ਤਾਜਾ ਖ਼ਬਰਾਂ 


ਸ਼ੂਗਰ ਦੇ ਮਰੀਜ਼ਾਂ ਲਈ ਤਿਹਾੜ ਜੇਲ੍ਹ 'ਚ ਤਿਆਰ ਹੋਣਗੇ ਬਿਸਕੁੱਟ
. . .  4 minutes ago
ਨਵੀਂ ਦਿੱਲੀ, 22 ਮਈ (ਸੋਢੀ)-ਦਿੱਲੀ ਦੀ ਤਿਹਾੜ ਜੇਲ੍ਹ ਵਿਚ ਹੁਣ ਸ਼ੂਗਰ ਦੇ ਮਰੀਜ਼ਾਂ ਲਈ ਬਿਸਕੁੱਟ ਤਿਆਰ ਹੋਣਗੇ | ਇਹ ਬਿਸਕੁੱਟ ਚੋਕਰਾ, ਰਾਗੀ (ਮੜੂਆ) ਅਤੇ ਓਟ ਦੇ ਮਿਸ਼ਰਣ ਨਾਲ ਬਣਾਏ ਜਾਣਗੇ ਜੋ ਕਿ ਹਾਈ ਫਾਈਬਰ ਹੈੱਡ ਮੇਡ ਹੋਣਗੇ ...
ਮਹਾਤਮਾ ਗਾਂਧੀ ਦੀਆਂ ਦੁਰਲੱਭ ਵਸਤੂਆਂ ਦੀ ਲੰਡਨ ਵਿਚ ਨਿਲਾਮੀ
. . .  3 minutes ago
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਰਾਸ਼ਟਰਪਿਤਾ ਦੇ ਨਾਂਅ ਨਾਲ ਜਾਣੇ ਜਾਂਦੇ ਮਹਾਤਮਾ ਗਾਂਧੀ ਦੀਆਂ ਕਈ ਦੁਰਲੱਭ ਚੀਜ਼ਾਂ ਦੀ ਅੱਜ ਲੰਡਨ ਵਿਖੇ ਨਿਲਾਮੀ ਹੋਈ, ਜਿਸ ਵਿਚ ਗੁਜਰਾਤੀ ਭਾਸ਼ਾ ਵਿਚ ਦਸਤਖਤਾਂ ਵਾਲੀ ਵਸੀਅਤ 55000 ਪੌਂਡ ਦੀ ਵਿਕੀ, ਜਦਕਿ...
ਦਿੱਲੀ ਪ੍ਰਦੇਸ਼ ਪ੍ਰਧਾਨ ਵੱਲੋਂ ਭਾਜਪਾ ਕੌਾਸਲਰਾਂ ਨੂੰ ਨਗਰ ਨਿਗਮ ਦੀਆਂ ਉਪਲੱਬਧੀਆਂ ਨੂੰ ਉਜਾਗਰ ਕਰਨ ਦੇ ਨਿਰਦੇਸ਼
. . .  6 minutes ago
ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਸ੍ਰੀ ਵਿਜੈ ਗੋਇਲ ਨੇ ਭਾਜਪਾ ਕੌਾਸਲਰਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਤੇ ਨਗਰ ਨਿਗਮਾਂ ਦੀਆਂ ਉਪਲਬੱਧੀਆਂ ਨੂੰ ਉਜਾਗਰ ਕਰਨ ਦੇ ਨਿਰਦੇਸ਼ ਦਿੱਤੇ ...
ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ 'ਚ ਸ਼ਬਦੀ-ਟਕਰਾਅ ਦੀ ਸਥਿਤੀ
. . .  37 minutes ago
ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਸਥਾਨਕ ਪ੍ਰਸਿੱਧ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ (ਦਿੱਲੀ ਯੂਨੀਵਰਸਿਟੀ) ਦੇ ਚੇਅਰਮੈਨ ਤੇਜਵੰਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ 'ਚ ਸ਼ਬਦੀ-ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ।
ਹਰਿਆਣਾ ਸਰਕਾਰ ਨੇ ਬੀਬੀਪੁਰ ਝੀਲ 'ਚ ਨਹਿਰ ਬਣਾ ਕੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ
. . .  45 minutes ago
ਪਿਹੋਵਾ, 22 ਮਈ (ਵਰਿਆਮ ਸਿੰਘ)-30 ਸਾਲਾਂ ਦੀ ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ 12 ਪਿੰਡਾਂ ਦੇ ਕਿਸਾਨਾਂ ਦੀ ਮਿਹਨਤ ਨੂੰ ਬੂਬ ਪੈ ਗਿਆ | ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਮਨ ਦੀ ਮੁਰਾਦ ਪੂਰੀ ਕਰਦੇ ਹੋਏ ਬੀਬੀਪੁਰ ਝੀਲ ਦੇ ਅੰਦਰ 52 ਹਜ਼ਾਰ 700 ਫੁੱਟ ਲੰਮੀ ਨਹਿਰ ਬਣਾ ਕੇ...
ਬੀ. ਐਸ. ਐਫ. ਦੇ ਜਵਾਨਾਂ ਲਈ ਰੇਲ ਗੱਡੀਆਂ 'ਚ ਏ. ਸੀ. ਦੀ ਵਿਸ਼ੇਸ਼ ਸਹੂਲਤ ਸ਼ੁਰੂ
. . .  47 minutes ago
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਸੀਮਾ ਸੁਰੱਖਿਆ ਬਲ ਦੇ ਲਈ ਸਰਕਾਰ ਨੇ ਇਕ ਵਿਸ਼ੇਸ਼ ਏ. ਸੀ. ਤੀਜੇ ਦਰਜੇ ਦੇ ਡੱਬੇ ਚਾਰ ਅਹਿਮ ਅਤੇ ਤਿੰਨ ਗ਼ੈਰ ਰੋਜ਼ਾਨਾ ਗੱਡੀਆਂ 'ਚ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਡੱਬੇ ਗੁਹਾਟੀ ਲਾਲਗੜ੍ਹ ਐਕਸਪ੍ਰੈੱਸ...
ਚੇਤਨਾ ਮੰਚ ਵੱਲੋਂ ਡਾ: ਰੰਧਾਵਾ ਦੀ ਕਾਵਿ ਪੁਸਤਕ 'ਮੈਂ ਵੇਲ ਹਾਂ' ਦੀ ਘੁੰਡ ਚੁਕਾਈ
. . .  55 minutes ago
ਰਤੀਆ, 22 ਮਈ (ਬੇਅੰਤ ਮੰਡੇਰ)- ਲੋਕ ਚੇਤਨਾ ਮੰਚ ਤੇ ਹਰਿਆਣਾ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਸ਼ਹੀਦ ਉਧਮ ਸਿੰਘ ਨਰਸਿੰਗ ਕਾਲਜ 'ਚ ਸਾਂਝੇ ਤੌਰ 'ਤੇ ਸਾਹਿਤਕ ਸੰਗੋਸ਼ਠੀ ਕਰਵਾਈ ਗਈ, ਜਿਸ 'ਚ ਡਾ. ਬਲਵੀਰ ਸਿੰਘ ਨੱਡਾ ਡਾਇਰੈਕਟਰ ਸ਼ਹੀਦ ਉੱਧਮ ਸਿੰਘ...
ਲੁਧਿਆਣਾ 'ਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਸਕੂਲ ਦੀ ਭੰਨ-ਤੋੜ
. . .  about 1 hour ago
ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਸਥਿਤ ਐਸ. ਐਮ. ਡੀ. ਵਿਦਿਆ ਮੰਦਿਰ ਵਿਚ ਅੱਜ ਸਵੇਰੇ ਲੋਕਾਂ ਵੱਲੋਂ ਹਮਲਾ ਕਰਕੇ ਸਕੂਲ ਦੀ ਭੰਨ-ਤੋੜ ਕੀਤੀ। ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਸਕੂਲ ਮਾਲਕ ਜੋ ਜ਼ਖਮੀ ਹੋ ਗਿਆ ਹੈ, ਨੂੰ ਗੰਭੀਰ ਹਾਲਤ ਵਿਚ...
ਪਾਉਂਟਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅਮਿੱਟ ਛਾਪ ਛੱਡਦਾ ਸਮਾਪਤ
. . .  about 1 hour ago
ਗੁ: ਰਕਾਬਗੰਜ 'ਚ ਉਸਾਰੀ ਜਾਵੇਗੀ '84 ਦੇ ਸ਼ਹੀਦਾਂ ਦੀ ਯਾਦਗਾਰ
. . .  about 1 hour ago
ਪਾਕਿ ਪੁੱਜਣ 'ਤੇ ਚੀਨੀ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ
. . .  about 1 hour ago
ਭਾਰਤ ਤੇ ਅਮਰੀਕਾ ਵਲੋਂ ਅੱਤਵਾਦੀ ਪਨਾਹਗਾਹਾਂ ਨੂੰ ਤਬਾਹ ਕਰਨ ਦਾ ਸੱਦਾ
. . .  about 1 hour ago
ਲੁਧਿਆਣਾ 'ਚ ਮਾਂ-ਧੀ ਦਾ ਕਤਲ ਕਰਕੇ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ
. . .  about 1 hour ago
ਅਮਰੀਕੀ ਸੈਨੇਟ ਵੱਲੋਂ ਨਵੇਂ ਵੀਜ਼ਾ ਬਿੱਲ ਨੂੰ ਮਨਜ਼ੂਰੀ
. . .  about 1 hour ago
ਕਿਸ ਗੱਲ ਦਾ ਜਸ਼ਨ ਮਨਾ ਰਹੀ ਹੈ ਸਰਕਾਰ-ਭਾਜਪਾ
. . .  about 1 hour ago
ਹੋਰ ਖ਼ਬਰਾਂ..