਹਿਰਾਸਤ 'ਚ
. . .  about 1 hour ago
ਨਵੀਂ ਦਿੱਲੀ, 4 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਅੱਤਵਾਦੀਆਂ ਖਿਲਾਫ ਵੱਡਾ ਅਪਰੇਸ਼ਨ ਕੀਤਾ ਹੈ। ਇਸ ਮਾਮਲੇ 'ਚ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਦੇ ਗੋਕੁਲਪੁਰੀ ਤੋਂ 8 ਤੇ ਬਾਕੀ ਯੂਪੀ ਦੇ ਦੇਵਬੰਦ ਤੋਂ 4 ਸ਼ੱਕੀਆਂ...
ਅਗਸਤਾ ਮਾਮਲਾ : ਸੰਸਦ 'ਚ ਹੋਰ ਹਮਲਾਵਰ ਹੋਵੇਗੀ ਕਾਂਗਰਸ, ਸੋਨੀਆ ਦੇ ਨਾਲ ਮੀਟਿੰਗ 'ਚ ਬਣੀ ਰਣਨੀਤੀ
. . .  about 1 hour ago
ਨਵੀਂ ਦਿੱਲੀ, 4 ਮਈ- ਅਗਸਤਾ ਵੈਸਟਲੈਂਡ ਸਮਝੌਤਾ ਮਾਮਲੇ 'ਚ ਘੁਟਾਲੇ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਇਕ ਵਾਰ ਫਿਰ ਸੰਸਦ 'ਚ ਇਸ ਨੂੰ ਲੈ ਕੇ ਹੰਗਾਮੇ ਦੇ ਆਸਾਰ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਪਾਰਟੀ ਦੇ ਵੱਡੇ ਨੇਤਾਵਾਂ ਨੇ ਬੈਠਕ...
ਦਿੱਲੀ : ਕ੍ਰਾਈਮ ਬਰਾਂਚ ਨੇ 12 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ
. . .  about 2 hours ago
ਨਵੀਂ ਦਿੱਲੀ, 4 ਮਈ - ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ 12 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ...
ਐਸ.ਪੀ. ਤਿਆਗੀ ਤੋਂ ਅੱਜ ਵੀ ਪੁੱਛਗਿਛ ਕਰ ਸਕਦੀ ਹੈ ਸੀ.ਬੀ.ਆਈ.
. . .  about 2 hours ago
ਨਵੀਂ ਦਿੱਲੀ, 4 ਮਈ - ਅਗਸਤਾ ਵੈਸਟਲੈਂਡ ਡੀਲ ਮਾਮਲੇ 'ਚ ਹਵਾਈ ਸੈਨਾ ਦੇ ਸਾਬਕਾ ਪ੍ਰਮੁੱਖ ਐਸ.ਪੀ. ਤਿਆਗੀ ਤੋਂ ਸੀ.ਬੀ.ਆਈ. ਤੀਸਰੇ ਦਿਨ ਵੀ ਪੁੱਛਗਿਛ ਕਰ...
ਰਾਜ ਸਭਾ ਵਿਚੋਂ ਵਿਜੇ ਮਾਲਿਆ ਦਾ ਅਸਤੀਫ਼ਾ ਖਾਰਜ
. . .  1 day ago
ਨਵੀਂ ਦਿੱਲੀ, 3 ਅਪ੍ਰੈਲ - ਅਸਤੀਫ਼ਾ ਨਿਰਧਾਰਿਤ ਪ੍ਰਕਿਰਿਆ ਮੁਤਾਬਿਕ ਨਾ ਹੋਣ ਦੇ ਕਾਰਨ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਮਾਲਿਆ ਦਾ ਅਸਤੀਫ਼ਾ ਖ਼ਾਰਜ ਕਰ...
ਪੰਜਾਬ ਅਤੇ ਹਿਮਾਚਲ ਦੀ ਸਰਹੱਦ 'ਤੇ ਜੰਗਲ ਨੂੰ ਲੱਗੀ ਅੱਗ
. . .  1 day ago
ਖੰਨਾ : ਸੜਕ ਹਾਦਸੇ 'ਚ 2 ਮੌਤਾਂ, 5 ਔਰਤਾਂ ਗੰਭੀਰ ਜ਼ਖਮੀ
. . .  1 day ago
ਅੰਮ੍ਰਿਤਸਰ ਤੋਂ ਅਗ਼ਵਾ ਨੌਜਵਾਨ ਦੀ ਗੋਲੀਆਂ ਨਾਲ ਵਿਨ੍ਹੀ ਲਾਸ਼ ਪਿੰਡ ਡੁੱਗਰੀ ਤੋਂ ਬਰਾਮਦ
. . .  1 day ago
ਰਾਜਾ ਕੰਦੋਲਾ ਦੀ ਪਤਨੀ ਨੇ ਅਦਾਲਤ ਅਗੇ ਕੀਤਾ ਆਤਮ ਸਮਰਪਣ
. . .  1 day ago
ਕਾਂਗਰਸ ਨੇ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਨਾਲ ਧਰੋਹ ਕਮਾਇਆ-ਬਾਦਲ
. . .  1 day ago
ਖੇਡ ਦੇ 'ਵਿਰਾਟ' ਪੁਰਸਕਾਰ ਲਈ ਬੀ.ਸੀ.ਸੀ.ਆਈ. ਨੇ ਕੀਤੀ ਕੋਹਲੀ ਦੇ ਨਾਮ ਦੀ ਸਿਫ਼ਾਰਿਸ਼
. . .  1 day ago
ਪੁਲਸੀਆ ਤਸ਼ੱਦਦ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰ
. . .  1 day ago
ਹੋਰ ਖ਼ਬਰਾਂ..