ਤਾਜਾ ਖ਼ਬਰਾਂ


ਵਿਧਾਨ ਸਭਾ ਦੀ ਜ਼ਿਮਨੀ ਚੋਣ : 1 ਵਜੇ ਤੱਕ 39 ਫ਼ੀਸਦੀ ਵੋਟਾਂ ਭੁਗਤੀਆਂ
. . .  11 minutes ago
ਪਟਿਆਲਾ, 21 ਅਗਸਤ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਵਿਧਾਨ ਸਭਾ ਦੀ ਉਪ ਚੋਣਾਂ...
ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ 12 ਵਜੇ ਤੱਕ 28 ਫ਼ੀਸਦੀ ਵੋਟਾਂ ਭੁਗਤੀਆਂ
. . .  32 minutes ago
ਪਟਿਆਲਾ, 21 ਅਗਸਤ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਵਿਧਾਨ ਸਭਾ ਦੀ ਉਪ ਚੋਣ ਲਈ ਅੱਜ ਸਵੇਰੇ 7 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। 12 ਵਜੇ ਤੱਕ ਦਾ ਅੰਕੜਾ ਦੱਸਦਾ ਹੈ ਕਿ 28 ਫ਼ੀਸਦੀ ਵੋਟਾਂ ਭੁਗਤ ਚੁੱਕੀਆਂ ਸਨ। ਵੋਟਾਂ ਦੀ ਰਫ਼ਤਾਰ ਅੱਜ...
ਉਤਰਾਖੰਡ ਦੇ ਰਾਜਪਾਲ ਕੁਰੈਸ਼ੀ ਦਾ ਅਸਤੀਫਾ ਦੇਣ ਤੋਂ ਇਨਕਾਰ, ਸੁਪਰੀਮ ਕੋਰਟ ਪਹੁੰਚੇ
. . .  43 minutes ago
ਨਵੀਂ ਦਿੱਲੀ, 21 ਅਗਸਤ (ਏਜੰਸੀ)- ਅਹੁਦੇ ਤੋਂ ਹਟਾਏ ਜਾਣ ਦੇ ਦਬਾਅ ਦੇ ਵਿਚਕਾਰ ਉੱਤਰਾਖੰਡ ਦੇ ਰਾਜਪਾਲ ਅਜ਼ੀਜ ਕੁਰੈਸ਼ੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੋਰਟ 'ਚ ਦਾਇਰ ਆਪਣੀ ਪਟੀਸ਼ਨ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲੇ 'ਤੇ ਸਵਾਲ ਚੁੱਕਦੇ...
ਪੰਜਾਬ ਜ਼ਿਮਨੀ ਚੋਣਾ- 11 ਵਜੇ ਤੱਕ ਪਟਿਆਲਾ 'ਚ 20 ਫ਼ੀਸਦੀ ਅਤੇ ਤਲਵੰਡੀ ਸਾਬੋ 'ਚ 25 ਫ਼ੀਸਦੀ ਵੋਟਿੰਗ
. . .  about 1 hour ago
ਚੰਡੀਗੜ੍ਹ, 21 ਅਗਸਤ (ਏਜੰਸੀ)- ਪੰਜਾਬ 'ਚ ਦੋ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ 'ਚ 11 ਵਜੇ ਤੱਕ ਪਟਿਆਲਾ 'ਚ 20 ਫ਼ੀਸਦੀ ਮਤਦਾਨ ਹੋਇਆ ਹੈ ਅਤੇ ਤਲਵੰਡੀ ਸਾਬੋ 'ਚ 25 ਫ਼ੀਸਦੀ ਤੱਕ ਮਤਦਾਨ ਹੋਇਆ ਹੈ। 15 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ...
ਹੱਕਾਨੀ ਨੇਤਾਵਾਂ ਦੀ ਸੂਚਨਾ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 3 ਕਰੋੜ ਦਾ ਇਨਾਮ
. . .  about 1 hour ago
ਵਾਸ਼ਿੰਗਟਨ, 21 ਅਗਸਤ (ਏਜੰਸੀ)- ਅਮਰੀਕਾ ਨੇ ਅੱਤਵਾਦੀ ਸਮੂਹ ਹੱਕਾਨੀ ਨੈੱਟਵਰਕ ਦੇ ਪੰਜ ਵੱਡੇ ਆਗੂਆਂ 'ਤੇ ਲਗਭਗ 3 ਕਰੋੜ ਡਾਲਰ ਦਾ ਇਨਾਮ ਐਲਾਨ ਕੀਤਾ ਹੈ। ਇਸ ਅੱਤਵਾਦੀ ਸਮੂਹ ਨੂੰ ਅਫ਼ਗਾਨਿਸਤਾਨ 'ਚ ਕਈ ਨਾਗਰਿਕਾਂ ਅਤੇ ਨਾਟੋ ਸੈਨਿਕਾਂ 'ਤੇ ਹਮਲੇ ਲਈ...
ਕਸ਼ਮੀਰ 'ਚ ਅੱਤਵਾਦੀ ਟਿਕਾਣੇ ਤੋਂ ਹਥਿਆਰ ਬਰਾਮਦ
. . .  about 2 hours ago
ਸ੍ਰੀਨਗਰ, 21 ਅਗਸਤ (ਏਜੰਸੀ)- ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਟਿਕਾਣੇ 'ਤੇ ਛਾਪਾ ਮਾਰਕੇ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਸੈਨਾ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਬਾਂਦੀਪੁਰਾ ਜ਼ਿਲ੍ਹੇ ਦੇ...
ਅਸਮ ਬੰਦ ਵਿਚਕਾਰ ਅੱਜ ਮੁੱਖ ਮੰਤਰੀਆਂ ਨੂੰ ਮਿਲਣਗੇ ਰਿਜਿਜੂ
. . .  about 2 hours ago
ਗੁਹਾਟੀ, 21 ਅਗਸਤ (ਏਜੰਸੀ)- ਨਾਗਾਲੈਂਡ ਨਾਲ ਲੱਗੇ ਅਸਮ ਦੇ ਗੋਲਾਘਾਟ ਜ਼ਿਲ੍ਹੇ 'ਚ ਖੇਤਰੀ ਹਿੰਸਾ ਦੇ ਵਿਰੋਧ 'ਚ ਅਸਮ ਗਣ ਪ੍ਰੀਸ਼ਦ ਸਮੇਤ ਕਈ ਰਾਜਨੀਤਕ ਦਲਾਂ ਨੇ ਅੱਜ ਸੂਬੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਹਿੰਸਾ ਅਤੇ ਤਣਾਅ ਵਿਚਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ...
ਪੰਜਾਬ ਦੀਆਂ 2 ਸੀਟਾਂ ਸਮੇਤ ਚਾਰ ਸੂਬਿਆਂ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ
. . .  about 2 hours ago
ਨਵੀਂ ਦਿੱਲੀ, 21 ਅਗਸਤ (ਏਜੰਸੀ)- ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ਤਲਵੰਡੀ ਸਾਬੋ ਅਤੇ ਪਟਿਆਲਾ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਪਟਿਆਲਾ ਵਿਧਾਨ ਸਭਾ ਸੀਟ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਖ਼ਾਲੀ ਹੋਈ ਹੈ...
ਹੁੱਡਾ ਨਾਲ ਹੋਈ ਘਟਨਾ ਦੇ ਸਬੰਧ 'ਚ - ਝਾਮੁਮੋ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਛੱਪੜ ਵਿਚ ਡੁੱਬਣ ਨਾਲ ਮਾਂ ਤੇ ਪੁੱਤਰ ਦੀ ਮੌਤ
. . .  1 day ago
ਸਿਲਟ ਇਕੱਠੀ ਹੋਣ ਕਰਕੇ ਹਿਮਾਚਲ ਪ੍ਰਦੇਸ਼ 'ਚ ਤਿੰਨ ਹਾਈਡਲ ਪ੍ਰਾਜੈਕਟ ਬੰਦ
. . .  1 day ago
ਜਨਮ ਦਿਨ ਮੌਕੇ ਸਵ: ਰਾਜੀਵ ਗਾਂਧੀ ਨੂੰ ਸ਼ਰਧਾਂਜਲੀਆਂ
. . .  1 day ago
ਪਾਕਿ ਦਾ ਸਿਆਸੀ ਸੰਕਟ-ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਪਾਕਿ ਸੰਸਦ ਦੀ ਘੇਰਾਬੰਦੀ
. . .  1 day ago
ਪੱਗੜੀ 'ਤੇ ਪਾਬੰਦੀ ਵਿਰੁੱਧ ਇਕਜੁੱਟ ਹੋਏ ਅਮਰੀਕੀ ਸੰਸਦ ਮੈਂਬਰ
. . .  1 day ago
2ਜੀ ਮਾਮਲਾ : ਰਾਜਾ, ਕਨੀਮੋਝੀ, ਦਿਆਲੂ ਤੇ ਸ਼ਾਹਿਦ ਬਲਵਾ ਸਣੇ 10 ਨੂੰ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਗਿਆਨ ਲਈ ਕੀਤੇ ਨਿਵੇਸ਼ ਦਾ ਵਿਆਜ ਸਭ ਤੋਂ ਵੱਧ ਹੁੰਦਾ ਹੈ। -ਫਰੈਂਕਲਿਨ