ਤਾਜਾ ਖ਼ਬਰਾਂ


ਸਤਲੁਜ ਦਰਿਆ 'ਚ ਨਹਾਉਣ ਲੱਗੇ ਮੁਹਾਲੀ ਦੇ 2 ਨੌਜਵਾਨ ਪਾਣੀ 'ਚ ਰੁੜ੍ਹੇ
. . .  14 minutes ago
ਰੂਪਨਗਰ, 26 ਜੂਨ (ਗੁਰਪ੍ਰੀਤ ਸਿੰਘ ਹੁੰਦਲ)- ਰੂਪਨਗਰ ਸਤਲੁਜ ਦਰਿਆ ਕਿਨਾਰੇ ਘੁੰਮਣ ਆਏ ਮੁਹਾਲੀ ਦੇ 2 ਨੌਜਵਾਨ ਦਰਿਆ ਵਿਚ ਨਹਾਉਣ ਵੇਲੇ ਪਾਣੀ ਵਿਚ ਰੁੜ੍ਹ ਗਏ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਗ਼ੋਤੇਖ਼ੋਰਾਂ ਦੀ ਸਹਾਇਤਾ ਨਾਲ ਨੌਜਵਾਨਾਂ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਕਤ...
ਲੁਟੇਰਿਆਂ ਨੇ ਫ਼ੈਕਟਰੀ ਕਰਮਚਾਰੀ ਨੂੰ ਜ਼ਖ਼ਮੀ ਕਰਕੇ 15 ਲੱਖ ਲੁੱਟੇ
. . .  38 minutes ago
ਅੰਮ੍ਰਿਤਸਰ, 26 ਜੂਨ ( ਹਰਮਿੰਦਰ ਸਿੰਘ)- ਵੱਖ-ਵੱਖ ਵਪਾਰੀਆਂ ਕੋਲੋਂ ਭੁਗਤਾਨ ਦੀ ਰਾਸ਼ੀ ਇਕੱਠੀ ਕਰਕੇ ਲੈ ਜਾ ਰਹੇ ਪ੍ਰੋਸੈਸਿੰਗ ਫ਼ੈਕਟਰੀ ਦੇ ਕਰਮਚਾਰੀ ਨੂੰ ਛੇ ਲੁਟੇਰਿਆਂ ਵੱਲੋਂ ਜ਼ਖ਼ਮੀ ਕਰਕੇ ਉਸ ਕੋਲੋਂ 15 ਲੱਖ ਰੁਪਏ ਲੁੱਟਣ ਦਾ...
ਕਿਂਿਗਸਤਾਨ'ਚ 6.7 ਤੀਬਰਤਾ ਦਾ ਭੁਚਾਲ ਆਇਆ
. . .  50 minutes ago
ਨਵੀਂ ਦਿੱਲੀ, 26 ਜੂਨ- ਕਿਂਿਗਸਤਾਨ ਵਿਖੇ ਅੱਜ ਰਿਆਕਟਰ ਪੈਮਾਨੇ 'ਤੇ 6 . 7 ਤੀਬਰਤਾ ਦਾ ਭੁਚਾਲ ਆਇਆ। ਚੀਨ ਦੇ ਭੁਚਾਲ ਨੈੱਟਵਰਕ ਕੇਂਦਰ ਨੇ ਇਹ ਜਾਣਕਾਰੀ...
ਪਹਿਲਾਂ ਹਮਲਾ ਨਹੀਂ ਕਰਾਂਗੇ, ਜਵਾਬੀ ਹਮਲੇ 'ਚ ਗੋਲੀਆਂ ਨਹੀਂ ਗਿਣਾਂਗੇ - ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 26 ਜੂਨ- ਪੰਪੋਰ ਹਮਲੇ ਦੇ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਫਾਇਰਿੰਗ ਨਹੀਂ ਕਰਾਂਗੇ। ਪਰ ਜੇਕਰ ਪਾਕਿਸਤਾਨ ਫਾਇਰਿੰਗ ਕਰਦਾ ਹੈ ਤਾਂ ਅਸੀਂ ਜਵਾਬ 'ਚ ਆਪਣੀ ਗੋਲੀਆਂ ਨਹੀਂ ਗਿਣਾਂਗੇ। ਉਨ੍ਹਾਂ ਕਿਹਾ ਕਿ ਸੁਰੱਖਿਆ...
ਬਿਹਾਰ ਟਾਪਰਸ ਘੁਟਾਲਾ : ਰੂਬੀ ਰਾਏ ਨੂੰ 8 ਜੁਲਾਈ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 1 hour ago
ਬਿਹਾਰ 'ਚ 12ਵੀਂ ਦੀ ਆਰਟਸ ਟਾਪਰ ਬਣੀ ਕ੍ਰਿਤੀ ਭਾਰਤੀ
. . .  about 2 hours ago
ਪਟਨਾ, 26 ਜੂਨ- ਬਿਹਾਰ 'ਚ ਟਾਪਰਸ ਘੋਟਾਲੇ ਦਾ ਸੱਚ ਸਾਹਮਣੇ ਆਉਣ ਦੇ ਬਾਅਦ ਕ੍ਰਿਤੀ ਭਾਰਤੀ ਨੂੰ 12ਵੀਂ ਦਾ ਆਰਟਸ ਟਾਪਰ ਐਲਾਨਿਆ...
ਘਰ ਦੀ ਛੱਤ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਮੌਤ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 26 ਜੂਨ ( ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ)- ਇਥੋਂ ਦੇ ਮੁਹੱਲਾ ਲੋਧੀਪੁਰ ਦੇ ਵਾਰਡ ਨੰਬਰ 12 ਵਿਖੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਸਕੇ ਭਰਾ ਮਲਬੇ ਹੇਠਾਂ ਦੱਬੇ ਗਏ ਜਿਨ੍ਹਾਂ 'ਚੋਂ 2 ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਤੀਸਰੇ ਨੌਜਵਾਨ ਨੂੰ...
ਹਰਿਆਣਾ 'ਚ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਧੀਆਂ
. . .  1 minute ago
ਚੰਡੀਗੜ੍ਹ, 26 ਜੂਨ- ਹਰਿਆਣਾ ਸਰਕਾਰ ਨੇ ਸੂਬੇ 'ਚ ਗਰਮੀ ਨੂੰ ਵੇਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ ।ਹੁਣ ਹਰਿਆਣਾ 'ਚ ਸਕੂਲ 1 ਜੁਲਾਈ ਨੂੰ ਖੁੱਲ੍ਹਣਗੇ । ਪਹਿਲਾਂ ਸਕੂਲ 27 ਜੂਨ ਨੂੰ...
ਇੱਕ ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਨਿਰਾਸ਼ਾ ਦੀ ਵਜ੍ਹਾ ਕਾਰਨ ਹੋਇਆ ਹੈ ਪੰਪੋਰ ਹਮਲਾ- ਪਾਰੀਕਰ
. . .  about 3 hours ago
ਅਗਲੇ ਦੋ ਘੰਟਿਆਂ 'ਚ ਦਿੱਲੀ ਦੇ ਆਸਪਾਸ ਪਵੇਗਾ ਮੀਂਹ - ਮੌਸਮ ਵਿਭਾਗ
. . .  about 4 hours ago
ਐਨ.ਐੱਸ.ਜੀ.ਲਈ ਭਾਰਤ ਨੂੰ ਪਾਕਿਸਤਾਨ ਦੀ ਤਰ੍ਹਾਂ ਬੇਨਤੀ ਕਰਤਾ ਬਣਨ ਦੀ ਜ਼ਰੂਰਤ ਨਹੀਂ - ਕਾਂਗਰਸ
. . .  about 4 hours ago
ਕਾਂਗਰਸ ਨੇ ਆਸ਼ਾ ਕੁਮਾਰੀ ਨੂੰ ਪੰਜਾਬ ਦੀ ਸੌਂਪੀ ਜਿੰਮੇਵਾਰੀ
. . .  about 5 hours ago
ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ
. . .  about 5 hours ago
ਅੱਤਵਾਦੀ ਹਮਲੇ 'ਚ ਸ਼ਹੀਦ ਹੋਇਆ ਬੁਰਜਵਾਲਾ ਦਾ ਜਵਾਨ ਜਗਤਾਰ ਸਿੰਘ
. . .  1 minute ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ